ਅਨਾਜ ਫ਼ਸਲਾਂ

ਭਾਰੀ ਮੀਂਹ ਨੇ ਧੋਤੇ ਝੋਨੇ ਤੇ ਨਰਮੇ ਦੇ ਦੁੱਖ

ਪੱਤਾ ਲਪੇਟ ਬਿਮਾਰੀ ਕਾਰਨ ਝੋਨੇ ਦੇ ਪੱਤੇ ਪੀਲੇ ਪੈਣ ਲੱਗੇ ਹਨ। ਪੱਤਾ ਲਪੇਟ ਬਿਮਾਰੀ ਬੂਟੇ ਦੇ ਗੋਭੇ ’ਚ ਰਸ ਨਹੀਂ ਭਰਨ ਦਿੰਦੀ ਹੈ, ਜਿਸ ਕਾਰਨ ਫ਼ਸਲ ਦਾ ਝਾੜ ਘਟਣ ਦਾ ਖ਼ਦਸ਼ਾ ਹੁੰਦਾ ਹੈ। ਸੋਕੇ ਤੇ ਨਮੀ ਦੇ ਮੌਸਮ ’ਚ ਇਹ ਬਿਮਾਰੀ ਜ਼ਿਆਦਾ ਫੈਲਦੀ ਹੈ। ਖੇਤੀਬਾੜੀ ਵਿਭਾਗ ਨੇ ਦਸ ਫ਼ੀਸਦ ਤੋਂ ਵੱਧ ਮਾਰ ਵਾਲੇ ਖੇਤਾਂ ’ਚ ਹੀ ਦਵਾਈ ਛਿੜਕਣ ਦੀ ਲੋੜ ...

Read More »

ਝੋਨੇ ਦੀ ਫ਼ਸਲ ਉਪਰ ਸ਼ਿਥ ਬਲਾਈਟ ਰੋਗ ਦਾ ਹਮਲਾ ,ਇਸ ਤਰਾਂ ਕਰੋ ਬਚਾਅ

ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ਿਥ ਬਲਾਈਟ ਰੋਗ ਦਾ ਹਮਲਾ ਸ਼ੁਰੂ ਹੋ ਗਿਆ ਹੈ । ਸ਼ਿਥ ਬਲਾਈਟ ਬਹੁਤ ਹੀ ਖ਼ਤਰਨਾਕ ਰੋਗ ਹੈ ਜੇਕਰ ਇਸਦਾ ਸਮੇ ਰਹਿੰਦੇ ਇਲਾਜ਼ ਨਾ ਕੀਤਾ ਜਾਵੇ ਤਾਂ ਝੋਨੇ ਦੀ ਨੂੰ ਬਹੁਤ ਨੁਕਸਾਨ ਪਹਚਉਂਦਾ ਹੈ । ਸ਼ਿਥ ਬਲਾਈਟ ਰੋਗ ( ਤਣੇ ਦੁਆਲੇ ਪੱਤੇ ਗਲਣ ਦਾ ਰੋਗ ) ਸਭ ਤੋਂ ਉੱਪਰਲੇ ਪੱਤੇ ਦੀ ਸ਼ੀਥ (ਪੱਤੇ ਦਾ ਉਹ ਹਿੱਸਾ ...

Read More »

ਨਕਲੀ ਬੀਜ ਵੇਚ ਕੇ ਕਿਸਾਨਾਂ ਦੀ ਕਮਾਈ ਲੁੱਟਣ ਵਾਲੇ ਵਪਾਰੀਆਂ ਦੀਆਂ ਅਦਾਲਤ ਵਲੋਂ ਜਮਾਨਤਾਂ ਰੱਦ

ਨਕਲੀ ਬੀਜ ਵੇਚਣ ਵਾਲੇ ਉਹ ਵਪਾਰੀ ਹਨ ਜੋ ਅਸਿੱਧੇ ਰੂਪ ਵਿਚ ਕਿਸਾਨ ਦੀ ਖ਼ੁਦਕੁਸ਼ੀ ਲਈ ਜੁੰਮੇਵਾਰ ਹਨ ਅਜਿਹੇ ਲੋਕਾਂ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਵੀ ਕਿਸੇ ਦਾ ਕਿਸਾਨਾਂ ਦੀ ਹੱਡ ਚੀਰਵੀਂ ਕਮਾਈ ਲੁੱਟਣ ਦਾ ਹੋਂਸਲਾ ਨਾ ਬਣ ਸਕੇ । ਸ਼ਇਦ ਅਦਾਲਤ ਵੀ ਇਹ ਗੱਲ ਸਮਝ ਗਈ ਹੈ ਇਸ ਲਈ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ 8 ...

Read More »

ਪੰਜਾਬ ਸਰਕਾਰ ਦੀ ਸਖ਼ਤ ਹਦਾਇਤ 15 ਜੂਨ ਤੋਂ ਪਹਿਲਾਂ ਝੋਨਾ ਲਗਾਇਆ ਤਾਂ ਹੋ ਸਕਦੀ ਹੈ ਇਹ ਕਾਰਵਾਈ

ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੁਰਮਾਨੇ ਕਰਨ ਤੋਂ ਬਾਅਦ ਪੰਜਾਬ ਸਰਕਾਰ ਇਕ ਵਾਰ ਫੇਰ ਸਖਤੀ ਦੇ ਮੂਡ ਵਿੱਚ  ਨਜ਼ਰ ਆ ਰਹੀ ਹੈ । ਕਿਓਂਕਿ ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ ਨਿਰਣਾ ਲਿਆ ਹੈ। ਇਸ ਸਬੰਧੀ ਸਰਕਾਰ ਨੇ ਪੰਜਾਬ ਦੇ ਸਾਰੇ ਖੇਤੀਬਾੜੀ ਦਫ਼ਤਰਾਂ ਨੂੰ ਪੱਤਰ ਭੇਜ ਕੇ ਸਾਲ 2014 ਦੀ 15 ਜੂਨ ਤੋਂ ਪਹਿਲਾਂ ...

Read More »

ਝੋਨੇ ਦਾ ਵਧੇਰੇ ਝਾੜ ਲੈਣ ਲਈ ਇਸ ਤਰਾਂ ਉਗਾਓ ਸਿਹਤਮੰਦ ਪਨੀਰੀ

ਵਧੇਰੇ ਝਾੜ ਲਈ ਇਸ ਪਨੀਰੀ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ। ਇਸ ਲਈ ਹੇਠਾਂ ਲਿਖੀਆਂ ਗੱਲਾਂ ਤੇ ਅਮਲ ਕਰਕੇ ਤੁਸੀਂ ਝੋਨੇ ਲਈ ਵਧੇਰੇ ਸਿਹਤਮੰਦ ਪਨੀਰੀ ਉਗਾ ਸਕਦੇ ਹੋ । ਕਿਸਾਨਾਂ ਨੂੰ ਸ਼ੁੱਧ ਤੇ ਸਿਹਤਮੰਦ ਬੀਜ, ਭਰੋਸੇ ਯੋਗ ਵਸੀਲਿਆਂ ਪ੍ਰਮਾਣਤ ਸੰਸਥਾਵਾਂ ਦੇ ਵਿਕਰੇਤਾਵਾਂ ਤੋਂ ਬੀਜ ਲੈ ਕੇ ਪਨੀਰੀ ਲਾਉਣੀ ਚਾਹੀਦੀ ਹੈ। ਬੀਜ ਦੀ ਸ਼ੁੱਧਤਾ ਘੱਟੋ-ਘੱਟ 98 ਪ੍ਰਤੀਸ਼ਤ ਅਤੇ ਜੰਮਣ ਸ਼ਕਤੀ 80 ਪ੍ਰਤੀਸ਼ਤ ...

Read More »

ਖੇਤੀਬਾੜੀ ਯੂਨੀਵਰਸਿਟੀ ਦੁਵਾਰਾ ਪ੍ਰਮਾਣਿਤ ਕਿਸਮਾਂ ਦੇ ਬੀਜ ਸਿਰਫ ਇਹਨਾਂ ਥਾਵਾਂ ਤੋਂ ਹੀ ਖਰੀਦੋ

ਮੂੰਗੀ ਦੀ ਉਨੱਤ ਕਿਸਮ ਐਸ ਐਮ ਐਲ 668, ਝੋਨੇ ਦੀਆਂ ਉਨੱਤ ਕਿਸਮਾਂ ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114, ਪੂਸਾ ਬਾਸਮਤੀ 1121 ਅਤੇ ਚਾਰੇ ਵਾਲੀ ਮੱਕੀ ਜੇ 1006 ਦਾ ਮਿਆਰੀ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਉਸ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸਥਾਪਿਤ ਖੋਜ ਕੇਦਂਰਾਂ, ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਗਿਆਨ ਕੇਦਂਰਾਂ ਤੇ ਉਪਲਬੱਧ ...

Read More »

ਜਾਣੋ ਇਸ ਜਾਪਾਨੀ ਵਿਗਿਆਨਿਕ ਦਾ ਸੁੱਕੇ ਖੇਤ ਵਿੱਚ ਝੋਨਾ ਉਗਾਉਣ ਦਾ ਤਰੀਕਾ

ਜਾਪਾਨ ਦੇ ਸ਼ਿਕੋਕੁ ਟਾਪੂ ਉੱਤੇ ਰਹਿਣ ਵਾਲੇ ਮਾਸਾਨੋਬੂ ਫੁਕੁਓਕਾ(Masanobu Fukuoka) ( 1913 – 2008 ) ਇੱਕ ਕਿਸਾਨ ਅਤੇ ਦਾਰਸ਼ਨਿਕ ਸਨ । ਫੁਕੁਓਕਾ ਨੇ ਕਈ ਸਾਲ ਯੋਕੋਹੋਮਾ ਵਿੱਚ ਕਸਟਮ ਇੰਸਪੇਕਟਰ ਦੀ ਨੌਕਰੀ ਕੀਤੀ । 25 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਤੇ ਆਪਣੇ ਜੱਦੀ ਪਿੰਡ ਵਾਪਸ ਚਲੇ ਆਏ । ਆਪਣੇ ਜੀਵਨ ਦੇ ਅਗਲੇ 65 ਸਾਲਾਂ ਤੱਕ ਉਨ੍ਹਾਂ ਨੇ ...

Read More »

ਝੋਨੇ ਦੇ ਮੁਕਾਬਲੇ ਘੱਟ ਪਾਣੀ ਤੇ ਵਧੇਰੇ ਲਾਭ ਲੈਣ ਲਈ ਕਰੋ ਇਹਨਾਂ ਬਾਸਮਤੀ ਕਿਸਮਾਂ ਦੀ ਕਾਸ਼ਤ

ਪੰਜਾਬ ਵਿੱਚ ਪਾਣੀ ਦਾ ਪੱਧਰ ਹਰ ਸਾਲ ਡਿੱਗ ਰਿਹਾ ਹੈ | ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਖੇਤੀ ਛੱਡ ਕੇ ਹੋਰ ਫ਼ਸਲਾਂ ਲਗਾਉਣ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਸਮਰਥਨ ਮੁੱਲ ਤੈਅ ਨਾ ਹੋਣ ਕਾਰਨ ਫ਼ਸਲੀ ਵਿਭਿੰਨਤਾ ਅਪਨਾਉਣ ਵਾਲੇ ਕਿਸਾਨਾਂ ਨੂੰ ਘਾਟਾ ਹੀ ਪੈਂਦਾ ਹੈ ਇਸ ਲਈ ਜੇਕਰ ਪਾਣੀ ਦੀ ਬੱਚਤ ਪੱਖੋਂ ਹੀ ਝੋਨੇ ਦੀ ਕਾਸ਼ਤ ਘਟਾਉਣੀ ਹੈ ਤਾਂ ...

Read More »
error: