ਸਿੱਖ ਕੌਮ

ਗੁਰੂ ਜੀ ਦੀ ਯਾਦ ਵਿੱਚ ਰੋ ਰਹੀ ਬੱਚੀ ਨੂੰ ਵੇਖ ਮਨ ਉਦਾਸ ਹੋ ਜਾਂਦਾ

ਵਾਹਿਗੁਰੂ ਦਾ ਨਾਮ ਲੈ-ਲੈ ਕੇ ਇਸ ਮਾਸੂਮ ਜਿਹੀ ਬੱਚੀ ਨੂੰ ਦੇਖੋ ਜੋ ਮਨ ਭਰ-ਭਰ ਕੇ ਰੋ ਰਹੀ ਹੈ। ਫਿਰ ਇਸ ਬੱਚੀ ਦੇ ਰੋਣ ਦਾ ਕੀ ਕਾਰਨ ਹੈ ਕਿਓਂਕਿ ਇਸ ਮਾਸੂਮ ਬੱਚੀ ਨੂੰ ਕਿਸੇ ਦਾ ਡਰ ਜਾਂ ਮਾਰਿਆ ਨਹੀਂ ਹੈ? ਸਾਡਾ ਦਾਅਵਾ ਹੈ ਕਿ ਤੁਹਾਡੀਆਂ ਵੀ ਅੱਖਾਂ ਜਰੂਰ ਇਸ ਬੱਚੀ ਦੇ ਰੋਣ ਦਾ ਕਾਰਨ ਜਾਣ ਕੇ ਨਮ ਹੋ ਜਾਣਗੀਆਂ। ਸ਼੍ਰੀ ਗੁਰੂ ...

Read More »

ਜਾਣੋ ਇਤਿਹਾਸ ਵਿੱਚ ਅਮਰ ਦੀਵਾਨ ਟੋਡਰ ਮਾਲ ਜੀ ਦਾ ਪੂਰਾ ਇਤਿਹਾਸ

ਮੁਗ਼ਲਾਂ ਦੇ ਜ਼ੋਰ-ਜ਼ੁਲਮ ਤੋਂ ਡਰਦਿਆਂ ਜਦੋਂ ਕਰੀਬ ਹਰ ਕੋਈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਾਥ ਦੇਣ ਤੋਂ ਪਿੱਛੇ ਹਟਣ ਲੱਗਾ ਤਾਂ ਇਸ ਮੁਸੀਬਤ ਦੀ ਘੜੀ ਵਿੱਚ ਭਾਈ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਜਿਹੇ ਸਿਦਕੀ ਸਿੱਖਾਂ ਨੇ ਇਨਸਾਨੀ ਫ਼ਰਜ਼ ਨਿਭਾਉਂਦਿਆਂ ਗੁਰੂ ਘਰ ਪ੍ਰਤੀ ਜੋ ਨਿਸ਼ਠਾ, ਸਿਦਕ, ਸਮਰਪਣ ਅਤੇ ਵਫ਼ਾਦਾਰੀ ਵਿਖਾਈ, ਉਸ ਨੇ ਉਨ੍ਹਾਂ ਨੂੰ ਸਿੱਖ ...

Read More »

ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਤੇ ਛੋਟੇ ਸਾਹਿਬਜ਼ਾਦਿਆਂ ਦਾ ਹੋਇਆ ਸੀ ਅੰਤਿਮ ਸੰਸਕਾਰ

ਸਿੱਖ ਇਤਿਹਾਸ ਤਾਂ ਹੈ ਹੀ ਸ਼ਹੀਦਾਂ ਦਾ ਮਾਣ ਮੱਤਾ ਇਤਿਹਾਸ। ਕਿਸੇ ਵੀ ਕੌਮ ਦਾ ਸ਼ਹੀਦ ਅਮੁੱਲਾ ਸਰਮਾਇਆ ਹੁੰਦੇ ਹਨ। ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ (ਦਸੰਬਰ ਅੱਧ ਤੋਂ ਸ਼ੁਰੂ) ਬੇਹੱਦ ਉਦਾਸੀਨਤਾ ਭਰਿਆ ਹੁੰਦਾ ਹੈ। ਗੁਰੂ ਜੀ ਨੇ ਬਾਣੀ `ਚ ਸੀਸ ਤਲੀ ਤੇ ਧਰਨ ਦਾ ਸਿਰਫ ਉਪਦੇਸ਼ ਹੀ ਨਹੀ ਦਿੱਤਾ ਸਗੋਂ ਉਸ ਤੇ ਖ਼ੁਦ ਅਮਲ ਕਰਕੇ ਇਹ ਸਬਕ ਦ੍ਰਿੜ ਵੀ ਕਰਵਾਇਆਂ ...

Read More »

ਗੂੰਗੀ ਬੋਲੀ ਧੀ ਤੇ ਹੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਿਹਰ

ਜ਼ਿਲਾ ਲੁਧਿਆਣਾ ਦੀ ਹਦੀਵਾਲ ਪਿੰਡ ਦੀ ਰਹਿਣ ਵਾਲੀ ਜਨਮ ਤੋਂ ਹੀ ਸੁਨਣ-ਬੋਲਣ ਤੋਂ ਅਸਮਰੱਥ 16 ਸਾਲਾ ਸਿਮਰਤ ਦੀ ਆਵਾਜ਼ ਪਰਤ ਆਈ ਹੈ। ਪਰਿਵਾਰ ਦਾ ਦਾਅਵਾ ਹੈ ਕਿ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਸਿਮਰਤ ਨੂੰ ਪੰਜ ਐਤਵਾਰ ਇਸ਼ਨਾਨ ਕਰਵਾਇਆ ਅਤੇ ਪ੍ਰਸਾਦਿ ਦੇ ਨਾਲ ਉਸ ਲਈ ਅਰਦਾਸ ਪੰਜੋਖਰਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ...

Read More »

ਗੁਰੂ ਗੋਬਿੰਦ ਸਿੰਘ ਜੀ ਦੀਆਂ ਭਵਿੱਖਬਾਣੀਆਂ ਬਾਰੇ ਬਹੁਤ ਘੱਟ ਲੋਗ ਜਾਣਦੇ ਹਨ

ਇਹ “ਸੌ ਸਾਖੀ ਗ੍ਰੰਥ” ਦੀ ਉਹ ਲਿਖਤ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਵੱਲੋਂ BlueStar 1984 ਦੀ ਭਵਿੱਖਬਾਣੀ ਹੈ। ਸਾਫ ਸਾਫ ਲਿਖਿਆ ਗਿਆ ਹੈ ਕਿ ਰੰਡੀ ਦਾ ਭਾਵ ਵਿਧਵਾ ਔਰਤ ਦਾ ਰਾਜ ਆਵੇਗਾ ਅਤੇ ਉਹ ਹਰਿਮੰਦਰ ਸਾਹਿਬ ਉੱਪਰ ਹਮਲਾ ਕਰੇਗੀ। ਤੇ ਹਰਿਮੰਦਰ ਸਾਹਿਬ ਨੂੰ ਇਕ ਖਾਲਸਾ ਪ੍ਰਗਟ ਹੋ ਕੇ ਕਿਲਾ ਬਣਾਵੇਗਾ ਇਸ ਤੋਂ ਇਲਾਵਾ ਖਾਲਸਾ ਰਾਜ ਕਾਇਮ ਹੋਣ ਸਬੰਧੀ ਦੂਜੀ ...

Read More »

ਸ਼ਹੀਦ ਭਾਈ ਮਨੀ ਸਿੰਘ ਜੀ ਜਿੰਨਾ ਦੇ ਪਰਿਵਾਰ ਦੇ 52 ਮੈਂਬਰ ਸ਼ਹੀਦ ਹੋਏ

ਸਿੱਖ ਇਤਿਹਾਸ ਦਾ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਿਵੇਕਲਾ ਤੇ ਅਦੁੱਤੀ ਅਧਿਆਏ ਹੈ। ਦੀਵਾਲੀ (ਬੰਦੀਛੋੜ ਦਿਵਸ) ਨਾਲ ਆਪ ਜੀ ਦੀ ਸ਼ਹਾਦਤ ਦਾ ਸੰਬੰਧ ਜੁੜਦਾ ਹੈ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ ਤਾਂ ਅਨੇਕਾਂ ਸਿੰਘ ਅਜਿਹੇ ਸਨ, ਜਿਨ੍ਹਾਂ ਨੇ ਗੁਰੂ ਜੀ ਨਾਲ ਹੀ ਜਿਊਣ-ਮਰਨ ਦਾ ਪ੍ਰਣ ਕੀਤਾ। ਇਨ੍ਹਾਂ ਵਿਚ ਪੰਜ ਪਿਆਰੇ, ...

Read More »

ਨਨਕਾਣਾ ਸਾਹਿਬ ਜੀ ਦੇ ਪੰਜਾਬ ਵਾਸੀਆਂ ਨੂੰ ਦਰਸ਼ਨ ਕਰਵਾ ਰਹੀ ਹੈ ਮੁਸਲਿਮ ਲੜਕੀ

ਪਹਿਲਾਂ ਇਹ ਸਥਾਨ ‘ ਤਲਵੰਡੀ ਰਾਇ ਭੋਇ ਕੀ’ ਦੇ ਨਾਂ ਨਾਲ ਪ੍ਰਸਿੱਧ ਸੀ , ਪਰ ਸੰਨ 1469 ਈ. ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਇਸ ਦਾ ਨਾਂ ‘ ਨਨਕਾਣਾ’ ਪ੍ਰਸਿੱਧ ਹੋ ਗਿਆ । ਉਦੋਂ ਰਾਇ ਬੁਲਾਰ ਤਲਵੰਡੀ ਦਾ ਪ੍ਰਬੰਧਕ ਅਤੇ ਚੌਧਰੀ ਸੀ । ਹੁਣ ਇਹ ਪਾਕਿਸਤਾਨੀ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਦਾ ਇਕ ਨਗਰ ਹੈ । ਇਥੇ ਗੁਰੂ ...

Read More »

100 ਸੰਸਦ ਮੈਂਬਰਾਂ ਨੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਬਾਲ ਦਿਵਸ ਮਨਾਉਣ ਨੂੰ ਦਿੱਤਾ ਸਮਰਥਨ

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਬਾਲ ਦਿਵਸ ਨੂੰ ਮਨਾਉਣ ਦੇ ਮਤੇ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਸਾਂਸਦਾਂ ਦੇ ਦਸਤਖ਼ਤ ਇਸ ਮਤੇ ਨੂੰ ਪਾਸ ਕਰਨ ਲਈ ਮੰਗੇ ਗਏ ਸਨ। ਜਿਸ ਦੌਰਾਨ 100 ਦੇ ਕਰੀਬ ਸਾਂਸਦਾਂ ਨੇ ਹੁਣ ਤੱਕ ਦਸਤਖ਼ਤ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਮਤੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

Read More »

ਜਾਣੋ ਕਿੰਨਾ ਕਿੰਨਾ ਨਾਵਾਂ ਨਾਲ ਵੱਖ ਵੱਖ ਦੇਸ਼ਾਂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਜਾਂਦਾ ਹੈ

ਗੁਰੂ ਨਾਨਕ ਦੇਵ ਜੀ ਸਿੱਖਾ ਦੇ ਮੋਢੀ ਗੁਰੂ ਸਨ। ਗੁਰੂ ਜੀ ਦਾ ਜਨਮ 15 ਅਪਰਲ 1469 ਨੂੰ ਪਾਕਿਸਤਾਨ ਵਿਖੇ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਉਨ੍ਹਾਂ ਨੇ ਕੁੱਲ ਲੋਕਾਈ ਨੂੰ ਨਾਮ ਜੱਪਣ, ਵੰਡ ਛੱਕਣ ਤੇ ਕਿਰਤ ਕਰਨ ਦਾ ਸੰਦੇਸ਼ ਦੇ ਕੇ ਸਿੱਧੇ ਰਾਹੇ ਤੋਰਿਆ। ਉਨ੍ਹਾਂ ਨੇ ਨਾ ਸਿਰਫ਼ ਸਿੱਖਾਂ ਨੂੰ ਬਲਕਿ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਸਮਝ ਕੇ ਉਨ੍ਹਾਂ ਨੂੰ ਮਿਹਨਤ ...

Read More »

ਭਾਈ ਬਲਵੰਤ ਸਿੰਘ ਰਾਜੋਆਣਾ ਅਗਲੇ ਸਾਲ ਰਿਹਾਅ ਹੋਣਗੇ

ਸ੍ਰੀ ਅਕਾਲ ਤਖ਼ਤ ਨੇ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਅਗਲੇ ਸਾਲ ਤਕ ਯਕੀਨੀ ਬਣਾਈ ਜਾਵੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਮਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੀ ਪ੍ਰਧਾਨਗੀ ਕਰਨ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਅਗਲੇ ਸਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ...

Read More »
error: