ਸਫਲ ਕਿਸਾਨ

500-500 ‘ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ

ਚਡੀਗੜ੍ਹ: ਇੱਕ ਬੰਦੇ ਨੇ 500-500 ਰੁਪਏ ਵਿੱਚ ਇੱਕ-ਇੱਕ ‘ਰਾਣੀ’ ਵੇਚ ਕੇ ਲੱਖਾਂ ਰੁਪਏ ਦਾ ਕੰਮ-ਕਾਜ ਖੜ੍ਹਾ ਕਰ ਲਿਆ। ਇਹ ਮਜ਼ਾਕ ਨਹੀਂ ਹਕੀਕਤ ਹੈ। ਜਿਸ ਰਾਣੀ ਦੀ ਵਿੱਕਰੀ 500 ਰੁਪਏ ਵਿੱਚ ਹੋ ਰਹੀ ਹੈ, ਉਹ ਮਧੂ ਮੱਖੀਆਂ ਦੀ ਰਾਣੀ ‘ਕ‍ਵੀਨ ਬੀ’ ਹੈ। ਇਨ੍ਹਾਂ ਦਾ ਬਿਜ਼ਨੈਸ ਕਰਨ ਵਾਲਾ ਵਿਅਕਤੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਬੂਲਪੁਰ ਦਾ ਵਾਸੀ ...

Read More »

“ਸਰਬਤ ਦਾ ਭਲਾ ” ਹਰ ਪੰਜਾਬੀ ਕਿਸਾਨ ਦੀ ਦੁੱਖ ਭਰੀ ਕਹਾਣੀ

ਤਾਈ ਰੋਜ ਵਾਂਗ ਕਾਹਲੀ ਕਾਹਲੀ ਗੁਰਦਵਾਰੇ ਜਾ ਰਹੀ ਸੀ । ਰਸਤੇ ਵਿੱਚ ਹੀ ਜੀਤ ਕਾ ਮੰਗਾ ਮੰਜੀ ਲਗਾ ਕੇ ਸਬਜ਼ੀ ਵੇਚ ਰਿਹਾ ਸੀ । ਜਮੀਨ 1 ਕਿੱਲਾ ਹੋਣ ਕਾਰਨ ਉਹ ਆਪਣੇ ਖੇਤ ਵਿੱਚ ਬੜੀ ਮਿਹਨਤ ਨਾਲ ਸਬਜ਼ੀ ਲਾਉਂਦਾ ਸਾਰਾ ਪਰਿਵਾਰ ਮਿਹਨਤ ਕਰਦਾ ਸੀ ਤੇ ਪਿੰਡ ਵਿੱਚ ਹੀ ਸਬਜ਼ੀ ਵੇਚ ਕੇ ਗੁਜਾਰਾ ਕਰਦਾ ਸੀ । ਉਸ ਕੋਲ ਆਪਣਾ ਟਰੈਕਟਰ ਨਹੀਂ ਸੀ ...

Read More »

ਨੌਜਵਾਨਾਂ ਬਦਲੀ ਪਿੰਡ ਦੀ ਤਕਦੀਰ, ਨਹੀਂ ਰਿਹਾ ਕੋਈ ਗਰੀਬ, 50 ਤੋਂ ਵੱਧ ਕਰੋੜਪਤੀ

ਨੌਜਵਾਨਾਂ ਬਦਲੀ ਪਿੰਡ ਦੀ ਤਕਦੀਰ, ਨਹੀਂ ਰਿਹਾ ਕੋਈ ਗਰੀਬ, 50 ਤੋਂ ਵੱਧ ਕਰੋੜਪਤੀ ਚੰਡੀਗੜ੍ਹ: ਮਹਾਰਾਸ਼ਟਰ ਦਾ ਜ਼ਿਕਰ ਆਉਂਦਿਆਂ ਹੀ ਸੋਕੇ ਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦਾ ਚੇਤਾ ਆਉਂਦਾ ਹੈ। ਦੂਜੇ ਪਾਸੇ ਮਹਾਰਾਸ਼ਟਰ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਨਾ ਤਾਂ ਪੀਣ ਦੇ ਪਾਣੀ ਦੀ ਦਿੱਕਤ ਹੈ ਤੇ ਨਾ ਹੀ ਕੋਈ ਗ਼ਰੀਬੀ ਹੈ। ਇਸ ਪਿੰਡ ਵਿੱਚ ਪੰਜਾਹ ...

Read More »

ਮਿਰਚਾਂ ਵਾਲਾ ਲੱਖਪਤੀ ਕਿਸਾਨ , ਜਾਣੂ ਕਾਮਯਾਬੀ ਦਾ ਰਾਜ਼

ਨਾਭਾ ਦੇ ਪਿੰਡ ਖੋਖ ਦਾ 71 ਸਾਲ ਦਾ ਨੇਕ ਸਿੰਘ ਪੰਜਾਬ ਦਾ ਨੰਬਰ ਵੰਨ ਮਿਰਚ ਉਤਪਾਦਕ ਹੈ। ਨੇਕ ਸਿੰਘ ਦੀ ਮਿਰਚਾਂ ਤੋਂ ਹੋਣ ਵਾਲੀ ਕਮਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਟੈਕਸ ਦੇਣ ਵਾਲੇ ਗਿਣੇ ਚੁਣੇ ਕਿਸਾਨਾਂ ਵਿੱਚ ਇੱਕ ਹੈ। ਏਕ ਏਕੜ ਮਿਰਚਾਂ ਦੀ ਖੇਤੀ ਤੋਂ ਨੇਕ ਸਿੰਘ ਦੋ ਲੱਖ ਰੁਪਏ ਦੀ ਕਮਾਈ ਕਰਦਾ ਹੈ। ...

Read More »

60 ਹਜ਼ਾਰ ਦੀ ਲਾਗਤ ਨਾਲ ਸ਼ੁਰੂ ਕੀਤੀ ਮੋਤੀ ਦੀ ਖੇਤੀ ਹੁਣ ਕਰ ਰਿਹਾ ਲੱਖਾਂ ਦੀ ਕਮਾਈ

ਕਹਿੰਦੇ ਹੁੰਦੇ ਨੇ ਕਿ ਕੋਈ ਵੀ ਆਪਣੀ ਮਿਹਨਤ ਤੇ ਲਗਨ ਨਾਲ ਕੋਈ ਵੀ ਕੰਮ ਵਿੱਚ ਸਫਲ ਹੋ ਸਕਦਾ ਹੈ ਬੱਸ ਕਿਸਮਤ ਉਸਦਾ ਸਾਥ ਦੇਵੇ ਤਾਂ । ਇਸ ਤਰ੍ਹਾਂ ਦਾ ਹੀ ਕੁਝ ਹਰਿਆਣਾ ਵਿੱਚ ਗੁੜਗਾਵਾਂ ਦੇ ਪਿੰਡ ਜਮਾਲਪੁਰ ਦੇ ਰਹਿਣ ਵਾਲੇ ਨੌਜਵਾਨ 27 ਸਾਲ ਦੇ ਵਿਨੋਦ ਕੁਮਾਰ ਨੇ ਕਰ ਦਿਖਾਇਆ। ਵਿਨੋਦ ਨੇ ਇੰਜੀਨੀਅਰ ਦੀ ਨੌਕਰੀ ਛੱਡ ਕੇ ਮੋਤੀ ਦੀ ਖੇਤੀ ਸ਼ੁਰੂ ...

Read More »

15 ਦਿਨਾਂ ਵਿੱਚ ਬਣਿਆ ਕਿਸਾਨ ,ਸਿਰਫ 40 ਦਿਨਾਂ ਵਿੱਚ ਕੀਤਾ 14 ਟਨ ਖੀਰੇ ਦਾ ਉਤਪਾਦਨ

ਸੁਣਨ ਵਿੱਚ ਥੋੜ੍ਹਾ ਫ਼ਿਲਮੀ ਜਿਹਾ ਲੱਗਦਾ ਹੈ ਲੇਕਿਨ ਇਹ ਗੱਲ ਬਿਲਕੁਲ ਸੱਚ ਹੈ । ਇੱਕ ਨਵੇਂ ਬਣੇ ਕਿਸਾਨ ਨੇ ਉਹ ਕਰ ਦਿਖਾਇਆ ਜੋ ਸ਼ਇਦ ਦੂੱਜੇ ਕਿਸਾਨ ਸੋਚ ਵੀ ਨਾ ਸਕਨ । ਏਮਬੀਏ ਦੇ ਬਾਅਦ ਇਸ ਨੋਜਵਾਨ ਦੀ ਬਿਜਨੈਸ ਬਨਣ ਦੀ ਖਾਹਸ਼ ਸੀ । ਲੇਕਿਨ ਪਿਤਾ ਦੇ ਕੰਮ ਵਿੱਚ ਹੱਥ ਵੰਡਾਉਣ ਦੇ ਬਾਅਦ ਉਸਨੂੰ ਲੱਗਿਆ ਕਿ ਹਰ ਸੇਕਟਰ ਵਿੱਚ ਮੰਦੀ ਹੈ ...

Read More »

ਇਸ ਕਿਸਾਨ ਨੇ ਨਵੀਂ ਤਕਨੀਕ ਨਾਲ ਲਗਾਏ 5 ਏਕੜ ਵਿੱਚ 1300 ਅਨਾਰ ਦੇ ਬੂਟੇ, ਦੂਸਰੇ ਸਾਲ ਹੀ 80 ਕੁਇੰਟਲ ਝਾੜ

ਮੱਧਪ੍ਰਦੇਸ਼ ਦੇ ਪਿੰਡ ਸਾਲਖੇੜਾ ਦੇ ਕਿਸਾਨ ਓਮਪ੍ਰਕਾਸ਼ ਖੇਮਜੀ ਪਟੇਲ ਨੇ ਅਨਾਰ ਦੀ ਨਵੀ ਤਕਨੀਕ ਹਾਈ -ਡੈਂਸਿਟੀ ਪਲਾਂਟੇਸ਼ਨ ਵਿਧੀ ਨਾਲ ਪੌਦੇ ਲਗਾਏ ਹਨ । ਉਹਨਾਂ ਨੇ ਸਿਰਫ ਦੋ ਹੈਕਟੇਅਰ (ਲਗਭਗ 5 ਏਕੜ) ਵਿੱਚ ਉਹਨਾਂ ਨੇ 3 ਸਾਲ ਪਹਿਲਾਂ ਭਗਵਾਂ ਅਨਾਰ ਦੇ 1300 ਅਨਾਰ ਦੇ ਪੌਦੇ ਲਗਾਏ ਹਨ ਜਿਸ ਨਾਲ ਉਹ 100 ਕੁਇੰਟਲ ਤੋਂ ਵੀ ਜ਼ਿਆਦਾ ਫ਼ਲ ਲੈ ਰਹੇ ਹਨ। ਦੂਸਰੇ ਸਾਲ ...

Read More »

ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼ੁਰੂ ਕੀਤਾ ਡੇਅਰੀ ਫਾਰਮ ,ਅੱਜ ਕਮਾ ਰਹੇ ਡੇਢ ਲੱਖ ਰੁਪਏ ਮਹੀਨਾ

ਪਟਿਆਲਾ ਤੋਂ ਰਾਜਪੁਰਾ ਨੂੰ ਜਾਂਦੀ ਮੁੱਖ ਸੜਕ ‘ਤੇ ਕਸਬਾ ਬਹਾਦਰਗੜ੍ਹ ਵਿਖੇ ‘ਚੰਨੀ ਸਰਪੰਚ ਡੇਅਰੀ ਫਾਰਮ’ ਹੈ | ਇਥੇ ਮਿਹਨਤੀ ਪਸ਼ੂ ਪਾਲਕ ਗੁਰਚਰਨ ਸਿੰਘ ਚੰਨੀ ਰਹਿੰਦੇ ਸਨ | ਉਹ ਵੀਹ ਸਾਲ ਬਹਾਦਰਗੜ੍ਹ ਦੇ ਸਰਪੰਚ, ਪੰਜ ਸਾਲ ਬਲਾਕ ਸੰਮਤੀ ਦੇ ਮੈਂਬਰ ਅਤੇ ਪਿੰਡ ਦੇ ਨੰਬਰਦਾਰ ਵੀ ਰਹੇ ਸਨ |ਓਹਨਾ ਨੂੰ ਡੇਅਰੀ ਫਾਰਮ ਦਾ ਬਹੁਤ ਸ਼ੋਂਕ ਸੀ ਕੁਝ ਕਰਨਾ ਕਰਕੇ ਉਹ ਡੇਅਰੀ ਫਾਰਮ ...

Read More »

73 ਸਾਲਾਂ ਬਾਬੇ ਨੇ ਕਰ ਦਿੱਤਾ ਐਸਾ ਕਮਾਲ ਦੇਖ ਕੇ ਵੀ ਯਕੀਨ ਕਰਨਾ ਮੁਸ਼ਕਿਲ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ 45 ਕਿਲੋਮੀਟਰ ਦੂਰ ਮਹਾ ਸਮੁੰਦਰ ਵਿੱਚ 73 ਸਾਲ ਦੇ ਭਾਗੀਰਥ ਬਿਸਈ ਨੇ ਆਪਣੇ ਘਰ ਦੀ ਛੱਤ ‘ਤੇ ਹੀ ਝੋਨੇ ਦੀ ਖੇਤੀ ਕੀਤੀ। ਖੇਤੀ ਲਈ ਜ਼ਮੀਨ ਨਹੀਂ ਸੀ ਤਾਂ ਘਰ ਦੀ ਛੱਤ ਨੂੰ ਹੀ ਖੇਤ ਬਣਾ ਲਿਆ। ਛੱਤ ਡਿੱਗੇ ਨਾ ਇਸ ਲਈ ਕੀਤਾ ਜੁਗਾੜ ਛੱਤ ‘ਤੇ ਰੇਤ ਤੇ ਸੀਮੈਂਟ ਦੀ ਢਲਾਈ ਤਾਂ ਕਰਾਈ ਪਰ ਲੋਹੇ ਦੀ ...

Read More »

ਕਣਕ ਤੇ ਆਲੂ ਦੋਵਾਂ ਦੀ ਕੁਲ ਫ਼ਸਲ 51400 ਰੁਪਏ ਦਾ ਫ਼ਸਲ ਉਤਪਾਦਨ ਕੀਤਾ ।

ਕੀ ਤੁਸੀਂ ਕਦੇ ਆਲੂ ਤੇ ਕਣਕ ਦੀ ਅੰਤਰ ਫ਼ਸਲ ਬੀਜੀ ਹੈ ? ਨਹੀਂ ਨਾ ਪਰ ਇਹ ਕਾਰਨਾਮਾ ਕਰਕੇ ਦਿਖਾਇਆ ਹੈ ਜਿਲਾ ਕਰਨਾਲ ਦੇ ਪਿੰਡ ਬਰਾਸ ਦੇ ਕਿਸਾਨ ਸੁਰਜੀਤ ਸਿੰਘ ਨੇ ।ਉਹਨਾਂ ਨੇ ਕਣਕ ਤੇ ਆਲੂ ਦੀ ਫ਼ਸਲ ਇਕੱਠੇ ਬੀਜੀ ਤੇ ਕਣਕ ਦਾ ਝਾੜ ਵੀ ਬਹੁਤ ਵਧੀਆ ਹੋਇਆ । ਉਹਨਾਂ ਨੇ ਪ੍ਰਤੀ ਏਕੜ ਕਣਕ ਦੇ 15 ਕਿੱਲੋ ਬੀਜ ਤੋਂ 23 ਕੁਇੰਟਲ ...

Read More »
error: