ਖਬਰਾਂ

ਆਸਟ੍ਰੇਲੀਆ ਸਰਕਾਰ ਨੇ ਬਦਲੇ ਸਟੱਡੀ ਵੀਜ਼ਾ ਦੇ ਨਿਯਮ , ਭਾਰਤੀਆਂ ਨੂੰ ਮਿਲੇਗਾ ਫਾਇਦਾ

ਕੈਨੇਡਾ ਸਰਕਾਰ ਵੱਲੋਂ ਸਟੂਡੈਂਟ ਵੀਜ਼ਾ ਦੇ ਨਿਯਮਾਂ ‘ਚ ਸਖ਼ਤੀ ਕਰਨ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਸਟੱਡੀ ਵੀਜ਼ਾ ਵਾਲਿਆਂ ਲਈ ਨਿਯਮ ਢਿੱਲੇ ਕਰ ਦਿੱਤੇ ਹਨ ਜਿੰਨਾ ਦਾ ਭਾਰਤੀ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ । ਜਿੱਥੇ ਇਕ ਪਾਸੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ ਲੈਣ ‘ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਆਸਟ੍ਰੇਲੀਆ ਨੇ ਆਪਣੇ ਨਿਯਮਾਂ ਵਿਚ ...

Read More »

ਹਵਾ ਚ ਉੱਡ ਕੇ ਫੋਟੋ ਖਿਚਦਾ ਹੈ ਇਹ ਮੋਬਾਇਲ

ਅੱਜ ਕੱਲ ਜ਼ਮਾਨਾਂ ਬਹੁਤ ਤੇਜ਼ ਹੋ ਗਿਆ ਹੈ ਲੋਕ ਨਵੀਆਂ ਨਵੀਆਂ ਖੋਜਾਂ ਕਰਨ ਲੱਗਿਆਂ ਅੱਜਕੱਲ ਦੇ ਨੌਜਵਾਨ ਮਿੰਟ ਹੀ ਲਾਉਂਦੇ ਹਨ। ਨੌਜਵਾਨ ਕੀ, ਬੱਚੇ ਇਹਨਾਂ ਕੰਮਾ ਵਿੱਚ ਪਿੱਛੇ ਨਹੀਂ ਹਨ। ਜਿਵੇਂ ਜਿਵੇਂ ਵਿਗਿਆਨ ਤਰੱਕੀ ਕਰ ਰਿਹਾ ਹੈ, ਮਨੁੱਖ ਦਾ ਜੀਵਨ ਸੁਖਾਲਾ ਕਰਨ ਲਈ ਨਵੇ ਨਵੇਂ ਰਾਹ ਨਿੱਕਲ ਰਹੇ ਹਨ। ਹਰ ਰੋਜ ਨਵੀਆਂ ਤਕਨੀਕਾਂ, ਖੋਜਾਂ ਸਾਡੇ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ...

Read More »

ਟਰੈਕਟਰ ਟੋਚਨ ਮੁਕਾਬਲਾ ਦੇਖਦੇ ਲੋਹੇ ਦੇ ਸ਼ੈੱਡ ਤੋਂ ਡਿੱਗੇ 500 ਤੋਂ ਵੱਧ ਲੋਕ

ਬੀਤੇ ਕੱਲ ਰਾਸਤਾਨ ਦੇ ਗੰਗਾਨਗਰ ਇਲਾਕੇ ਚੱਲ ਰਹੇ ਮੇਲੇ ਵਿੱਚ ਉਸ ਸਮੇ ਹਾਹਾਕਾਰ ਮੱਚ ਗਈ, ਜਦ ਪਦਮਪੁਰ ਖੇਡ ਸਟੇਡੀਅਮ ਵਿੱਚ ਇੱਕ ਪਾਸੇ ਬਣਿਆਂ ਸ਼ੈੱਡ ਇੱਕ ਥੱਲੇ ਡਿੱਗ ਪਿਆ। ਦਰਅਸਲ ਮੇਲੇ ਵਿੱਚ ਭੀੜ ਬਹੁਤ ਸੀ ਤੇ ਓਥੇ ਰੱਸਾ ਕਸੀ ਤੇ ਟੋਚਨ ਮੁਕਾਬਲੇ ਚੱਲ ਰਹੇ ਸਨ। ਲੋਕ ਜੁਸਨੂੰ ਬੜੇ ਉਤਸ਼ਾਹ ਨਾਲ ਦੇਖ ਰਹੇ ਸਨ। ਭੀੜ ਜਿਆਦਾ ਹੋਣ ਕਾਰਨ ਬਹੁਤ ਸਾਰੇ ਲੋਕ ਓਥੇ ...

Read More »

ਪਾਕਿਸਤਾਨ ਤੋਂ ਆਈ ਸਿੱਖ ਕੌਮ ਲਈ ਖੁਸ਼ਖਬਰੀ, ਗੁਰਸਿੱਖ ਬਣਿਆ MLA

ਸਿਖ ਕਿਸੇ ਵੀ ਦੇਸ਼, ਮੁਲਕ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਹੋਣ, ਉਹ ਬੁਲੰਦੀਆਂ ਤੇ ਪਹੁੰਚਣ ਦਾ ਰਾਹ ਲੱਭ ਹੀ ਲੈਂਦੇ ਹਨ। ਜਿੱਥੇ ਪਾਕਿਸਤਾਨ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਹੋਣ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਕੁਝ ਸਮੇਂ ਤੋਂ ਪਾਕਿਸਤਾਨ ਤੋਂ ਵੀ ਖੁਸ਼ਨੁਮਾਂ ਖਬਰਾਂ ਆ ਰਹੀਆਂ ਹਨ। ਪਿਛਲੇ ਦਿਨੀ ਸਿੱਖ ਭੈਣ ਦਸਵੀਂ ਚੋਂ ਅਵਲ ਆ ...

Read More »

ਸੁਣੋ ਬਾਬੇ ਦੀਆਂ ਖਰੀਆਂ ਖਰੀਆਂ ਇਹ ਹੈ ਪੰਜਾਬ ਦਾ ਗੂਗਲ ਬਾਬਾ ਕਰਮ ਸਿੰਘ

ਵੈਸੇ ਤਾਂ ਬਜ਼ੁਰਗਾਂ ਨੂੰ ਆਪਣੇ ਤੋਂ ਜ਼ਿਆਦਾ ਜਾਣਕਾਰੀ ਹੁੰਦੀ ਹੈ। ਉਨ੍ਹਾਂ ਨੂੰ ਸਮਾਜ ਬਾਰੇ ਅਤੇ ਹੋਰ ਰਾਜਨੀਤੀ ਬਾਰੇ ਆਪਣੇ ਨਾਲ ਵੱਧ ਜਾਣਾ ਹੁੰਦਾ ਹੈ ਪਰ ਕੁਝ ਬਜ਼ੁਰਗ ਅਜਿਹੇ ਹੁੰਦੇ ਹਨ, ਜਿਨ੍ਹਾਂ ਜਿਨ੍ਹਾਂ ਨੂੰ ਹਰ ਇੱਕ ਗੱਲ ਦਾ ਧਿਆਨ ਆਉਂਦਾ ਹੈ। ਹਰੇਕ ਚੀਜ਼ ਬਾਰੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਅੱਜ ਅਸੀਂ ਗੱਲ ਕਰਾਂਗੇ ਇਕ ਬਜ਼ੁਰਗ ਬਾਰੇ ਜਿਨ੍ਹਾਂ ਦਾ ਨਾਮ ...

Read More »

10 ਐਮ ਐਲ ਨੇ ਦਿੱਤਾ ਸੁਖਪਾਲ ਖਹਿਰਾ ਦਾ ਸਾਥ, ਕੇਜਰੀਵਾਲ ਨੂੰ ਲਿਖੀ ਚਿੱਠੀ

ਤੁਸੀਂ ਜਾਣਦੇ ਹੀ ਹੋ ਕਿ ਆਮ ਆਦਮੀ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਇਸ ਨਾਲ ਪਾਰਟੀ ਵਿੱਚ ਭੂਚਾਲ ਆਇਆ ਹੋਇਆ ਹੈ। ਕੱਲ ਖਹਿਰਾ ਨੇ ਬਿਆਨ ਦਿੱਤੇ ਸਨ ਕੇ ਸੱਚ ਬੋਲਣ ਲਈ ਜੇ ਮੈਂਨੂੰ ਅਹੁਦੇ ਤੋਂ ਲਾਹਿਆ ਜਾਂਦਾ ਹੈ ਤਾਂ ਪੰਜਾਬ ਪੰਜਾਬੀਆਂ ਤੇ ਕੌਮ ਲਈ ਐਸੀਆਂ 100 ਕੁਰਬਾਨੀਆਂ ਦੇਣ ਲਈ ...

Read More »

ਸਿਮਰਜੀਤ ਬੈਂਸ ਨੇ ਖਹਿਰਾ ਦਾ ਪੱਖ ਪੂਰਦਿਆਂ ਕੇਜਰੀਵਾਲ ਦੀ ਬਣਾਈ ਰੇਲ

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਮ ਆਦਮੀ ਪਾਰਟੀ ਵਲੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਹੈ ਅਤੇ ਪਾਰਟੀ ਨੇ ਖਹਿਰਾ ਦੀ ਜਗ੍ਹਾ ਤੇ ਹੁਣ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਚੁਣਿਆ ਗਿਆ ਹੈ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ...

Read More »

ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ਅਸ਼ਕੇ ਦਾ ਟ੍ਰੇਲਰ ਆ ਗਿਆ, ਸੋਹਣੀ ਫ਼ਿਲਮ ਆ

ਹਾਲ ਹੀ ਵਿ੍ੱਚ ਅਮਰਿੰਦਰ ਗਿੱਲ ਦੀ ਨਵੀਂ ਫਿਲਮ ਅਸ਼ਕੇ ਦਾ ਟਰੇਲਰ ਰਲੀਜ਼ ਹੋਇਆ ਹੈ। ਇਹ ਫਿਲਮ ਦਾ ਟ੍ਰੇਲਰ ਕੱਲ੍ਹ ਰਾਤ ਹੀ ਯੂਟਿਊਬ ਉੱਤੇ ਪਾਇਆ ਗਿਆ ਹੈ ਅਤੇ 24 ਘੰਟਿਆਂ ਤੋਂ ਪਹਿਲਾਂ ਹੀ ਇਸਦੇ 1 ਮਿਲੀਅਨ ਵਿਊ ਮਿਲ ਚੁੱਕੇ ਹਨ। ਇਹ ਫਿਲਮ ਹਾਸ-ਰਸ ਨਾਲ ਭਰਭੂਰ ਲੱਗ ਰਹੀ ਹੈ ਇਸ ਫ਼ਿਲਮ ਵਿੱਚ ਵੱਡੇ ਵੱਡੇ ਕਲਾਕਾਰਾਂ ਨੇ ਆਪਣੇ ਅਭਿਨੇ ਕੀਤਾ ਹੈ। ਪੰਜਾਬੀ ਮਸ਼ਹੂਰ ਮਾਡਲ ...

Read More »

ਪੁਲਿਸ ਨੇ ਚੁੱਕੇ ਬੋਰ ਵਿਚ ਯੂਰੀਆ ਖਾਦ ਪਾਉਣ ਵਾਲੇ

ਸੋਸ਼ਲ ਮੀਡੀਆ ਤੇ ਚਾਰ ਨੌਜੁਵਾਨਾਂ ਵੱਲੋਂ ਬੋਰ ਵਿਚ ਯੂਰੀਆ ਪਾਉਣ ਦੀ ਵੀਡੀਓ ਕੁੱਝ ਦਿਨਾਂ ਤੋਂ ਬਹੁਤ ਚਰਚਿਤ ਚੱਲ ਰਹੀ ਹੈ । ਇਸ ਉੱਤੇ ਇੱਕ ਸਾਧਾਰਨ ਜਿਹੇ ਵਿਅਕਤੀ ਵੱਲੋਂ ਅੱਪਲੋਡ ਕੀਤੀ ਕੋਈ ਸੂਚਨਾ ਜਾਂ ਵੀਡੀਓ ਪੂਰੀ ਦੁਨੀਆ ਤੱਕ ਫੈਲ ਜਾਂਦੀ ਹੈ। ਇਸ ਤੇ ਸ਼ਰਾਰਤ ਨਾਲ ਪਾਈ ਗਈ ਕੋਈ ਸੂਚਨਾ ਜਾਂ ਵੀਡੀਓ ਕਈ ਵਾਰ ਬਹੁਤ ਵੱਡੀ ਮੁਸੀਬਤ ਖੜੀ ਕਰ ਦਿੰਦੀ ਹੈ। ਅਜਿਹੀ ...

Read More »

ਕਿੱਸਾ-ਏ-ਜਿਊਣਾ ਮੌੜ : ਜੱਟਾਂ ਦਾ ਆਮ ਜਿਹਾ ਪੁੱਤ ਕਿਉਂ ਮਾਰਨ ਲੱਗਾ ਡਾਕੇ

ਮਲਵੇ ਦੇ ਮਸ਼ਹੂਰ ਲੋਕ ਨਾਇਕ ਜਿਉਣਾ ਮੋੜ ਨੂੰ ਪਿੰਡਾਂ ਵਿੱਚ ਲੋਕ ਅੱਜ ਵੀ ਪਹਿਲਾਂ ਵਾਂਗ ਹੀ ਯਾਦ ਕਰਦੇ ਨੇ। ਜਿਉਣੇ ਮੋੜ ਨੂੰ ਸਾਰਾ ਪੰਜਾਬ ਜਾਣਦਾ ਹੈ ਸਾਰੇ ਪੰਜਾਬ ਦੇ ਜਿਉਣੇ ਦੀ ਬਹੁਤ ਹੀ ਪ੍ਰਸਿੱਧੀ ਹੈ। ਪੰਜਾਬ ਦੇ ਲੋਕਾਂ ਲਈ ਇੱਕ ਹੀਰੋ ਦੀ ਤਰ੍ਹਾਂ ਹੈ ਜੱਟ ਜਿਉਣਾ ਮੋੜ। ਜਿਊਣੇ ਮੌੜ ਦਾ ਰੁਤਬਾ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਬਹੁਤ ਉੱਚਾ ਹੈ। ...

Read More »
error: