ਕਿਸਾਨੀ ਮੁੱਦੇ

ਜਾਣੋ ਕਿਵੇਂ ਮੋਦੀ ਸਰਕਾਰ ਵਲੋਂ ਜਾਰੀ ‘ਗਾਂ-ਨੋਟੀਫਿਕੇਸ਼ਨ’ ਕਾਰਨ ਡੇਅਰੀ ਕਾਰੋਬਾਰ ਹੈ ਡੁੱਬਣ ਕੰਢੇ

ਪੰਜਾਬ ਦੇ ਡੇਅਰੀ ਕਿਸਾਨਾਂ ਦੀ ਜੱਥੇਬੰਦੀ ‘ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੰਜਾਬ’ ਦੇ ਆਗੂਆਂ ਨੇ ਅੱਜ ਇੱਥੇ ਮੀਡੀਆ ਨਾਲ ਉਪਰੋਕਤ ਗੱਲਬਾਤ ਕਰਦਿਆਂ ਚਿੰਤਾ ਪ੍ਰਗਟ ਕੀਤੀ ਕਿ ਜੇ ਗਾਂ-ਨੋਟੀਫਿਕੇਸ਼ਨ ਪੂਰਨ ਤੌਰ ‘ਤੇ ਲਾਗੂ ਹੋ ਗਿਆ ਤਾਂ ਪੰਜਾਬ ‘ਚ ਅਨੇਕਾਂ ਡੇਅਰੀ ਕਿਸਾਨਾਂ ਕੋਲ ਖ਼ੁਦਕੁਸ਼ੀ ਤੋਂ ਬਿਨਾਂ ਕੋਈ ਰਾਹ ਨਹੀਂ ਬਚੇਗਾ | ਕਿਓਂਕਿ ਡੇਅਰੀ ਮਾਲਕ ਹੁਣ ਤੱਕ ਉਹ ਪਸ਼ੂ ਮੰਡੀਆਂ ਵਿਚ ਜਾ ਕੇ ਆਪਣੇ ...

Read More »

ਪੰਜਾਬ ਦਾ 80% ਜ਼ਮੀਨੀ ਪਾਣੀ ਖਤਮ ਹੋ ਚੁੱਕਾ ਹੈ ਹੁਣ ਬਾਕੀ ਬਚੇ 20% ਨੂੰ ਬਚਾਉਣਾ ਕਿਉਂ ਜ਼ਰੂਰੀ ਹੈ ?

ਏਸ਼ੀਆ ਦੇ 10 ਵੱਡੇ ਦਰਿਆ ਤਿੱਬਤ ਵਿਚੋਂ ਸ਼ੁਰੂ ਹੁੰਦੇ ਹਨ। ਇਸ ਤਿੱਬਤੀ ਪਾਣੀ ਉੱਪਰ ਦੁਨੀਅਾਂ ਦੀ 46% ਆਬਾਦੀ ਦਾ ਜੀਵਨ ਨਿਰਭਰ ਹੈ, ਜਿਸ ਵਿੱਚ ਪੰਜਾਬ ਵੀ ਆਉਦਾ ਹੈ। ਭਾਰਤ ਵਾਲੇ ਪਾਸੇ ਸਤਲੁੱਜ, ਗੰਗਾ, ਬ੍ਰਹਮਪੁੱਤਰ ਆਦੇ ਮੁੱਖ ਹਨ। ਇਹ ਦਰਿਆ ਤਿੱਬਤ ਦੇ ਬਰਫ਼ੀਲੇ ਗਲੇਸ਼ੀਅਰਾਂ ਤੋਂ ਪਾਣੀ ਲੈ ਸ਼ੁਰੂ ਹੁੰਦੇ ਨੇ। ਦਰਜਨ ਦੇਸ਼ਾਂ ਦੀ ਨਿਗਾਹ ਤਿੱਬਤ ਦੇ ਗਲੇਸ਼ੀਅਰਾਂ ਉੱਤੇ ਟਿਕੀ ਹੋਈ ਹੈ ...

Read More »

ਕਰਜਾ ਕੁਰਕੀ ਬੰਦ ਕਰਨ ਦੇ ਨਾਮ ਤੇ ਸਰਕਾਰ ਇਸ ਤਰਾਂ ਕਰ ਰਹੀ ਕਿਸਾਨਾਂ ਨਾਲ ਧੋਖਾ

ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਸਹਿਕਾਰੀ ਸੁਸਾਇਟੀਜ਼ ਕਾਨੂੰਨ 1961 ਦੀ ਧਾਰਾ 67-ਏ ਨੂੰ ਖ਼ਤਮ ਕਰ ਕੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਾ ਹੋਣ ਦਾ ਦਾਅਵਾ ਅਸਲ ਵਿੱਚ ਮਹਿਜ਼ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਹੈ। ਕਿਉਂਕਿ ਧਾਰਾ 67-ਏ ਜਗਾਹ ਕਾਨੂੰਨ ਦੀ ਧਾਰਾ 63-ਸੀ ਕੁਰਕੀ ਕਰਨ ਦਾ ਅਧਿਕਾਰ ਦਿੰਦੀ ਹੈ। ਇਸੇ ਧਾਰਾ ਤਹਿਤ ਵਧੇਰੇ ਕੁਰਕੀਆਂ ਹੁੰਦੀਆਂ ਹਨ ਜਦਕਿ ਸ਼ਾਹੂਕਾਰਾਂ ਦੇ ਕਰਜ਼ਿਆਂ ...

Read More »

ਕਿਸਾਨ ਦੀ ਮਿਹਨਤ ਨੂੰ ਫ਼ਸਲ ਦੀ ਲਾਗਤ ਵਿਚ ਸ਼ਾਮਿਲ ਕਰਕੇ ਤੈਅ ਹੋਣ ਫ਼ਸਲਾਂ ਦੇ ਭਾਅ

ਅਕਸਰ ਇਹ ਦੇਖਿਆ ਗਿਆ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਕਿਸਾਨ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਜਿਥੇ ਆਮ ਦਿਹਾੜੀ ਵਾਲਾ ਵੀ ਦਿਨ ਦੇ 500 ਰੁ ਕਮਾ ਲੈਂਦਾ ਹੈ ਜੇਕਰ ਕਿਸਾਨ ਦੀ ਲਾਗਤ ਤੇ ਮੁਨਾਫ਼ੇ ਦਾ ਹਿਸਾਬ ਲਗਾਇਆ ਜਾਵੇ ਤਾਂ ਇਕ ਛੋਟੇ ਕਿਸਾਨ ਦੀ ਕਮਾਈ 500 ਤੋਂ ਵੀ ਘੱਟ ਬਣਦੀ ਹੈ ।ਪਰ ਹੁਣ ਪੰਜਾਬ ਸਰਕਾਰ ਇਸ ਗੱਲ ਵੱਲ ਆਪਣਾ ਧਿਆਨ ...

Read More »

ਫੁਸ ਹੋਏ ਕੈਪਟਨ ਸਰਕਾਰ ਦੇ ਵਾਅਦੇ, ਸਿਰਫ ਏਨੇ ਘੰਟੇ ਹੀ ਮਿਲ ਰਹੀ ਹੈ ਕਿਸਾਨਾਂ ਨੂੰ ਬਿਜਲੀ

ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਲਈ ਘੱਟੋ ਘੱਟ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਵਾਅਦਾ ਬਿਲਕੁਲ ਫੁਸ ਜਾਪ ਰਿਹਾ ਹੈ ।ਮਾਨਸਾ ਦੇ ਕਿਸਾਨਾਂ ਨੂੰ ਅੱਠ ਘੰਟੇ ਨਹੀਂ ਬਲਕਿ ਡੇਢ ਘੰਟਾ ਮਿਲ ਰਹੀ ਹੈ। ਇਨ੍ਹਾਂ ਹੀ ਨਹੀਂ ਘਰਾਂ ਦੀ ਬਿਜਲੀ ਦੇ ਵੀ ਕੱਟ ਲੱਗ ਰਹੇ ਹਨ। ਇਸ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਲ ...

Read More »

ਮੋਦੀ ਸਰਕਾਰ ਦਾ ਕਿਸਾਨਾਂ ਨੂੰ ਨਵਾਂ ਝਟਕਾ ,ਜੀ. ਐੱਸ. ਟੀ ਨਾਲ ਏਨੇ ਰੁਪਏ ਵੱਧ ਸਕਦੇ ਹਨ ਖਾਦਾਂ ਦੇ ਰੇਟ

ਕਿਸਾਨਾਂ ਨੂੰ ਨਿੱਤ ਨਵੇਂ ਝਟਕੇ ਦੇਣ ਵਾਲੀ ਮੋਦੀ ਸਰਕਾਰ ਕਿਸਾਨਾਂ ਨੂੰ ਇਕ ਹੋਰ ਝਟਕਾ ਦੇਣ ਵਾਲੀ ਹੈ । ਸਰਕਾਰ ਦੁਆਰਾ ਪਾਸ ਕੀਤੇ ਜੀ. ਐੱਸ. ਟੀ ਕਾਰਨ ਸਾਰੀਆਂ ਖਾਦਾਂ ਵਿੱਚ ਵਾਧਾ ਹੋ ਜਾਵੇਗਾ । ਜਿਸ ਕਰਨ ਪਹਿਲਾਂ ਤੋਂ ਹੀ ਮੰਦੇ ਦੇ ਮਾਰ ਝੱਲ ਰਹੇ ਕਿਸਾਨਾਂ ਲਈ ਬਹੁਤ ਬੁਰੀ ਖ਼ਬਰ ਹੈ 1 ਜੁਲਾਈ ਤੋਂ ਲਾਗੂ ਹੋਣ ਵਾਲੇ ਵਸਤੂ ਅਤੇ ਸੇਵਾ ਟੈਕਸ (ਜੀ. ...

Read More »

ਭਈਏ ਦੀ ਇਹ ਗੱਲ ਸੁਣ ਕੇ ਹਰ ਪੰਜਾਬੀ ਦੇ ਦਿਲ ਵਿੱਚ ਠੰਡ ਪੈ ਜਾਵੇਗੀ- ਸ਼ੇਅਰ ਜਰੂਰ ਕਰੋ ਜੀ

ਸੈਰ ਮੌਕੇ ਉਹੀ ਬਿਹਾਰੀ ਮਜ਼ਦੂਰ ਸਾਥੀਆਂ ਸਮੇਤ ਅੱਜ ਅਗਲੇ ਖੇਤ ‘ਚ ਝੋਨਾ ਲਾਉਦਾ ਮਿਲ ਗਿਆ। ਮੈਨੂੰ ਦੇਖ ਹੱਸਿਆ, ‘ਕੈਸੇ ਹੋ ਬਾਬੂ, ਹਰ ਰੋਜ਼ ਆਤਾ ਹੈ ਆਪ ਤੋ ਇਧਰ।’ ਮੈ ਹਾਂ ‘ਚ ਸਿਰ ਹਿਲਾਇਆ। ਕੋਲ ਆ ਕੇ ਉਹਨੇ ਜੇਬ ‘ਚੋ ਹਾਥੀ ਛਾਪ ਜਰਦਾ ਕੱਢਿਆ, ਮਲਿਆ ਤੇ ਉਤਲੇ ਬੁੱਲ ‘ਚ ਰੱਖਿਆ, ‘ਬਾਬੂ ਏਕ ਬਾਤ ਪੂਛਨੀ ਥੀ, ਕਲ ਭੂਲ ਗਯਾ ਥਾ। ਸੁਨਾ ਹੈ ...

Read More »

ਇਸ ਤਰਾਂ ਹੁੰਦੀ ਹੈ ਵਿਦੇਸ਼ਾਂ ਵਿੱਚ ਅਫੀਮ ਦੀ ਖੇਤੀ

ਅੱਜਕਲ੍ਹ ਅਫੀਮ ਦੀ ਖੇਤੀ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਪੰਜਾਬ ਦਾ ਹਰ ਕਿਸਾਨ ਚੰਗੀ ਆਮਦਨ ਲਈ ਅਫੀਮ ਦੀ ਖੇਤੀ ਕਰਨਾ ਚਾਹੁੰਦਾ ਹੈ । ਪਰ ਕੀ ਤੁਸੀਂ ਜਾਣਦੇ ਹੋ ਵਿਦੇਸ਼ਾਂ ਵਿੱਚ ਅਫੀਮ ਦੀ ਖੇਤੀ ਕਿਵੇਂ ਹੁੰਦੀ ਹੈ ? ਇਕ ਏਕੜ ਵਿਚੋਂ 64 ਲੱਖ ਦੀ ਕਮਾਈ ਦੇਣ ਵਾਲੀ ਅਫੀਮ ਦੀ ਖੇਤੀ ਵੀ ਬਾਕੀ ਫ਼ਸਲਾਂ ਤਰਾਂ ਕੀਤੀ ਜਾ ਸਕਦੀ ...

Read More »

ਪੜ੍ਹ ਕੇ ਅੱਖਾਂ ਭਰ ਆਉਣਗੀਆਂ- ਜ਼ਰੂਰ ਪੜ੍ਹਿਓ ਤੇ ਸ਼ੇਅਰ ਕਰਿਓ

ਸੁੱਚਾ ਸਿੰਘ ਅੱਜ ਬੜਾ ਖੁਸ਼ ਸੀ। ਵੱਡੀ ਹੋਈ ਫਸਲ ਦੀਆਂ 2 ਟਰਾਲੀਆਂ ਮੰਡੀ ਵਿੱਚ ਸੁੱਟਣ ਚੱਲਿਆ ਸੀ। ਜਾਣ ਲੱਗੇ ਆਪਣੇ ਪੁੱਤ ਨੂੰ ਅਵਾਜ਼ ਮਾਰ ਕੇ ਕਹਿੰਦਾ ਪੁੱਤ ਜੀਤ ਤੈੰਨੂ ਪਿੱਛਲੇ ਸਾਲ ਕਿਹਾ ਸੀ ਨਾ ਕਿ ਅਗਲੇ ਸਾਲ ਤੇਰਾ ਸਾਈਕਲ ਪੱਕਾ, ਅੱਜ ਤੇਰਾ ਸਾਈਕਲ ਆ ਜਾਊਗਾ। ਜੀਤ ਨੂੰ ਇਹ ਸੁਣ ਕੇ ਚਾਅ ਹੀ ਚੜ੍ਹ ਗਿਆ ਤੇ ਸੋਚਣ ਲੱਗਿਆ ਕਿ ਅੱਜ ਉਸਦਾ ...

Read More »

ਇਹਨਾਂ ਹਾਲਾਤਾਂ ਵਿੱਚ ਪਾਵਰਕਾਮ ਬੰਦ ਕਰ ਸਕਦਾ ਹੈ ਕਿਸਾਨਾਂ ਦੀ ਮੁਫ਼ਤ ਬਿਜਲੀ

ਗਰਮੀਆਂ ਵਧਣ ਦੇ ਨਾਲ ਹੀ ਬਿਜਲੀ ਮਾਮਲੇ ਭਖਣ ਲੱਗ ਪਏ ਹਨ, ਕਿਉਂਕਿ ਮੋਟਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਮੇਤ ਹੋਰ ਵਰਗਾਂ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਰਕਮ 3608 ਕਰੋੜ ਤੱਕ ਪੁੱਜ ਗਈ ਹੈ, ਜਿਹੜੀ ਕਿ ਅਜੇ ਤੱਕ ਪਾਵਰਕਾਮ ਨੂੰ ਨਹੀਂ ਦਿੱਤੀ ਗਈ | ਬਾਦਲ ਸਰਕਾਰ ਦੇ ਕਾਰਜਕਾਲ ‘ਚ ਹੀ 2342 ਕਰੋੜ ਦੀ ਸਬਸਿਡੀ ਦੀ ਰਕਮ ਬਕਾਇਆ ਸੀ ਜਦਕਿ ...

Read More »
error: