ਖਬਰਾਂ

16 ਕੁਇੰਟਲ ਪਰਾਲੀ ਨਾਲ ਲਵੋ 4 ਰਸੋਈ ਗੈਸ ਸਿਲੰਡਰ ਪ੍ਰਤੀ ਮਹੀਨਾ

ਝੋਨੇ ਤੇ ਕਣਕ ਦੀ ਪਰਾਲੀ ਕਿਸਾਨਾਂ ਵਾਸਤੇ ਬਹੁਤ ਵੱਡੀ ਸਮਸਿਆ ਬਣੀ ਹੋਈ ਹੈ । ਪਰ ਜੇਕਰ ਪਰਾਲੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਇਸ ਪਰਾਲੀ ਤੋਂ ਲਾਭ ਵੀ ਕਮਾਇਆ ਜਾ ਸਕਦਾ ਹੈ । ਪੰਜਾਬ ਯੂਨੀਵਰਸਿਟੀ ਵਲੋਂ ਪਰਾਲੀ ਨਾਲ ਚੱਲਣ ਵਾਲੇ ਬਾਇਓ ਗੈਸ ਪਲਾਂਟ ਦੀ ਸਿਫਾਰਿਸ਼ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ...

Read More »

ਜਲਦੀ ਹੋ ਸਕਦਾ ਹੈ ਕਰਜਾ ਮੁਆਫੀ ਦਾ ਐਲਾਨ

ਚੰਡੀਗੜ੍ਹ : ਚੋਣਾਂ ਦੌਰਾਨ ਕਿਸਾਨ ਕਰਜ਼ਾ ਮੁਆਫ਼ੀ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਕਾਂਗਰਸ ਸਰਕਾਰ ਪੱਬਾਂ ਭਾਰ ਹੁੰਦੀ ਜਾਪ ਰਹੀ ਹੈ। ਜਿਸ ਦੇ ਚੱਲਦੇ ਪੰਜਾਬ ਸਰਕਾਰ ਕਿਸਾਨਾਂ ਨੂੰ ਕਰਜ਼ੇ ਦੇ ਚੱਕਰ ‘ਚੋਂ ਕੱਢਣ ਲਈ ਪ੍ਰਵਾਸੀ ਭਾਰਤੀਆਂ ਦੀ ਮਦਦ ਲੈਣ ਦੀ ਬਹੁਤ ਵੱਡੀ ਯੋਜਨਾ ਬਣਾ ਰਹੀ ਹੈ। ਦਰਅਸਲ ਕਿਸਾਨਾਂ ਸਿਰ ਚੜ੍ਹਿਆ ਲਗਭਗ 62931 ਕਰੋੜ ਰੁਪਏ ਦੇ ਕਰਜ਼ੇ ਨੂੰ ਆਪਣੇ ...

Read More »

ਗਾਂ ਦੇ ਦੁੱਧ ਨਾਲੋਂ ਜ਼ਿਆਦਾ ਵਧੀਆ ਹੈ ਮੱਝ ਦਾ ਦੁੱਧ, ਜਾਣੋ ਕਿਵੇਂ

ਚੰਡੀਗੜ੍ਹ: ਗਾਂ ਦਾ ਦੁੱਧ ਬਿਹਤਰ ਹੈ ਜਾਂ ਮੱਝ ਦਾ ਦੁੱਧ ? ਅਕਸਰ ਦੇਖਿਆ ਗਿਆ ਹੈ ਕਿ ਲੋਕਾਂ ਦੇ ਮਨ ਵਿੱਚ ਇਹ ਸੁਆਲ ਹੁੰਦਾ ਹੈ ਕਿ ਸਿਹਤ ਲਈ ਕਿਹੜਾ ਦੁੱਧ ਜ਼ਿਆਦਾ ਫ਼ਾਇਦੇਮੰਦ ਹੈ ਅਤੇ ਬੱਚਿਆ ਨੂੰ ਕਿਹੜਾ ਦੁੱਧ ਪਿਆਈਏ। ਮੱਝ ਦਾ ਦੁੱਧ ਮੋਟਾ ਅਤੇ ਮਲਾਈਦਾਰ ਹੋਣ ਦੇ ਕਾਰਨ ਇਸ ਦਾ ਪ੍ਰਯੋਗ ਦਹੀਂ, ਪਨੀਰ, ਖੋਆ ਅਤੇ ਘਿਉ ਵਰਗੀਆਂ ਚੀਜ਼ਾਂ ਨੂੰ ਬਣਾਉਣ ਵਿੱਚ ...

Read More »

ਕਿਸਾਨਾਂ ਦੇ ਕਰਜਾ ਮੁਆਫੀ ਸੰਬੰਧੀ ਕੈਪਟਨ ਅੱਜ ਲੈ ਸਕਦੇ ਵੱਡਾ ਫੈਸਲਾ

ਕੈਪਟਨ ਸਰਕਾਰ ਵੱਲੋਂ ਬਣਾਈ 3 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਦੇ 3੦ ਲੱਖ 23 ਹਜ਼ਾਰ ਕਿਸਾਨਾਂ ਦੇ ਉੱਪਰ 62 ਹਜ਼ਾਰ 931 ਕਰੋੜ ਦਾ ਕਰਜ਼ਾ ਹੈ। ਇਹ 3 ਮੈਂਬਰੀ ਕਮੇਟੀ ਡਾਂ.ਟੀ ਹੱਕ ਦੀ ਅਗਵਾਈ ‘ਚ ਬਣਾਈ ਗਈ ਹੈ। ਸੂਤਰਾਂ ਮੁਤਾਬਿਕ ਸੂਬਾ ਸਰਕਾਰ ਲਈ ਕਰਜ਼ਾ ਮੁਆਫ ਕਰਨਾ ਵੱਡੀ ਮੁਸ਼ਕਿਲ ਹੈ। ਪੰਜਾਬ ਦੀ ਵਿੱਤੀ ਹਾਲਤ ...

Read More »

ਭਾਰਤ ਦੇ ਬਾਅਦ ਆਜ਼ਾਦ ਹੋਇਆ ਇਹ ਦੇਸ਼, ਅੱਜ ਕਿਸਾਨ ਨੇ ਸਭ ਤੋਂ ਅਮੀਰ!

ਨਵੀਂ ਦਿੱਲੀ— ਜਦੋਂ ਵੀ ਇਜ਼ਰਾਇਲ ਦੀ ਗੱਲ ਆਉਂਦੀ ਹੈ ਤਾਂ ਅਕਸਰ ਦਿਮਾਗ ‘ਚ ਉੱਚ ਸੁਰੱਖਿਆ, ਹਥਿਆਰ, ਅੱਤਵਾਦ ਨਾਲ ਲੜਨ ਵਾਲੀ ਤਕਨੀਕ ਵਰਗੀਆਂ ਗੱਲਾਂ ਆਉਂਦੀਆਂ ਹਨ। ਹਾਲਾਂਕਿ ਇਨ੍ਹਾਂ ਸਭ ਤੋਂ ਵੱਖ ਇਜ਼ਰਾਇਲ ਦੀ ਇਕ ਅਜਿਹੀ ਖੂਬੀ ਵੀ ਹੈ, ਜਿਸ ਦਾ ਲੋਹਾ ਦੋਸਤ ਤਾਂ ਦੋਸਤ ਦੁਸ਼ਮਣ ਦੇਸ਼ ਵੀ ਮੰਨਦੇ ਹਨ। ਇਹ ਹੈ ਖੇਤੀਬਾੜੀ ਖੋਜ ਅਤੇ ਪਾਣੀ ਦੀ ਸਾਂਭ ਸੰਭਾਲ। ਇਜ਼ਰਾਇਲ ਇਕ ਅਜਿਹਾ ...

Read More »

ਕਣਕ ਦੇ ਖੇਤਾਂ ਵਿੱਚ ਲੱਗੀ ਭਿਆਨਕ ਅੱਗ ਬਝਾਓਣ ਲੲੀ SHO ਨੇ ਦਿਖਾੲੀ ਬਹਾਦਰੀ

ਕਣਕ ਦੇ ਖੇਤਾਂ ਵਿੱਚ ਲੱਗੀ ਭਿਆਨਕ ਅੱਗ ਬਝਾਓਣ ਲੲੀ SHO ਨੇ ਦਿਖਾੲੀ ਬਹਾਦਰੀ ਖੰਨਾ ਦੇ ਆਲੇ ਦੁਆਲੇ ਦੇ ਕਈ ਪਿੰਡਾਂ ਚ ਐਤਵਾਰ ਦੀ ਰਾਤ ਨੂੰ ਅੱਗ ਨੇ ਕਹਿਰ ਢਾਇਆ । ਇਸ ਨਾਲ ਕੲੀ ਏਕੜ ਨਾੜ ਸੜ ਕੇ ਸੁਆਹ ਹੋ ਗਿਆ । ਫਾਇਰ ਬ੍ਰਿਗੇਡ ਕੲੀ ਵਾਰ ਫੋਨ ਕਰਨ ਤੇ ਵੀ ਨਾ ਪਹੁੰਚੀ । ਆਖਿਰ ਮੌਕੇ ਤੇ ਆਏ ਹੋਏ ਸਰਦ ਥਾਣਾ ਐਸ.ਐਚ.ਓ ...

Read More »

ਸਿੱਧੂ ਤੋਂ ਬਾਅਦ ਕੈਪਟਨ ਨੇ ਲਿਆ ਕਿਸਾਨਾਂ ਲੲੀ ਅਹਿਮ ਫੈਂਸਲਾ

ਪੰਜਾਬ ਵਿਚ ਲਗਾਤਾਰ ਕੁਦਰਤੀ ਮਾਰ ਜਾਂ ਬਿਜਲੀ ਨਾਲ ਖਰਾਬ ਹੋ ਰਹੀਆਂ ਫਸਲਾਂ ਤੇ ਕਿਸਾਨਾਂ ਦੇ ਜੋ ਹਾਲਾਤ ਹਨ ਉਸ ਨੂੰ ਪੰਜਾਬ ਸਰਕਾਰ ਨੇ ਬਹੁਤ ਨਰਮਦਿਲੀ ਨਾਲ ਸਮਝਦੇ ਹੋਏ ਇੱਕ ਅਹਿਮ ਫੈਸਲਾ ਲਿਆ ਹੈ।ਜਿਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬਾ ਭਰ ਦੇ ਕਿਸਾਨਾਂ ਦੀ ਫਸਲ ਦੀ ਹੋਈ ਖਰਾਬੀ ਦਾ ਮੁਆਵਜ਼ਾ ਦੇਣ ਲਈ ਇੱਕ ...

Read More »

ਸਿੱਧੂ ਨੇ ਕੀਤਾ ਕਣਕ ਦਾ ਮੁਆਵਜ਼ਾ ਆਪਣੀ ਜੇਬ ਵਿਚੋਂ ਦੇਣ ਦਾ ਐਲਾਨ

ਪੰਜਾਬ ਦੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਗ ਨਾਲ ਸੜੀ ਕਣਕ ਦਾ ਮੁਆਵਜ਼ਾ ਆਪਣੀ ਜੇਬ ਵਿਚੋਂ ਦੇਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਜਾਸਾਂਸੀ ਹਲਕੇ ਦੇ ਪਿੰਡ ਓਠੀਆਂ ਨੇੜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਜਿੰਨਾਂ ਕਿਸਾਨਾਂ ਦੀ ਕਰੀਬ 300 ਏਕੜ ਕਣਕ ਸੜ ਗਈ ਸੀ ਉਹਨਾਂ ਕਿਸਾਨਾਂ ਦੀ ਮਦਦ ਲਈ ਸਿੱਧੂ ਨੇ ਉਕਤ ਪੀੜਤ ਕਿਸਾਨਾਂ ਨੂੰ ਆਪਣੀ ਜੇਬ ...

Read More »

ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਕਣਕ ਮਗਰ ਪੈ ਰਿਹਾ ਹੈ 415 ਰੁਪਏ ਦਾ ਘਾਟਾ

ਕੀ ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦੇ ਮਗਰ 415 ਰੁਪਏ ਦਾ ਘਾਟਾ ਪੈ ਰਿਹਾ ਹੈ ਕਿਓਂਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਸਾਲ 2017 ਵਿੱਚ ਕਣਕ ਦਾ ਪ੍ਰਤੀ ਕੁਇੰਟਲ ਮੁੱਲ 2040 ਰੁਪਏ ਕੱਢਿਆ ਹੈ ਪਰ ਕੇਂਦਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਨੇ ਇਸ ਸਾਲ ਕਿਸਾਨ ਨੂੰ 1625 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਵਿਭਾਗ ...

Read More »

ਖੇਤੀਬਾੜੀ ਯੂਨੀਵਰਸਿਟੀ ਦੁਵਾਰਾ ਪ੍ਰਮਾਣਿਤ ਕਿਸਮਾਂ ਦੇ ਬੀਜ ਸਿਰਫ ਇਹਨਾਂ ਥਾਵਾਂ ਤੋਂ ਹੀ ਖਰੀਦੋ

ਮੂੰਗੀ ਦੀ ਉਨੱਤ ਕਿਸਮ ਐਸ ਐਮ ਐਲ 668, ਝੋਨੇ ਦੀਆਂ ਉਨੱਤ ਕਿਸਮਾਂ ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114, ਪੂਸਾ ਬਾਸਮਤੀ 1121 ਅਤੇ ਚਾਰੇ ਵਾਲੀ ਮੱਕੀ ਜੇ 1006 ਦਾ ਮਿਆਰੀ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਉਸ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸਥਾਪਿਤ ਖੋਜ ਕੇਦਂਰਾਂ, ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਗਿਆਨ ਕੇਦਂਰਾਂ ਤੇ ਉਪਲਬੱਧ ...

Read More »
error: