ਸਿੱਖ ਕੌਮ

ਸ਼੍ਰੀ ਜਪੁਜੀ ਸਾਹਿਬ ਹੁਣ 130 ਕਰੋੜ ਚੀਨੀ ਵੀ ਪੜ੍ਹਨ ਲੱਗੇ ਸਿੱਖ ਧਰਮ ਲਈ ਬਹੁਤ ਹੀ ਵੱਡੀ ਪ੍ਰਾਪਤੀ

ਚੀਨੀ ਭਾਸ਼ਾ ਵਿੱਚ ਜਪੁਜੀ ਸਾਹਿਬ ਦਾ ਅਨੁਵਾਦ ਸਿੰਗਾਪੁਰ ਰਹਿੰਦੇ ਰਾਜਿੰਦਰ ਸਿੰਘ ਨੇ ਕਰਾਇਆ ਹੈ। ਇਸ ਨੂੰ ਧਾਰਮਿਕ ਪੁਸਤਕ ਦਾ ਰੂਪ ਦਿੱਤਾ ਗਿਆ ਹੈ। ਇਸ ਵਿੱਚ ਚੀਨੀ ਭਾਸ਼ਾ ਦੇ ਨਾਲ ਨਾਲ ਜਪੁਜੀ ਸਾਹਿਬ ਦਾ ਅੰਗਰੇਜ਼ੀ ਤੇ ਪੰਜਾਬੀ ਵਿੱਚ ਵੀ ਅਨੁਵਾਦ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿੰਗਾਪੁਰ ਦੇ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਪ੍ਰਧਾਨ ਕਿਰਪਾਲ ਸਿੰਘ ਨਾਲ ਸਿੰਗਾਪੁਰ ਵਿੱਚ ਛਪੀ ...

Read More »

550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ

ਦੁਨੀਆਂ ਦੇ ਕੋਨੇ ਕੋਨੇ ‘ਚ ਵੱਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾਂ ਨਾਲ ਮਨਾਉਂਦੀਆਂ ਹਨ। ਉਥੇ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਪ੍ਰਕਾਸ਼ ਪੁਰਬ ਦੇ ਸਮਾਗਮ ਵੇਖਿਆਂ ਹੀ ਬਣਦੇ ਹਨ। ਨਨਕਾਣਾ ਸਾਹਿਬ ਵਿਖੇ ਪ੍ਰਬੰਧ ਆਉਂਦੀ 23 ਨਵੰਬਰ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ...

Read More »

ਭਾਈ ਸਤਵੰਤ ਸਿੰਘ ਜੀ ਨੂੰ ਜਦੋ ਹੀਰੋ ਦੀ ਤਰਾਂ ਦਿਸਣ ਕਰਕੇ ਜੇਲ ਵਿੱਚ ਵੇਖਣ ਗਈ ਜੱਜ ਦੀ ਧੀ

ਅਮਰ ਸ਼ਹੀਦ ਭਾਈ ਬੇਅੰਤ ਸਿੰਘ ਤੇ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਨੇ ਅੱਜ ਦੇ ਹੀ ਦਿਨ ਸੰਨ 1984 ਵਿਚ ਅੱਜ ਯਾਨੀ 31 ਅਕਤੂਬਰ ਦਾ ਦਿਨ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵਾਲੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੁਣ ਵਾਲੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੀ ਕੀਤੀ ਦਾ ਫਲ ਦਿੰਦਿਆਂ ਇੰਡੀਆ ਨੂੰ ਸੋਧ ਲਾਇਆ ਭਾਈ ਬੇਅੰਤ ਸਿੰਘ ...

Read More »

ਦੁਨੀਆਂ ਦਾ ਸਭ ਤੋਂ ਵਧੀਆ ਅਤੇ ਪੜ੍ਹਿਆ ਲਿਖਿਆ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ

ਵਿਸ਼ਵ ਇਤਿਹਾਸ ’ਚ ਅਜਿਹੇ ਬਹੁਤ ਹੀ ਵਿਰਲੇ ਸ਼ਾਸ਼ਕ ਹੋਏ ਹਨ, ਜੋ ਆਪਣੇ ਸ਼ਾਸ਼ਨ ਸਦਕਾ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਸਕੇ। ਅਜਿਹੇ ਹੀ ਸ਼ਾਸ਼ਕਾਂ ’ਚੋਂ ਇੱਕ ਮਹਾਨ ਸ਼ਾਸ਼ਕ ਸਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਗੁੱਜਰਾਂਵਾਲਾ ਵਿਖੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ...

Read More »

ਮੁਸਲਮਾਨ ਭਰਾਵਾ ਨੇ ਮੋਰਚੇ ਦੀ ਫਤਿਹ ਲਈ ਨਮਾਜ਼ ਪੜੀ

ਬਰਗਾੜੀ ਇਨਸਾਫ ਮੋਰਚਾ 139ਵੇ ਦਿਨ ਚ 17 ਅਕੂਤਬਰ 2018 ਮੁਸਲਮਾਨ ਭਾਈਚਾਰੇ ਦਾ ਜੱਥਾ ਆਇਆ। ਬਰਗਾੜੀ ਮੋਰਚੇ ਤੇ ਜਾ ਕੇ ਮੁਸਲਮਾਨ ਵੀਰਾਂ ਨੇ ਪੜੀ ਨਮਾਜ਼। ਬੀਤੀ ਸੱਤ ਅਕਤੂਬਰ ਦੇ ਰੋਸ ਮਾਰਚ ਤੇ 14 ਅਕਤੂਬਰ ਦੇ ਬਰਸੀ ਸਮਾਗਮਾਂ ਨੂੰ ਆਮ ਲੋਕਾਂ ਦੇ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ਬਰਗਾੜੀ ਮੋਰਚੇ ‘ਤੇ ਬੈਠੇ ਮੁਤਵਾਜ਼ੀ ਜਥੇਦਾਰ ਹੁਣ ਕੁਝ ਵੱਡਾ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ...

Read More »

ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ “ਜਿੰਦਾ” ਤੇ ਸ਼ਹੀਦ ਭਾਈ ਸੁਖਦੇਵ ਸਿੰਘ“ਸੁੱਖਾ” ਦੇ ਸ਼ਹੀਦੀ ਦਿਹਾੜੇ ਤੇ ਲੱਖ ਲੱਖ ਪ੍ਰਣਾਮ

ਮਹਾਨ ਸੂਰਬੀਰ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੁਰਾਤਨ ਸਿੱਖ ਇਤਿਹਾਸ ਦੀਆਂ ਲੀਹਾਂ ਤੇ ਚਲਦਿਆਂ , ਅਦੁੱਤੀ ਕਰਨਾਮੇ ਕਰਦਿਆਂ ਹੋਇਆ। ਸ੍ਰੀ ਦਰਬਾਰ ਸਾਹਿਬ ਉਪੱਰ ਹਮਲਾਵਾਰ ਭਾਰਤੀ ਫੌਜਾਂ ਦੀ ਕਮਾਂਡ ਕਰਨ ਵਾਲੇ ਜਨਰਲ ਵੈਦਿਆ ਨੂੰ ਖਾਲਸਾਈ ਰਵਾਇਤਾਂ ਮੁਤਾਬਕ ਸ਼ਜਾ ਦੇ ਕੇ ਜਿਥੇ ਖਾਲਸਾਈ ਇਤਿਹਾਸ ਨੂੰ ਰੋਸ਼ਨਾਇਆ ਹੈ। ਉੱਥੇ ਮੌਤ ਨਾਲ ਮੁਖੌਲਾ ਕਰਦਿਆ ਹੋਇਆ 9 ...

Read More »

ਅੱਜ-ਕੱਲ੍ਹ ਇਹੋ ਜਿਹੇ ਚੰਗੇ ਗੀਤ ਬਹੁਤ ਘੱਟ ਸੁਨਣ ਨੂੰ ਮਿਲ ਦੇ ਹਨ

ਗੀਤ ਕਿਸੇ ਸਮਾਜ ਦੇ ਦਰਪਣ ਦਾ ਕੰਮ ਕਰਦੇ ਹਨ, ਜਿਸ ਤਰ੍ਹਾਂ ਦੇ ਗੀਤ ਕਿਸੇ ਸਮਾਜ ਵਿੱਚ ਗਾਏ ਜਾਣਗੇ ਉਸ ਤਰ੍ਹਾਂ ਦੀ ਉਥੋਂ ਦੀ ਨੌਜਵਾਨ ਪੀੜ੍ਹੀ ਹੋਵੇਗੀ। ਕਿਉਂਕਿ ਗੀਤ-ਸੰਗੀਤ ਮਨੁੱਖੀ ਜੀਵਨ ‘ਤੇ ਚੰਗਾ ਜਾ ਮਾੜਾ ਪ੍ਰਭਾਵ ਪਾਉਂਦੇ ਹਨ। ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਸਮਾਜ ਨੂੰ ਸਹੀ ਸੇਧ ਦੇਣ ਵਾਸਤੇ ਚੰਗੇ ਗੀਤਾ ਦੀ ਰਚਨਾ ਕਰੀਏ। ਸਾਡੀ ਨੌਜਵਾਨ ਪੀੜ੍ਹੀ ਚੰਗੇ ਗੀਤ-ਸੰਗੀਤ ...

Read More »

ਇਸ ਗੁਰੁਦੁਵਾਰਾ ਸਾਹਿਬ ਦੀ ਸੁੰਦਰਤਾ ਦੀ ਕੋਈ ਰੀਸ ਨਹੀਂ ਖੂਹੀ ਭਾੲੀ ਲਾਲੋ ਰੋੜ੍ਹੀ ਸਾਹਿਬ

ਮਹਾਪੁਰਸ਼ ਭਾਈ ਲਾਲੋ ਜੀ ਮਹਾਂਰਾਜ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਹਰ ਮਨੁੱਖ ਨੂੰ ਇਸ ਧਰਤੀ ਤੇ ਆਉਣ ਦਾ ਮੰਤਵ ਅਤੇ ਜੀਵਨ ਨੂੰ ਬਤੀਤ ਕਰਨ ਦਾ ਜੋ ਸੰਦੇਸ਼ ਦੇਣਾ ਚਾਹੁੰਦੇ ਸਨ ਜਿਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ, ਵੰਡ ਛੱਕਣਾ ਅਤੇ ਸੱਚੀ-ਸੁੱਚੀ ਕਿਰਤ ...

Read More »

ਗੁਰੂਦਵਾਰਾ ਕੋਤਵਾਲੀ ਸਾਹਿਬ ਮੋਰਿੰਡਾ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਕੈਦ ਕੀਤਾ ਗਿਆ

ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਗੰਗੂ ਦੇ ਪਿੰਡ ਸਹੇੜੀ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਕੋਤਵਾਲੀ ਮੋਰਿੰਡਾ ਵਿਖੇ ਕੈਦ ਕੀਤਾ ਗਿਆ ਸੀ। ਇਸ ਪੁਰਾਤਨ ਇਮਾਰਤ ਦੀ ਦਿੱਖ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਗਿਆ। ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਬਿਰਧ ਮਾਤਾ ਗੁਜਰੀ ਜੀ ਆਪਣੇ ਛੋਟੇ ਪੋਤਿਆਂ ਸਾਹਿਬਜ਼ਾਦਾ ਫਤਹਿ ਸਿੰਘ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਨਾਲ ਕੈਦ ਵਿੱਚ ਰਹੇ ...

Read More »

ਅਸੀਂ ਸਿੱਖ ਗੁਰੂ ਦੇ ਗੁਰੂ ਗਰੰਥ ਸਾਹਿਬ ਲਈ ਮਰ ਮਿੱਟ ਜਾਵਾਗੇ ਅਸੀਂ ਸਿੱਖ ਗੁਰੂ ਦੇ

ਚਵਰ-ਤਖ਼ਤ ਦੇ ਮਾਲਕ, ਸ਼ਬਦ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਮਨੁੱਖਤਾ ਦੀ ਚਿੰਤਾ ਤੇ ਦੁੱਖ ਦੂਰ ਕਰਨ ਵਾਲੇ ਪਾਵਨ ਗ੍ਰੰਥ ਹਨ। ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬੱਤ ਦੇ ਭਲੇ ਦਾ ਪੈਗਾਮ ਸਮੁੱਚੀ ...

Read More »
error: