ਵੀਡੀਓ

ਇਹ ਬਜ਼ੁਰਗ ਬਾਬਾ 1960 ਤੋਂ ਰਿਕਸ਼ੇ ਤੇ ਬੱਚੇ ਢੋਹਣ ਦੀ ਕਰ ਰਿਹਾ ਸੇਵਾ

ਇੱਕ ਅਜਿਹੇ ਬਜ਼ੁਰਗ ਦਰਸ਼ਨ ਸਿੰਘ ਹਨ ਜੋ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਬਚਪਨ ਤੋਂ ਹੀ ਦੋ ਟਾਈਮ ਦਾ ਪ੍ਰਸ਼ਾਦਾ ਹੱਥੀਂ ਕਿਰਤ ਕਰਕੇ ਛਕ ਰਹੇ ਹਨ। ਦਰਸ਼ਨ ਸਿੰਘ ਇੱਕ ਨਿੱਜੀ ਸਕੂਲ ਵਿੱਚ ਰਿਕਸ਼ਾ ਚਲਾਉਂਦੇ ਹਨ ਤੇ ਤੁਹਾਨੂੰ ਇਹ ਜਾਣ ਕੇ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ ਕਿ ਉਹ ਰਿਕਸ਼ਾ 1960 ਤੋਂ ਚਲਾ ਰਹੇ ਹਨ। ਜੋ ਕਿ ਬਹੁਤ ਵੱਡੀ ਗੱਲ ਹੈ ਉਨ੍ਹਾਂ ਨੇ ...

Read More »

ਬਾਬੇ ਨਾਨਕ ਦਾ ਲੰਗਰ ਇੰਗਲੈਂਡ ਵਿੱਚ ਵੀ ਬਣ ਰਿਹਾ ਗਰੀਬਾਂ ਦਾ ਸਹਾਰਾ

ਲੱਖਾਂ ਲੋਕ ਹਰ ਰੋਜ਼ ਗੁਰੂ ਅਮਰਦਾਸ ਜੀ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਤੋਂ ਢਿੱਡ ਭਰ ਰਹੇ ਹਨ। ਇਸ ਪ੍ਰਥਾ ਨੂੰ ਹੋਰ ਸੇਵਾ ਭਾਵਨਾ ਨਾਲ ਨਿਭਾਉਂਦੀ ਹੋਈ ਸਿੱਖ ਕੌਮ ਲੋਕ ਮਨਾਂ ਤੇ ਆਪਣੀ ਸੇਵਾ ਭਾਵਨਾ ਸਦਕਾ ਰਾਜ ਕਰ ਰਹੀ ਹੈ। ਦੁਨੀਆਂ ਭਰ ਵਿੱਚ ਗੁਰੂ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਦੇ ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਸੇਵਾ ਭਾਵਨਾ ਨਾਲ ਅੱਗੇ ਆਉਣਾ ਸਿੱਖ ...

Read More »

ਦੇਖੋ ਬੇਬੇ ਨਾਨਕੀ ਜੀ ਨਾਲ ਜੁੜੀਆਂ ਪੁਰਾਣੀਆਂ ਯਾਦਾਂ

ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਦੇ ਨਾਂ ਨਾਲ ਜਾਣਦੇ ਹਾਂ।ਜੇਕਰ ਅਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਅਸਥਾਨ ਬੇਬੇ ਨਾਨਕੀ ਜੀ ਜੀਵਨ ਨਾਲ ਬਹੁਤ ਡੂੰਘਾ ਸਬੰਧ ਰੱਖਦਾ ਹੈ ।ਜਿਸ ਸਮੇਂ ਬੇਬੇ ਨਾਨਕੀ ਜੀ ਦਾ ਡੋਲਾ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਆਪਣਾ ਅਖੀਰਲਾ ਪੜਾਅ ਇਸੇ ਨਗਰ ਵਿੱਚ ਕੀਤਾ ...

Read More »

ਗੁਰਸਿੱਖ ਦੀ ਦਾਹੜੀ ਨੂੰ ਪੁਲੀਸ ਵਾਲੇ ਨੇ ਪਾਇਆ ਹੱਥ, ਸਿੱਖ ਨੇ ਕੱਢ ਲਈ ਕਿਰਪਾਨ

ਅੱਜਕੱਲ ਸਿੱਖਾਂ ਨਾਲ ਬਹੁਤ ਸਾਰੀਆਂ ਵਧੀਕੀਆਂ ਹੋ ਰਹੀਆਂ ਹਨ ਅਤੇ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਸ ਨੂੰ ਵੇਖ ਕੇ ਸਿੱਖਾਂ ਨੂੰ ਠੇਸ ਪਹੁੰਚਦੀ ਹੈ। ਕੁਝ ਏਦਾਂ ਦੀ ਹੀ ਇੱਕ ਵਧੀਕੀ ਯੂਪੀ ਵਿੱਚੋਂ ਸਾਹਮਣੇ ਆਈ ਹੈ ਜਿੱਥੇ ਕਿਸੇ ਕਾਰਨ ਕਰਕੇ ਇੱਕ ਗੁਰਸਿੱਖ ਡਰਾਈਵਰ ਦੀ ਦਾੜੀ ਨੂੰ ਪੁੱਟਿਆ ਯੂਪੀ ਪੁਲਸ ਦੁਆਰਾ ਜਾਂਦਾ ਹੈ। ਸਾਫ ਸਾਫ ਪਤਾ ਲੱਗ ਰਿਹਾ ਹੈ ਕਿ ਪਹਿਲਾਂ ...

Read More »

ਇੱਟਾਂ-ਰੋੜਿਆਂ ਨਾਲ ਬਾਰਾਤ ਲੇਟ ਲੈ ਕੇ ਪਹੁੰਚੇ ਬਾਰਾਤੀਆਂ ਦਾ ਹੋਇਆ ਸਵਾਗਤ

ਤੁਸੀਂ ਵਿਆਹ ਤਾਂ ਬਹੁਤ ਦੇਖੇ ਹੋਣਗੇ ਪਰ ਅੱਜ ਅਸੀਂ ਜੋ ਤੁਹਾਨੂੰ ਵਿਆਹ ‘ਚ ਆਈ ਬਾਰਾਤ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਤੁਸੀਂ ਵੀ ਆਪਣੇ ਮੱਥੇ ‘ਤੇ ਹੱਥ ਮਾਰਨ ਲਈ ਮਜ਼ਬੂਰ ਹੋ ਜਾਵੋਗੇ ਕਿਉਂਕਿ ਕੁੜੀ ਨੂੰ ਵਿਆਹੁਣ ਆਏ ਬਾਰਾਤੀਆਂ ਦਾ ਵਿਚੋਲੇ ਤੇ ਪਿੰਡ ਵਾਲਿਆਂ ਵੱਲੋਂ ਜੋ ਹਾਲ ਕੀਤਾ ਉਸ ਨੂੰ ਦੇਖ ਸਭ ਹੈਰਾਨ ਰਹਿ ਗਏ। ਵਿਚੋਲਿਆਂ ਅਤੇ ਕੁਝ ਪਿੰਡ ਵਾਲਿਆਂ ...

Read More »

ਕੈਨੇਡਾ ਦੀ ਪਾਰਲੀਮੈਂਟ ਚ’ ਸ਼੍ਰੀ ਅਖੰਡ ਪਾਠ ਸਾਹਿਬ ਹੋਏ ਆਰੰਭ

ਉਂਝ ਤਾਂ ਪੰਜਾਬੀਆਂ ‘ਚ ਵਿਸਾਖੀ ਦਾ ਤਿਓਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਇਸ ਤਿਓਹਾਰ ਨੂੰ ਮਨਾਉਣ ‘ਚ ਵਿਦੇਸ਼ਾਂ ‘ਚ ਵੱਡੇ ਅਹੁਦਿਆਂ ‘ਤੇ ਤਾਇਨਾਤ ਪੰਜਾਬੀ ਤੇ ਉਨ੍ਹਾਂ ਦੇ ਹਮਰੁਤਬਾ ਵੀ ਪਿੱਛੇ ਨਹੀਂ ਹਨ। ਕੈਨੇਡਾ ਦੀ ਪਾਰਲੀਮੈਂਟ ‘ਚ ਅਜਿਹੀ ਹੀ ਇਕ ਮਿਸਾਲ ਕਾਇਮ ਹੋਈ ਹੈ। ਕੈਨੇਡੀਅਨ ਪਾਰਲੀਮੈਂਟ ‘ਚ ਸ੍ਰੀ ਅਖੰਡ ਪਾਠ ਸਾਹਿਬ ਵਿਸਾਖੀ ਮੌਕੇ ਵਿਸ਼ੇਸ਼ ਕਰਕੇ ਆਰੰਭ ਕਰਵਾਇਆ ਗਿਆ ਹੈ। ...

Read More »

ਕਿੰਨਾ ਸੋਹਣਾ ਵਹਿਗੁਰੂ ਵਾਹਿਗੁਰੂ ਬੋਲ ਰਿਹਾ ਹੈ ਇਹ ਤੋਤਾ

ਸਾਰੇ ਪਾਲਤੂ ਪੰਛੀਆਂ ਵਿਚੋਂ ਤੋਤਾ ਵੱਧ ਪਾਲਿਆ ਜਾਣ ਵਾਲਾ ਪੰਛੀ ਹੈ। ਕਿਉਂਕਿ ਤੋਤਾ ਮਨੁੱਖ ਨਾਲ ਜਲਦੀ ਘੁਲ-ਮਿਲ ਜਾਣ ਵਾਲਾ ਪੰਛੀ ਹੈ। ਇਹ ਮਨੁੱਖ ਦੀਆਂ ਆਵਾਜ਼ਾਂ ਦੀ ਹੂਬ ਹੂ ਨਕਲ ਕਰ ਲੈਂਦਾ ਹੈ। ਘਿਓ ਵਿਚ ਗੁੰਨ੍ਹੀ ਚੂਰੀ ਇਸ ਦੀ ਪਸੰਦੀਦਾ ਖੁਰਾਕ ਹੈ ਭਾਵੇਂ ਇਹ ਹਰ ਇਕ ਚੀਜ਼ ਖਾ ਲੈਂਦਾ ਹੈ। ਇਸ ਦੀ ਚੁੰਝ ਲਾਲ ਰੰਗ ਦੀ ਹੁੰਦੀ ਹੈ ਤੋਤੇ ਦੇ ਪਰ ...

Read More »

ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਹਨ ਜਾਪਾਨੀ

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪਰਮਾਤਮਾ ਨੂੰ ਧਿਆਉਣਾ, ਨਾਮ ਜੱਪਣਾ ਅਤੇ ਸਿਮਰਨ ਕਰਨ ਦੀ ਬਹੁਤ ਮਹਾਨਤਾ, ਬਹੁਤ importance ਦੱਸੀ ਗਈ ਹੈ। ਏਥੋਂ ਤੱਕ ਸਮਝਾਇਆ ਗਿਆ ਹੈ ਕਿ ਸਾਨੂੰ ਮਨੁੱਖਾ-ਜੀਵਨ ਮਿਲਿਆ ਹੀ ਨਾਮ ਦਾ ਸਿਮਰਨ ਕਰਨ ਲਈ ਹੈ, ਤਾਕਿ ਨਾਮ ਸਿਮਰਨ ਰਾਹੀਂ ਅਸੀਂ ਆਪਣੇ ਮੂਲ ਦੀ ਪਛਾਣ ਕਰਕੇ, ਸੱਚ ਦੀ ਪਛਾਣ ਕਰਕੇ ਰਬੱ ਦਾ ਦੀਦਾਰ ਕਰ ਸਕੀਏ। ਸਿਮਰਨ ...

Read More »

ਭੈਣ ਨੇ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਤੋਂ ਲਾਈਵ ਹੋ ਕੀਤਾ ਹੈਰਾਨ ਕਰਨ ਵਾਲੇ ਖੁਲਾਸੇ

ਸਿੱਖੀ ਦੀ ਨਿਆਰੀ ਤੇ ਵਿਲੱਖਣ ਹੋਂਦ ਦੀ ਰਾਖ਼ੀ ਸਿਰਫ਼ ਤੇ ਸਿਰਫ਼ ਸਿੱਖੀ ਸਿਧਾਂਤਾਂ ਤੇ ਮਾਰਗ ਤੇ ਚੱਲ ਕੇ ਹੀ ਕੀਤੀ ਜਾ ਸਕਦੀ ਹੈ। ਜਦੋਂ ਸਿੱਖ ਗੁਰੂ ਦੇ ਦਰਸਾਏ ਮਾਰਗ ਤੋਂ ਭਟਕ ਕੇ ਚੌਧਰ ਤੇ ਪਦਾਰਥ ਦੀ ਲਾਲਸਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ’ਚੋਂ ਸਿੱਖੀ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਅਤੇ ਉਹ ਫਿਰ ਮਨੁੱਖ ਦੀ ਥਾਂ ‘ਰਾਖ਼ਸ’ ਬਣ ...

Read More »

ਖਾਲਸੇ ਨੇ ਖਲੀ ਨੂੰ ਕੀਤਾ ਚੈਲੰਜ਼ ਜੇ ਇੰਨਾ ਵੱਡਾ ਸੂਰਮਾ ਆ ਫੇਰ ਮੈਦਾਨ ਚ

ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਹਮੇਸ਼ਾ ਜਾਹਲ, ਜਾਂਗਲੀ ਤੇ ਮੂਰਖ ਸਿੱਧ ਕਰਨ ਲਈ ਭੰਡੀ ਪ੍ਰਚਾਰ ਦਾ ਹਰ ਹੀਲਾ ਵਸੀਲਾ ਵਰਤਦੀਆਂ ਆ ਰਹੀਆਂ ਹਨ ਅਤੇ ਵਰਤ ਰਹੀਆਂ ਹਨ। ਅੱਜ ਜਦੋਂ ਸਿੱਖਾਂ ਨੇ ਆਪਣੀ ਸਿਆਣਪ, ਮਿਹਨਤ, ਲਗਨ, ਬਹਾਦਰੀ ਤੇ ਦ੍ਰਿੜ੍ਹਤਾ ਨਾਲ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੋਈ ਹੈ। ਸਿੱਖਾਂ ਨੂੰ ਬੁੱਧੀਹੀਣ ਦੱਸਣ ਵਾਲੇ ...

Read More »
error: