ਸਿੱਖ ਕੌਮ

ਰੈਲੀ ਵਿੱਚੋ ਇਹਨਾਂ ਸਿੰਘਾਂ ਨੇ ਟਰਾਲੀਆਂ ਛੱਡ ਭਜਾਏ ਅਕਾਲੀ

ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਖਤਮ ਹੋਣ ਤੋਂ ਬਾਅਦ ਅਕਾਲੀਆਂ ਨੂੰ ਘੇਰ ਲਿਆ। ਦੋਵਾਂ ਧਿਰਾਂ ਵਿਚ ਟਕਰਾਅ ਵਾਲੀ ਸਥਿਤੀ ਬਣ ਗਈ। ਅਚਾਨਕ ਰੈਲੀ ਤੋਂ ਪਰਤ ਰਹੇ ਅਕਾਲੀਆਂ ਉਤੇ ਪੁਲਿਸ ਦੀ ਸਖਤੀ ਦੇ ਬਾਵਜੂਦ ਜਥੇਬੰਦੀਆਂ ਨੇ ਧਾਵਾ ਬੋਲ ਦਿੱਤਾ, ਜਿਸ ਕਾਰਨ ਅਕਾਲੀ ਟਰਾਲੀਆਂ ਛੱਡ ਦੇ ਭੱਜ ਗਏ। ਬਾਦਲਾਂ ਨੂੰ ਪੰਥ ਦੇ ਦੁਸ਼ਮਣ ਦੱਸਦੇ ਹੋਏ ਸਿੱਖ ਆਗੂਆਂ ਨੇ ...

Read More »

ਪਾਕਿਸਤਾਨ ਕਰ ਰਿਹਾ ਸਿੱਖ ਸੰਗਤ ਦੇ ਲਾਂਘੇ ਲਈ ਪੂਰੀਆਂ ਤਿਆਰੀਆਂ

ਭਾਰਤ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਪਾਕਿਸਤਾਨ ਸਰਕਾਰ ਜਲਦ ਹੀ ਕਰਤਾਰਪੁਰ ਲਾਂਘਾ ਖੋਲ੍ਹਣ ਜਾ ਰਹੀ ਹੈ। ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ ਕਿ ਅਜਿਹਾ ਹੋਣ ਤੇ ਸਿੱਖ ਸ਼ਰਧਾਲੂ ਬਿਨ੍ਹਾਂ ਵੀਜ਼ਾ ਕਰਤਾਰਪੁਰ ਆ ਸਕਣਗੇ। ਕਰਤਾਰਪੁਰ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ ਤੇ ਇੱਥੇ ਹੀ ਉਹ ਜੋਤੀ ਜੋਤਿ ਸਮਾਏ ਸਨ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜੀਆਂ ਖ਼ਾਸ ਗੱਲਾਂ। 1. ...

Read More »

ਜਦੋਂ 20-25 ਸਿੱਖ ਫੌਜੀਆਂ ਨੇ ਪਾਕਸਤਾਨੀ ਫੌਜ ਨੂੰ ਡਰਾ ਕੇ ਪਿੱਛੇ ਭਜਾ ਦਿੱਤਾ

ਭਾਰਤ ਪਾਕਿਸਤਾਨ ਦੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੀ ਹੋ, ਇਸਦੀ ਵੰਡ ਹੀ ਖੂਨ ਦੀ ਬੁਨਿਆਦ ਤੇ ਰੱਖੀ ਗਈ। ਅਗਰੇਜਾਂ ਖਿਲਾਫ ਜੰਗ, ਧਰਮਾਂ ਦਾ ਮੁੱਦਾ ਪਤਾ ਨਹੀਂ ਕਿਵੇਂ ਬਣ ਗਿਆ। ਵੰਡ ਸਮੇਂ ਹੀ ਖੂਨੀ ਜੰਗ ਵਿੱਚ ਲੱਖਾਂ ਲੋਕ ਮਾਰੇ ਗਏ, ਹਰ ਪਾਸੇ ਔਰਤਾਂ ਦੀ ਬੇਪਤੀ ਕੀਤੀ ਗਈ, ਲੋਕਾਂ ਨੇ ਹਬਸ਼ੀਆਂ ਦਾ ਰੂਪ ਧਾਰ ਲਿਆ ਸੀ। ਵੰਡ ਤੋਂ ਬਾਅਦ ਵੀ ਸਮੇਂ ਸਮੇਂ ...

Read More »
error: