ਕਿਸਾਨੀ ਮੁੱਦੇ

ਅਮਿਤਾਭ ਬੱਚਨ ਨੇ 1000 ਤੋਂ ਵੱਧ ਕਿਸਾਨਾਂ ਦੇ ਕਰਜ਼ੇ ਲਾਹੇ

ਉੱਤਰ ਪ੍ਰਦੇਸ਼ (ਯੂ. ਪੀ.) ਦੇ 1,398 ਕਿਸਾਨਾਂ ਦੇ ਵੱਡਾ ਦਿਲ ਕਰਦਿਆਂ ਅਮਿਤਾਭ ਬੱਚਨ ਨੇ ਬੈਂਕ ਕਰਜ਼ੇ ਤਾਰ ਦਿੱਤੇ ਹਨ। ਕਿਸਾਨਾਂ ਦੇ ਸਿਰ ‘ਤੇ ਚੜ੍ਹੇ 4.05 ਕਰੋੜ ਰੁਪਏ ਦਾ ਕਰਜ਼ਾ ਅਮਿਤਾਭ ਬੱਚਨ ਨੇ ਯੂ. ਪੀ. ਦੇ ਵੱਖ-ਵੱਖ ਇਲਾਕਿਆਂ ਦੇ ਇਨ੍ਹਾਂ ਕਿਸਾਨਾਂ ਦਾ ਚੁਕਾ ਦਿੱਤਾ ਹੈ। ਇਨ੍ਹਾਂ ਕਿਸਾਨਾਂ ਦਾ ਕਰਜ਼ਾ ਵਨ ਟਾਈਮ ਸੈਟਲਮੈਂਟ ਨੀਤੀ ਤਹਿਤ ਬੈਂਕ ਆਫ ਇੰਡੀਆ ਤੋਂ ਚੁਕਾਇਆ ਗਿਆ ਹੈ। ...

Read More »

ਕੈਪਟਨ ਅਮਰਿੰਦਰ ਸਿੰਘ ਨੇ ਮੰਨੀ ਕਿਸਾਨਾਂ ਅੱਗੇ ਹਾਰ

ਕਿਸਾਨਾਂ ਦੁਆਰਾ ਪੰਜਾਬ ‘ਚ ਖੇਤਾਂ ‘ਚ ਪਰਾਲੀ ਸਾੜਨ ਦਾ ਸਿਲਸਿਲਾ ਝੋਨੇ ਦੀ ਫਸਲ ਦੀ ਕਟਾਈ ਦੇ ਬਾਅਦ ਕਣਕ ਦੀ ਬਿਜਾਈ ਲਈ ਬਾਦਸਤੂਰ ਜਾਰੀ ਹੈ। ਅਜਿਹੇ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਨਹੀਂ ਰੋਕ ਸਕਦੇ ਤੇ ਉਨ੍ਹਾਂ ਨੇ ਫਸਲ ਦਾ ਘੱਟੋ-ਘੱਟ ਸਮਰਥਨ (ਐੱਮ.ਐੱਸ.ਪੀ.) ਮੁੱਲ ਕੇਂਦਰ ਨੂੰ ਖਤ ਲਿਖਕੇ ਵਧਾਉਣ ਦੀ ਮੰਗ ਕੀਤੀ ਹੈ। ਪੰਜਾਬ ...

Read More »

ਕਿਸਾਨ ਨੇ ਖੇਤੀਬਾੜੀ ਅਫਸਰਾਂ ਦੀ ਲਾਈ ਕਲਾਸ ਕਿਹਾ ਪਹਿਲਾਂ ਖੇਤਾਂ ਵਿੱਚ ਆ ਕੇ ਪਰਾਲੀ ਦਰਸ਼ਨ ਕਰੋ

ਡਿਪਟੀ ਕਮਿਸ਼ਨਰ ਫਾਜ਼ਿਲਕਾ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਇਸ ਲਈ ਪਰਾਲੀ ਨੂੰ ਅੱਗ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਮਨੁੱਖੀ ਸਰੀਰ ਅਤੇ ਵਾਤਾਵਰਨ ‘ਤੇ ਮਾੜੇ ਪ੍ਰਭਾਵ ਪੈਂਦੇ ਹਨ, ਜਦਕਿ ...

Read More »

ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਰੋਕ ਰਹੀ ਹੈ ਮੋਦੀ ਸਰਕਾਰ

ਅੱਜ ਕਿਸਾਨ ਕ੍ਰਾਂਤੀ ਯਾਤਰਾ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਦਿੱਲੀ ਦੀ ਹੱਦ ‘ਤੇ ਪਹੁੰਚ ਚੁੱਕੀ ਹੈ। ਦਿੱਲੀ ਪੁਲਿਸ ਲਗਾਤਾਰ ਯਤਨ ਬਾਰਡਰ ‘ਤੇ ਹੀ ਕਿਸਾਨਾਂ ਨੂੰ ਰੋਕਣ ਲਈ ਕਰ ਰਹੀ ਹੈ। ਕਿਸਾਨਾਂ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਉੱਤਰਾਖੰਡ ਦੇ ਹਰਿਦੁਆਰ ਤੋਂ ਕਿਸਾਨਾਂ ਦੀ ਯਾਤਰਾ ਸ਼ੁਰੂ ਹੋਈ ਸੀ। ਹਜ਼ਾਰਾਂ ਕਿਸਾਨ ...

Read More »

ਮਾਨਸਾ ਦੇ DC ਨੂੰ ਕੰਬਾਇਨ ਮਾਲਕ ਆਪਣੀਆਂ ਕੰਬਾਇਨਾਂ ਦੀਆਂ ਚਾਬੀਆਂ ਦੇਣ ਜਾਂਦੇ ਹੋਏ

ਅੱਜ ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਪੰਜਾਬ ਕਿਸਾਨ ਯੂਨੀਅਨ ਵੱਲੋਂ ਕੰਬਾਈਨ ਮਾਲਕਾਂ ਦਾ ਇਕੱਠ ਕਰ ਕੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਐੱਸ.ਐੱਮ.ਐੱਸ. ਲਗਵਾਏ ਬਿਨਾਂ ਕੰਬਾਈਨਾਂ ਚਲਾਈਆਂ ਜਾਣਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਈਨ ਰੋਕਣ ‘ਤੇ ਜ਼ਿਲ੍ਹਾ ਅਧਿਕਾਰੀਆਂ ਦਾ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਪਹਿਲਾਂ ...

Read More »

ਅਫੀਮ ਦੀ ਖੇਤੀ ਦੀ ਇਸ ਜਗ੍ਹਾ ਤੇ ਡਾ. ਗਾਂਧੀ ਨੇ ਕੀਤੀ ਸ਼ੁਰੂਆਤ

ਸੰਗੂਰਰ ਦੇ ਛਪਾਰ ਵਿੱਚ ਪਟਿਆਲਾ ਤੋਂ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ ਅਫੀਮ ਦੀ ਖੇਤੀ ਦੀ ਬਿਜਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਅਫੀਮ ਦੀ ਖੇਤੀ ਬਿਜਾਈ ਦੀ ਸ਼ਰੂਆਤ ਇੱਥੇ ਰੈਲੀ ਕਰਕੇ ਕੀਤੀ। ਗਾਂਧੀ ਨੇ ਕਿਹਾ ਕਿ ਅਫੀਮ ਦੀ ਖੇਤੀ ਹੀ ਇੱਕ ਹੱਲ ਹੈ ਪੰਜਾਬ ਦੇ ਨੌਜਵਾਨ ਅਤੇ ਕਿਸਾਨਾਂ ਨੂੰ ਬਚਾਉਣ ਦਾ ਹੈ। ਇਸ ਸਮੇਂ ਉਨ੍ਹਾਂ ਨੇ ਕਿਹਾ ਕਿ ਅਫੀਮ ...

Read More »

ਕਿਸਾਨਾਂ ਅਨੁਸਾਰ PAU ਦੇ ਪਰਾਲੀ ਦੇ ਨਿਪਟਾਰੇ ਲਈ ਨਵੇਂ ਸੰਦ ਫੇਲ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ, ਭਾਰਤ ਵਿੱਚ ਸਥਿਤ ਖੇਤੀਬਾੜੀ ਬਾਰੇ ਇੱਕ ਉੱਤਮ ਯੂਨਿਵਰਸਿਟੀ ਹੈ। ਇਹ ਸੰਯੁਕਤ ਪੰਜਾਬ ਵਿੱਚ 1962 ਵਿੱਚ ਬਣਾਈ ਗਈ ਸੀ। ਹੁਣ ਹਰਿਆਣਾ ਤੇ ਪੰਜਾਬ ਦੀਆਂ ਵੱਖ ਵੱਖ ਖੇਤੀਬਾੜੀ ਯੂਨੀਵਰਸਿਟਿਆਂ ਹਨ। ਯੂਨਿਵਰਸਿਟੀ ਵਿੱਚ ਚਾਰ ਕਾਲਜ ਹਨ: ਕਾਲਜ ਆਫ ਐਗਰੀਕਲਚਰ, ਕਾਲਜ ਆਫ ਐਗਰੀਕਲਚਰਲ ਇੰਜੀਨਅਰਿੰਗ,ਕਾਲਜ ਆਫ ਹੋਮ ਸਾਇੰਸ ਤੇ ਕਾਲਜ ਆਫ ਬੇਸਿਕ ਸਾਇੰਸਸ ਤੇ ਹੁਮੈਨਿਅਟੀਜ। 2005 ਵਿੱਚ ਇਸ ਯੂਨੀਵਰਸਿਟੀ ਵਿੱਚੋਂ ...

Read More »

ਸੰਸਦ- ਦੂਜੇ ਦਿਨ ਵੀ ਛਾਇਆ ਭਗਵੰਤ ਮਾਨ, ਪੰਜਾਬੀ ਬੋਲ ਕੇ ਕਰਾਈ ਬੱਲੇ ਬੱਲੇ

ਪਾਰਲੀਮੈਂਟ ਦੁਜੇ ਦਿਨ ਵੀ ਭਗਵੰਤ ਮਾਨ ਕੇ ਕੀਤੀਆ ਬਹੁਤ ਹੀ ਅਹਿਮ ਗੱਲਾਂ ਉਹਨਾਂ ਨੇ ਵਿਸ਼ੇਸ਼ ਤੌਰ ਤੇ ਬੈਕਾਂ ਅਤੇ ਆਰਥਿਕ ਅਪਰਾਧੀਆਂ ਬਾਰੇ ਆ ਰਹੇ ਨਵੇਂ ਬਿੱਲ ਬਾਰੇ ਗੱਲ ਕੀਤੀ ਇਹ ਗੱਲ ਮਾਨ ਨੇ ਪੰਜਾਬੀ ਭਾਸ਼ਾ ਵਿੱਚ ਕੀਤੀ ਮਾਨ ਸਾਬ ਨੇ ਕਿਹਾ ਇਹ ਕਾਨੂੰਨ ਤਾਂ ਸਿਰਫ ਉਹਨਾਂ ਤੇ ਹੀ ਲਾਗੂ ਹੋਵੇਗਾ ਜਿਹੜੇ ਹੁਣ ਬੈਕਾਂ ਦਾ ਪੈਸਾ ਲੈ ਕੇ ਭੱਜਣਗੇ ਪਰ ਜਿਹੜੇ ...

Read More »

ਭਗਵੰਤ ਮਾਨ ਨੇ ਬਣਾਈ ਮੋਦੀ ਦੀ ਰੇਲ ਕਿਹਾ ਪਾਰਲੀਮੈਂਟ ਉਠਾਇਆ ਜਾਵੇਗਾਂ ਮੁੱਦਾ

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਮਲੋਟ ਵਿਖੇ ਸਾਉਣੀ ਦੀਆਂ ਫ਼ਸਲਾਂ ਦੇ ਖ਼ਰੀਦ ਮੁੱਲ ਵਿਚ ਵਾਧੇ ਨੂੰ ਵੇਖਦੇ ਹੋਏ ਕਿਸਾਨਾ ਦੀ ਸਾਝੀ ਧੰਨਵਾਦ ਰੈਲੀ ਕਰਵਾਈ ਗਈ । ਰੈਲੀ ਨੂੰ ਸਬੋਧਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਚੇਚੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਦੇ ਸਵਾਗਤ ਲਈ ਸਟੇਜ ਤੇ ਪ੍ਰਕਾਸ਼ ਸਿੰਘ ਬਾਦਲ, ਸੁੱਖਬੀਰ ਸਿੰਘ ਬਾਦਲ, ਹਰਸਿਮਰਤ ਕੌਰ, ਪ੍ਰੇਮ ਸਿੰਘ ...

Read More »

ਖੇਤੀ ਵਿਭਾਗ ਵਲੋਂ ਪੰਜਾਬ ਵਿਚ ਵੱਡੇ ਕੀਟਨਾਸ਼ਕ ਘਪਲੇ ਦਾ ਪਰਦਾਫਾਸ਼

ਨਰਮਾ ਪੱਟੀ ਵਿਚ ਐਤਕੀ ਨਵੇਂ ਕੀਟਨਾਸ਼ਕ ਘਪਲੇ ਦਾ ਧੂੰਆ ਉਠਿਆ ਹੈ। ਖੇਤੀ ਮਹਿਕਮੇ ਵਲੋਂ ਪਿਛਲੇ ਦਿਨਾਂ ਵਿਚ ਖਾਦਾਂ ਤੇ ਕੀਟਨਾਸ਼ਕਾਂ ਦੇ 34 ਨਮੂਨੇ ਭਰੇ ਗਏ ਸਨ,ਜਿਨ੍ਹਾਂ ਵਿਚੋਂ 24 ਫੇਲ ਹੋ ਗਏ ।ਕਾਂਗਰਸ ਸਰਕਾਰ ਨੇ ਰੌਲ਼ਾ ਪੈਣ ਤੋਂ ਪਹਿਲਾਂ ਹੀ ਹੈਦਰਾਬਾਦ ਦੀ ਇਕ ਕੰਪਨੀ ਦੇ ਉਤਪਾਦਾਂ ਦੀ ਪੰਜਾਬ ਵਿਚ ਵਿਕਰੀ ਰੂਕ ਦਿਤੀ ਹੈ ।ਖੇਤੀ ਮਹਿਕਮੇ ਨੇ ਹੁਣ ਦੋ ਦਿਨਾਂ ਤੋਂ ਬਠਿੰਡਾ ...

Read More »
error: