ਵੀਡੀਓ

ਬੱਸ ਕੰਡਕਟਰ ਨੇ ਪੰਜਾਬ ਪੁਲਿਸ ਦੀ ਲਿਆਂਦੀ ਹਨੇਰੀ

ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਲੋਕਾਂ ਵਿੱਚ ਨਹੁਤ ਬਦਨਾਮ ਹੈ ਪਰ ਇਸ ਵਿੱਚ ਬਹੁਤ ਲੋਕ ਚੰਗੇ ਵੀ ਹਨ। ਪਰ ਤੁਸੀਂ ਇਸ ਵਿੱਚ ਦੇਖੋਗੇ ਕੇ ਕਿਵੇਂ ਪੰਜਾਬ ਪੁਲਿਸ ਦੇ ਮੁਲਾਜਮ ਬੱਸ ਵਿੱਚ ਬੈਠ ਕੇ ਸਫਰ ਕਰ ਰਹੇ ਹਨ ਅਤੇ ਉਹ ਟਿਕਟ ਨਹੀਂ ਕਤਾ ਰਹੇ। ਇਹਨਾਂ ਪੁਲਿਸ ਮੁਲਾਜ਼ਮ ਨਾਲ ਇਕ ਕੈਦੀ ਵੀ ਹੈ। ਪੁਲਿਸ ਮੁਲਾਜ਼ਮ ਨੂੰ ਕੰਡਕਟਰ ਵਾਰ ਵਾਰ ਟਿਕਟ ਕਟਾਉਣ ਲਈ ...

Read More »

ਮੀਟ ਵਾਲੀ ਦੁਕਾਨ ਤੇ ਜਾਣ ਵਾਲੀ ਕੈਪਟਨ ਦੀ ਵੀਡੀਓ ਦਾ ਸੱਚ ਆਇਆ ਸਾਹਮਣੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀੳ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਲੋਕਾਂ ਅਨੁਸਾਰ ਮੀਟ ਸ਼ਾਪ ਤੋਂ ਆਪਣੀ ਗੱਡੀ ਵਿਚ ਬੈਠਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਰਹੇ ਨੇ। ਰੁਕੋ ! ਜੇ ਤੁਸੀਂ ਵੀ ਇਸ ਵੀਡੀੳ ਵਿਚਲੇ ਸ਼ਖਸ ਨੂੰ ਕੈਪਟਨ ਅਮਰਿੰਦਰ ਸਿੰਘ ਸਮਝ ਰਹੇ ਹੋ ਤਾਂ ...

Read More »

ਕਨੂੰਪ੍ਰਿਆ ਨੇ ਰਚਿਆ ਇਤਿਹਾਸ, ਪੰਜਾਬ ਯੂਨੀਵਰਸਿਟੀ ਦੀ ਬਣੀ ਪਹਿਲੀ ਮਹਿਲਾ ਪ੍ਰਧਾਨ

ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਚੋਣ ਅੱਜ ਐੱਸਐੱਫ਼ਐੱਸ (ਸਟੂਡੈਂਟਸ ਫ਼ਾਰ ਸੁਸਾਇਟੀ) ਦੀ ਉਮੀਦਵਾਰ ਕਨੂਪ੍ਰਿਆ ਨੇ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਕੋਈ ਕੁੜੀ ਯੂਨੀਵਰਸਿਟੀ `ਚ ਸਟੂਡੈਂਟਸ ਕੌਂਸਲ ਦੀ ਪਹਿਲੀ ਵਾਰ ਪ੍ਰਧਾਨ ਬਣੀ ਹੈ। ਕਨੂਪ੍ਰਿਆ ਬਹੁਤ ਵਧੀਆ ਫ਼ੋਟੋਗ੍ਰਾਫ਼ਰ ਹੈ। ਪੰਜਾਬ ਦੇ ਤਰਨ ਤਾਰਨ ਜਿ਼ਲ੍ਹੇ ਦੇ ਸ਼ਹਿਰ ਪੱਟੀ ਦੀ ਜੰਮਪਲ਼ ਕਨੂਪ੍ਰਿਆ (22) ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ `ਚ ਐੱਮਐੱਸਸੀ ਦੂਜੇ ...

Read More »

ਪਰਿਵਾਰ ਨੇ ਫੁੱਲਾਂ ਨਾਲ ਧੀ ਜੰਮਣ ‘ਤੇ ਕੀਤਾ ਧੀ ਦਾ ਸਵਾਗਤ

ਅੱਜ ਕੱਲ ਇੱਕ ਵੀਡੀਓ ਇੰਟਰਨੇਟ ‘ਤੇ ਬਹੁਤ ਦਿੱਖ ਰਹੀ ਹੈ। ਜਿਸ ਵਿੱਚ ਧੀ ਜੰਮਣ ‘ਤੇ ਇੱਕ ਪਰਿਵਾਰ ਫੁੱਲਾਂ ਨਾਲ ਧੀ ਦਾ ਸਵਾਗਤ ਕਰਦਾ ਹੈ। ਕੁੱਖਾਂ ‘ਚ ਮਾਰਨ ਵਾਲੇ ਅਤੇ ਧੀਆਂ ਨੂੰ ਗ੍ਰਹਿਣ ਦੱਸਣ ਵਾਲਿਆਂ ਲੋਕਾਂ ਦੇ ਮੂੰਹ ‘ਤੇ ਇਸ ਪਰਿਵਾਰ ਨੇ ਅਜਿਹੀ ਕਰਾਰੀ ਚਪੇੜ ਮਾਰੀ ਹੈ,ਜਿਸ ਨਾਲ ਦੁਨੀਆਂ ਦੀ ਹਰ ਧੀ ਦਾ ਮਾਣ ਉਚਾ ਹੋ ਗਿਆ ਹੈ। ਉਨ੍ਹਾਂ ਦੀ ਖੁਸ਼ੀ ...

Read More »

ਇਸ ਵੀਰ ਦੀ ਮੇਹਨਤ ਨੂੰ ਸਲਾਮ ਹੈ

ਹਰ ਸਮੇਂ ਖੁਸ਼ ਰਹਿਣਾ ਤਾਂ ਜਿਵੇਂ ਉਹਦੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਸੀ ਉਹ ਬੜਾ ਜਵਾਨ ਤੇ ਹੱਸਮੁੱਖ ਸੁਭਾਅ ਦਾ ਮਾਲਕ ਸੀ। ਹਵਾ ਵਿੱਚ ਕਿਸੇ ਪ੍ਰਕਾਰ ਦਾ ਰਸ ਜਿਹਾ ਮਿਲ ਗਿਆ ਅਜਿਹਾ ਮਹਿਸੂਸ ਹੁੰਦਾ ਸੀ ਜਦੋਂ ਉਹ ਠਹਾਕਾ ਮਾਰ ਕੇ ਹੱਸਦਾ ਹੁੰਦਾ ਸੀ ਤਾਂ। ਉਹਦਾ ਨਾਂ ਖੇੜਾ ਸ਼ਾਇਦ ਘਰ ਦਿਆਂ ਨੇ ਬੜਾ ਸੋਚ ਕੇ ਰੱਖਿਆ ਸੀ, ਜੋ ਕਿ ਉਹਦੇ ਸੁਭਾਅ ...

Read More »

ਫੌਜੀ ਵੀਰ ਦੇ ਸਟੰਟ ਦੀ ਕੋਈ ਰੀਸ ਨਹੀਂ ਅੱਤ ਕਰਾਈ ਜਾਂਦਾ

ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਸੁੱਖ, ਦੁੱਖ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ ਜੋ ਗੱਡੀ ਨੂੰ ਚਲਾਉਂਦੇ ਹਨ ਅਤੇ ਸਾਰੀ ਜ਼ਿੰਦਗੀ ਨਾਲ-ਨਾਲ ਚਲਦੇ ਹਨ ਪਰ ਦੋਵਾਂ ਵਿਚੋਂ ਕੋਈ ਵੀ ਸਦੀਵੀ ਨਹੀਂ ਹੁੰਦਾ। ਜੇ ਅੱਜ ਦੁੱਖਾਂ ਦੀ ਹਨੇਰੀ ਰਾਤ ਹੈ ਤਾਂ ਕੱਲ੍ਹ ਸੁੱਖਾਂ ਭਰੀ ਸਵੇਰ ਵੀ ਹੋਵੇਗੀ। ਇਸ ਲਈ ਜਿੰਨੀ ਵੀ ਜ਼ਿੰਦਗੀ ਹੈ, ਉਸ ਨੂੰ ਪ੍ਰਸੰਨਚਿੱਤ ਹੋ ਕੇ ਜੀਓ। ਅਸਲ ...

Read More »

ਹੜ੍ਹ ਪੀੜਤਾਂ ਦੀ ਮਦਦ ਲਈ ਜੇਲ ਦੇ ਕੈਦੀਆਂ ਨੇ ‘ਖਾਲਸਾ ਏਡ’ ਨੂੰ ਸੌਂਪੀ ਰਾਸ਼ੀ

ਵਾਹਿਗੁਰੂ ਵਾਹਿਗੁਰੂ ਮਨੁੱਖਤਾਵਾਦੀ ਹੋਣ ਦੀ ਵੱਡੀ ਮਿਸਾਲ : ਸ਼ਾਇਦ ਹੀ ਕਦੇ ਕਿਸੇ ਨੇ ਇਨਸਾਨੀਅਤ ਲਈ ਪਿਆਰ ਦੀ ਇਹ ਉਧਾਰਣ ਵੇਖੀ ਹੋਣੀ। ਮਾਇਆ ਇਕਤਰ ਕਰਕੇ ਕੇਰਲਾ ਵਿੱਚ ਹੜ੍ਹ ਪੀੜਤ ਲੋਕਾਂ ਲਈ ਸਬ-ਜੇਲ ਤਹਿਸੀਲ ਪੱਟੀ ਦੇ ਕੈਦੀਆੰ ਤੇ ਜੇਲ ਦੇ ਸਟਾਫ਼ ਵੱਲੋਂ ਖਾਲਸਾ ਏਡ ਲਈ ਟੀਮ ਨੂੰ ਸੋੰਪੀ ਗਈ। ਇਹਨਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਵੀਰਾਂ ਲਈ ਦਿਲੋਂ ਸਲਾਮ ਹੈ । ਇਨਸਾਨੀਅਤ ...

Read More »

ਦੇਖੋ ਕੀ ਕੁਝ ਹੁੰਦਾ ਬਾਹਰ ਜਾ ਕੇ ਕੁੜੀਆਂ ਨਾਲ

ਸਾਡਾ ਸਮਾਜ ਦਾ ਇਹ ਪੱਕਾ ਯਕੀਨ ਹੈ ਕਿ ਕੁੜੀਆਂ ਜਾਂ ਔਰਤਾਂ ਨਾਲ਼ ਬਲਾਤਕਾਰ ਦੀਆਂ ਘਟਨਾਵਾਂ ‘ਚ ਵਾਧਾ ਉਹਨਾਂ ਦੇ ਘਰੋਂ ਬਾਹਰ ਜਾਣ ਕਰਕੇ ਹੋਇਆ ਹੈ। ਕੁੜੀਆਂ ਪ੍ਰਤੀ ਜੋ ਸਮਾਜ ਦਾ ਨਜ਼ਰੀਆ ਹੈ ਉਹ ਉਹਨਾਂ ਨੂੰ ਦੱਬੂ, ਡਰਪੋਕ, ਸਾਊ, ਘੱਟ ਬੋਲਣ ਵਾਲ਼ੀਆਂ, ਘਰਦਿਆਂ ਦਾ ਕਹਿਣਾ ਮੰਨਣ ਵਾਲ਼ੀਆਂ, ਕਿਸੇ ਮੁੰਡੇ ਨਾਲ਼ ਦੋਸਤੀ ਨਾ ਕਰਨ ਵਾਲ਼ੀਆਂ ਕੁੱਝ ਅਜਿਹੇ ਸੰਸਕਾਰਾਂ ਵਾਲ਼ੀਆਂ ਕੁੜੀਆਂ ਨੂੰ ਸਮਾਜ ...

Read More »

ਨਹੀਂ ਰਹੇ ਗੋਲਡ ਮੈਡਲਿਸਟ ਤਜਿੰਦਰ ਦੇ ਪਿਤਾ

25 ਅਗਸਤ ਨੂੰ ਏਸ਼ੀਅਨ ਗੇਮਜ਼ ਦੌਰਾਨ ਤੇਜਿੰਦਰਪਾਲ ਸਿੰਘ ਤੂਰ ਨੇ ਜਦ ਸ਼ਾਟਪੁੱਟ ‘ਚ ਸੋਨ ਤਮਗਾ ਜਿੱਤਿਆ ਤਾਂ ਪਿੰਡ ‘ਚ ਜਸ਼ਨ ਮਨਾਇਆ ਗਿਆ। ਇਸ ਦੌਰਾਨ ਪਿਤਾ ਕਰਮ ਸਿੰਘ ਨੇ ਕਿਹਾ ਸੀ ਕਿ ਉਹ ਗੋਲਡ ਮੈਡਲ ਨਾਲ ਪੁੱਤ ਨੂੰ ਦੇਖਣਾ ਚਾਹੁੰਦੇ ਹਨ। ਪਿਤਾ ਦੀ ਇਹ ਇੱਛਾ ਅਧੂਰੀ ਹੀ ਰਹਿ ਗਈ ਕਿਉਂਕਿ ਉਨ੍ਹਾਂ ਦਾ ਦਿਹਾਂਤ ਤੂਰ ਦੇ ਘਰ ਪੁੱਜਣ ਤੋਂ ਪਹਿਲਾਂ ਹੀ ਹੋ ...

Read More »

ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਨੌਜਵਾਨ ਵਿਦੇਸ਼ ‘ਚੋਂ ਰਿਹਾਅ

ਪੰਜਾਬੀ ਨੌਜਵਾਨਾਂ ਦੀ ਸਾਊਦੀ ਅਰਬ ਦੀ ਜੇਲ੍ਹ ਵਿਚ ਫਸੇ ਹੋਣ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਆਪਣੀ ਮਦਦ ਦੀ ਗੁਹਾਰ ਲਾ ਰਹੇ ਹਨ। ਭਗਵੰਤ ਮਾਨ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ ਓਹਨਾ ਵਿੱਚੋ ਇਕ ਮੁੰਡੇ ਨੂੰ ਕੱਲ ਪੰਜਾਬ ਵਾਪਸ ਲੈ ਆਂਦਾ ਹੈ। ਅਤੇ ਬਾਕੀਆਂ ਨੂੰ ਲਿਆਉਣ ਲਈ ਉਹ ਯਤਨ ਕਰ ਰਹੇ ਹਨ ਅਤੇ ਛੇਤੀ ਹੀ ਓਹਨਾ ਨੂੰ ਵੀ ਵਾਪਸ ...

Read More »
error: