ਕਿਸਾਨੀ ਮੁੱਦੇ

ਇਹਨਾਂ ਤਰੀਕਿਆਂ ਨੂੰ ਵਰਤ ਕੇ ਤੁਸੀਂ ਆਪਣੇ ਖੇਤਾਂ ਲਈ ਬਚਾ ਸਕਦੇ ਹੋ ਬਹੁਤ ਸਾਰਾ ਪਾਣੀ

ਅਸੀਂ ਸਾਰੇ ਜਾਣਦੇ ਹਾਂ ਕੀ ਇਕ ਕਿਸਾਨ ਲਈ ਪਾਣੀ ਦੀ ਕੀ ਮਹੱਤਤਾ ਹੈ । ਪੰਜਾਬ ਵਿਚ ਪਾਣੀ ਦਾ ਪੱਧਰ ਦਿਨ-ਬੇ-ਦਿਨ ਡਿਗਦਾ ਜਾ ਰਿਹਾ ਹੈ ।ਇਸ ਲਈ ਸਾਨੂੰ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ । ਜੇਕਰ ਸਿਰਫ ਅਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖੀਏ ਤਾਂ ਵੀ ਅਸੀਂ ਬਹੁਤ ਸਾਰਾ ਪਾਣੀ ਬਚਾ ਸਕਦੇ ਹਾਂ । ਝੋਨੇ-ਕਣਕ ਦੀ ਪਰਾਲੀ ਨਾਲ ...

Read More »

ਹੁਣ ਯੂਰੀਆ ਤੇ ਚੱਲਣਗੇ ਟਰੱਕ ,ਦੱਸੋ ਕਿਧਰ ਨੂੰ ਜਾਵੇਗਾ ਜੱਟ

ਫ਼ਸਲਾਂ ਲਈ ਖਾਦ ਦੀ ਕਿ ਮਹੱਤਤਾ ਹੈ ਇਹ ਦੱਸਣ ਦੀ ਜਰੂਰਤ ਨਹੀਂ ਅਤੇ ਖਾਦਾਂ ਵਿਚ ਸਭ ਤੋਂ ਵੱਧ ਜਰੂਰੀ ਹੈ ਯੂਰੀਆ । ਅਜੋਕੇ ਸਮੇ ਵਿੱਚ ਯੂਰੀਆ ਤੋਂ ਫ਼ਸਲਾਂ ਦਾ ਚੰਗਾ ਝਾੜ ਲੈਣਾ ਲਗਭਗ ਅਸੰਭਵ ਕੰਮ ਹੈ । ਇਸ ਲਈ ਜਦ ਵੀ ਕਿਸੇ ਕਾਰਨ ਇਸ ਖਾਦ ਦੀ ਕਮੀ ਆਉਂਦੀ ਹੈ ਤਾਂ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ।ਜਿਸ ...

Read More »

ਮੰਡੀ ਵਿੱਚ ਸੂਰਜਮੁਖੀ ਦੀ ਆਮਦ ਸ਼ੁਰੂ ,ਸਮਰਥਨ ਮੁੱਲ ਤੋਂ ਘੱਟ ਮੁੱਲ ਮਿਲਣ ਤੇ ਕਿਸਾਨ ਨਿਰਾਸ਼

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਅੱਜ ਪਹਿਲੇ ਦਿਨ ਸੂਰਜਮੁਖੀ ਦੀ ਫ਼ਸਲ ਦੀ ਆਮਦ ਹੋ ਗਈ ਹੈ ।ਪਰ ਵੇਚਣ ਆਏ ਕਿਸਾਨਾਂ ਦੇ ਪੱਲੇ ਨਿਰਾਸ਼ਾ ਹੀ ਲੱਗ ਰਹੀ ਹੈ ਕਿਓਂਕਿ ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ ਮੁੱਲ 3950 ਰੁਪਏ ਤੈਅ ਕੀਤਾ ਗਿਆ ਹੈ ਪਰ ਨਿੱਜੀ ਵਪਾਰੀਆਂ ਨੇ ਅੱਜ ਸਮਰਥਨ ਮੁੱਲ ਤੋਂ ਤਕਰੀਬਨ 1175 ...

Read More »

ਨਕਲੀ ਬੀਜ ਵੇਚ ਕੇ ਕਿਸਾਨਾਂ ਦੀ ਕਮਾਈ ਲੁੱਟਣ ਵਾਲੇ ਵਪਾਰੀਆਂ ਦੀਆਂ ਅਦਾਲਤ ਵਲੋਂ ਜਮਾਨਤਾਂ ਰੱਦ

ਨਕਲੀ ਬੀਜ ਵੇਚਣ ਵਾਲੇ ਉਹ ਵਪਾਰੀ ਹਨ ਜੋ ਅਸਿੱਧੇ ਰੂਪ ਵਿਚ ਕਿਸਾਨ ਦੀ ਖ਼ੁਦਕੁਸ਼ੀ ਲਈ ਜੁੰਮੇਵਾਰ ਹਨ ਅਜਿਹੇ ਲੋਕਾਂ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਵੀ ਕਿਸੇ ਦਾ ਕਿਸਾਨਾਂ ਦੀ ਹੱਡ ਚੀਰਵੀਂ ਕਮਾਈ ਲੁੱਟਣ ਦਾ ਹੋਂਸਲਾ ਨਾ ਬਣ ਸਕੇ । ਸ਼ਇਦ ਅਦਾਲਤ ਵੀ ਇਹ ਗੱਲ ਸਮਝ ਗਈ ਹੈ ਇਸ ਲਈ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ 8 ...

Read More »

ਮਹਾਂਰਾਸ਼ਟਰ ਦੇ ਕਿਸਾਨ ਆਪਣੀਆਂ ਮੰਗਾ ਮੰਗਵਾਉਣ ਲਈ ਇੱਕ ਜੂਨ ਤੋਂ ਅਣਮਿਥੇ ਸਮੇ ਲਈ ਕਰਨਗੇ ਹੜਤਾਲ

ਮਹਾਰਾਸ਼ਟਰ ਦੇ ਕਿਸਾਨ ਸੰਗਠਨਾਂ ਦੀ ਕਮੇਟੀ ਕਿਸਾਨ ਕ੍ਰਾਂਤੀ ਨੇ ਅੱਜ ਕਿਹਾ ਕਿ ਆਪਣੀ ਸਮਸਿਆਵਾਂ ਅਤੇ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਵੱਲ ਰਾਜ ਸਰਕਾਰ ਦਾ ਧਿਆਨ ਆਕਰਸ਼ਤ ਕਰਨ ਲਈ ਉਹ ਇੱਕ ਜੂਨ ਤੋਂ ਅਣਮਿਥੇ ਸਮੇ ਹੜਤਾਲ ਸ਼ੁਰੂ ਕਰਨਗੇ । ਕਿਸਾਨਾਂ ਨੇ ਕਿਹਾ ਕੇ ਇਕ ਜੂਨ ਤੋਂ ਹੁਣ ਉਹ ਸਿਰਫ ਆਪਣੇ ਲਈ ਹੀ ਫਸਲ ਬੀਜਣਗੇ । ਸ਼ਹਿਰ ਵਿੱਚ ਦੁੱਧ ,ਸਬਜ਼ੀ ਅਤੇ ਫਲ ਵੇਚਣ ...

Read More »

ਕੈਪਟਨ ਨੇ ਕੀਤੀ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ, ਕਿਹਾ ਆਪਣੇ ਇਸ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਸਰਕਾਰ

ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿਖੇ ਕਰਵਾਏ ਸੈਮੀਨਾਰ ਦੌਰਾਨ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਕਰਜ਼ਾ ਮੁਆਫ ਕਰਨ ਲਈ ਰੂਪ ਰੇਖਾ ਤਿਆਰ ਕਰਨ ਵਾਸਤੇ ਉੱਚ ਪੱਧਰੀ ਕਮੇਟੀ ਪਹਿਲਾਂ ਹੀ ਬਣੀ ਹੋਈ ਹੈ ਜੋ ਜ਼ੋਰ-ਸ਼ੋਰ ਨਾਲ ਇਸ ਕਾਰਜ ਵਿੱਚ ਲੱਗੀ ਹੋਈ ਹੈ। ਕਿਸਾਨਾਂ ਦਾ ਕਰਜ਼ਾ ਛੇਤੀ ਤੋਂ ਛੇਤੀ ...

Read More »

ਭਾਰਤ ਦੇ ਕਿਸਾਨਾਂ ਲਈ ਰਾਹਤ ਫੰਡ ਇਕੱਠਾ ਕਰਨ ਵਾਸਤੇ ਇੰਗਲੈਂਡ ਦਾ ਗੋਰਾ ਕਰੇਗਾ 6000 ਕਿੱਲੋਮੀਟਰ ਦੀ ਪੈਦਲ ਯਾਤਰਾ

ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ । ਅਜਿਹਾ ਕੋਈ ਦਿਨ ਨਹੀਂ ਹੁੰਦਾ ਜਿਸ ਦਿਨ ਕਿਸਾਨ ਦੀ ਖ਼ੁਦਕੁਸ਼ੀ ਦੀ ਖ਼ਬਰ ਨਾ ਲੱਗੀ ਹੋਵੇ । ਭਾਰਤ ਤੇ ਪੰਜਾਬ ਦੇ ਲੀਡਰਾਂ ਲਈ ਬੇਸ਼ੱਕ ਇਹ ਆਮ ਜਿਹੀ ਗੱਲ ਹੈ ਤੇ ਉਹਨਾਂ ਨੂੰ ਕਿਸਾਨਾਂ ਦੀ ਖੁਦਕੁਸ਼ੀਆਂ ਨਾਲ ਕੋਈ ਖਾਸ ਫਰਕ ਵੀ ਨਹੀਂ ਪੈਂਦਾ ਪਰ ਇਕ ਵਿਦੇਸ਼ੀ ਨੇ ਭਾਰਤ ਦੇ ਕਿਸਾਨਾਂ ਦਾ ...

Read More »

ਕਿਸਾਨਾਂ ਲਈ ਖੁਸ਼ਖਬਰੀ 15000 ਕਰੋੜ ਦੇ ਕਿਸਾਨੀ ਕਰਜ਼ੇ ਹੋਣਗੇ ਮਾਫ

ਅਖੀਰ ਕਰ ਉਹ ਦਿਨ ਆ ਹੀ ਗਿਆ ਜਿਸਦਾ ਕਿਸਾਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ।ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲਗਭਗ 15000 ਕਰੋੜ ਦੇ ਸਹਿਕਾਰੀ ਬੈਂਕਾਂ ਦੇ ਕਿਸਾਨੀ ਕਰਜ਼ੇ ‘ਤੇ ਲੀਕ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਸਬੰਧੀ ਪੰਜਾਬ ਸਹਿਕਾਰੀ ਬੈਂਕ ਐਕਟ ਦੀ ਧਾਰਾ 67ਏ ਖ਼ਤਮ ਕਰਨ ਅਤੇ ਹੋਰ ਲੋੜੀਂਦੀ ਤਰਮੀਮ ਕਰਨ ਨੂੰ ਮੰਤਰੀ ਮੰਡਲ ਦੀ ਅਗਲੇ ਹਫ਼ਤੇ ਹੋਣ ...

Read More »

ਕਿਸਾਨਾਂ ਨੂੰ ਜੁਰਮਾਨਾ ਲਗਾਉਣ ਤੋਂ ਪਹਿਲਾਂ ਸਰਕਾਰ ਨੂੰ ਕੱਢਣਾ ਚਾਹੀਦਾ ਸੀ ਇਹਨਾਂ ਸਮੱਸਿਆ ਦਾ ਹੱਲ

ਕਿਸਾਨ ਤੋਂ ਵੱਡਾ ਕੁਦਰਤ ਪ੍ਰੇਮੀ ਕੋਈ ਨਹੀਂ ਹੁੰਦਾ ਇਕ ਕਿਸਾਨ ਹਰ ਵਕਤ ਕੁਦਰਤ ਦੀ ਗੋਦ ਵਿੱਚ ਰਹਿੰਦਾ ਹੈ | ਕੋਈ ਵੀ ਕਿਸਾਨ ਕੁਦਰਤ ਨੂੰ ਗੰਦਾ ਨਹੀਂ ਕਰਨਾ ਚਾਹੁੰਦਾ ਜੇ ਉਸਦੀ ਮਜਬੂਰੀ ਨਾ ਹੋਵੇ ਤਾਂ | ਵਾਤਾਵਰਨ ਦੀ ਸ਼ੁੱਧਤਾ ਤੇ ਪ੍ਰਦੂਸ਼ਣ ਦੀ ਰੋਕਥਾਮ ਨੂੰ ਲੈ ਕੇ ਸਰਕਾਰ ਵੱਲੋਂ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੇ ਜੋ ਹੁਕਮ ਜਾਰੀ ...

Read More »

ਸਿੱਧੂ ਤੋਂ ਬਾਅਦ ਕੈਪਟਨ ਨੇ ਲਿਆ ਕਿਸਾਨਾਂ ਲੲੀ ਅਹਿਮ ਫੈਂਸਲਾ

ਪੰਜਾਬ ਵਿਚ ਲਗਾਤਾਰ ਕੁਦਰਤੀ ਮਾਰ ਜਾਂ ਬਿਜਲੀ ਨਾਲ ਖਰਾਬ ਹੋ ਰਹੀਆਂ ਫਸਲਾਂ ਤੇ ਕਿਸਾਨਾਂ ਦੇ ਜੋ ਹਾਲਾਤ ਹਨ ਉਸ ਨੂੰ ਪੰਜਾਬ ਸਰਕਾਰ ਨੇ ਬਹੁਤ ਨਰਮਦਿਲੀ ਨਾਲ ਸਮਝਦੇ ਹੋਏ ਇੱਕ ਅਹਿਮ ਫੈਸਲਾ ਲਿਆ ਹੈ।ਜਿਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬਾ ਭਰ ਦੇ ਕਿਸਾਨਾਂ ਦੀ ਫਸਲ ਦੀ ਹੋਈ ਖਰਾਬੀ ਦਾ ਮੁਆਵਜ਼ਾ ਦੇਣ ਲਈ ਇੱਕ ...

Read More »
error: