ਪੰਜਾਬ

ਪੜੇ ਲਿਖੇ ਸਰਪੰਚ ਨੇ ਪਿੰਡ ਦੀ ਬਦਲ ਦਿੱਤੀ ਨੁਹਾਰ

ਜਿਲ੍ਹਾ ਸੰਗਰੂਰ ਦਾ ਹਲਕਾ ਧੂਰੀ ਦਾ ਦੌਲਤਪੁਰ ਪਿੰਡ ਪਹਿਲਾ ਹਾਈਟੈੱਕ ਪਿੰਡ ਬਣ ਗਿਆ। ਜਿੱਥੇ ਪਿੰਡ ਦੇ ਹਰ ਐਂਟਰੀ ਪੁਆਇੰਟ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੀਸੀਟੀਵੀ ਕੈਮਰੇ ਲਗਾਏ ਗਏ। ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਚ ਇਲਾਕੇ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਤਬਦੀਲ ਕੀਤਾ ਗਿਆ। ਸੜਕਾਂ ਦੇ ਕਿਨਾਰਿਆਂ ਤੇ ਬਚੀ ਜਗ੍ਹਾ ਤੇ ਇੰਟਰਲਾਕਿੰਗ ਟਾਇਲਾਂ ਲਗਾਈਆਂ ਗਈਆਂ। ਉੱਥੇ ...

Read More »

ਪ੍ਰਾਈਵੇਟ ਸਕੂਲਾਂ ‘ਤੇ ਨਵੇਂ ਸਿੱਖਿਆ ਮੰਤਰੀ ਦਾ ਵੱਡਾ ਐਕਸ਼ਨ

ਪ੍ਰਾਈਵੇਟ ਸਕੂਲਾਂ ‘ਤੇ ਸ਼ਿਕੰਜਾ ਕੱਸਣਾ ਪੰਜਾਬ ਦੇ ਨਵੇਂ ਬਣੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸ਼ੁਰੂ ਕਰ ਦਿੱਤਾ ਹੈ। ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੇ ਆਰਥਿਕ ਸ਼ੋਸ਼ਣ ਸਬੰਧੀ ਮਿਲੀਆਂ ਰਿਪੋਰਟਾਂ ਨੂੰ ਮੰਤਰੀ ਨੇ ਗੰਭੀਰਤਾ ਨਾਲ ਲਿਆ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਸੀਬੀਐਸਈ/ਆਈਸੀਐਸਈ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਸੁਝਾਈਆਂ ਦੁਕਾਨਾਂ/ਫਰਮਾਂ ਤੋਂ ...

Read More »

ਹੇਮਕੁੰਡ ਸਾਹਿਬ ਦੀ ਯਾਤਰਾ ਦੀਆਂ ਪਹਿਲੀਆਂ ਝਲਕੀਆਂ ਆਇਆਂ ਸਾਡੇ ਸਾਹਮਣੇ

ਹੇਮਕੁੰਡ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਹੈ। ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਮਹਾਨ ਤਪ ਅਸਥਾਨ ਹੇਮਕੁੰਡ ਸਾਹਿਬ ਵਿਖੇ ਪਹਿਲੇ ਜਥੇ ਦੀਆਂ ਇਹ ਤਾਜ਼ਾ ਤਸਵੀਰਾਂ ਹਨ। ਭਾਰਤੀ ਫ਼ੌਜ ਹਰ ਸਾਲ ਹੇਮਕੁੰਡ ਸਾਹਿਬ ਲਈ ਬਰਫ ਨੂੰ ਹਟਾ ਕੇ ਰਸਤਾ ਬਣਾਉਂਦੀ ਹੈ ਤਾਂ ਜੋ ਸ਼ਰਧਾਲੂ ਇੱਥੋਂ ਦੇ ਦਰਸ਼ਨ ਕਰ ਸਕਣ। ਪਹਿਲੀ ਜੂਨ ਤੋਂ ਗੁਰਦੁਆਰਾ ਸਾਹਿਬ ਦੇ ਕਿਵਾੜ ...

Read More »

ਹੁਣ ਪੰਜਾਬ ਚ ਵੀ ਜਰਨਲ ਵਰਗ ਨੂੰ ਮਿਲੇਗਾ ਨੌਕਰੀਆਂ ਲਈ ਰਾਖਵਾਂਕਰਨ

ਪੰਜਾਬ ਸਰਕਾਰ ਨੇ ਵੀ ਜਨਰਲ ਵਰਗ ਨੂੰ 10 ਫ਼ੀਸਦੀ ਰਾਖਵਾਂ ਕਰਨ ਦੇਣ ਦੇ ਲੋਕਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਇਤਿਹਾਸਕ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ। ਇਸ ਬਾਰੇ ਰਸਮੀ ਨੋਟੀਫ਼ਿਕੇਸ਼ਨ ਸਰਕਾਰ ਵਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸਿੱਧੀ ਭਰਤੀ ਅਤੇ ਹੋਰ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ਵਿਚ ਲਾਗੂ ਹੋਵੇਗਾ। ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਰਾਖਵਾਂਕਰਨ ...

Read More »

ਹੋਰਾਂ ਨਾਲੋਂ ਇੰਨੀਆਂ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਭਗਵੰਤ ਮਾਨ

ਭਗਵੰਤ ਮਾਨ ਨੂੰ ਚਾਹੁਣ ਵਾਲਿਆ ਲਈ ਵੱਡੀ ਖ਼ਬਰ ਇਹ ਹੈ ਕਿ ਸਵੇਰ ਤੋਂ ਹੀ ਆਪਨੇ ਵਿਰੋਧੀਆਂ ਨੂੰ ਪਿਛਾੜਦੇ ਹੋਏ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਲਗਾਤਾਰ ਲੀਡ ਵਧਾ ਰਹੇ ਹਨ। ਭਗਵੰਤ ਮਾਨ ਨੇ ਆਪਨੇ ਚੋਣ ਪ੍ਰਚਾਰ ਵਿਚ ਜਿਸ ਗੀਤ ਨੂੰ ਸ਼ਾਮਿਲ ਕੀਤਾ ਸੀ ਉਹ ਅੱਜ ਮਾਨ ਤੇ ਸਹੀ ਢੁਕਦਾ ਦਾ ਨਜਰ ਆ ਰਿਹਾ ਕਿ ਤੇਰੇ ਯਾਰ ਨੂੰ ...

Read More »

ਫਰੀਦਕੋਟ ਤੋਂ ਪੁਲਿਸ ਵੱਲੋ 23 ਸਾਲ ਮੁੰਡਾ ਚੱਕਣ ਤੇ ਦੇਖੋ ਲਾਈਵ

ਦੋਸਤੋ ਇਨਸਾਨੀਅਤ ਦਾ ਬਹੁਤ ਵੱਡਾ ਘਾਣ ਹੋਇਆ ਹੈ ਫਰੀਦਕੋਟ ਵਿੱਚ ਇੱਕ 23 ,24 ਸਾਲ ਦਾ ਨੌਜਵਾਨ ਗੱਭਰੂ ਜਸਪਾਲ ਸਿੰਘ ਜੋ ਕਝ ਘਰੋਂ ਚੁੱਕ ਕੇ ਪੁਲਿਸ ਸੀ.ਆਈ.ਏ ਸਟਾਫ ਲੈ ਜਾਂਦੀ ਹੈ। ਜਦੋਂ ਘਰ ਦੇ ਆਪਣੇ ਬੱਚੇ ਬਾਰੇ ਜਾ ਕੇ ਪੁੱਛਦੇ ਹਨ ਤਾਂ ਪੁਲਿਸ ਕਹਿੰਦੀ ਹੈ ਵੀ ਓਸ ਨੂੰ ਛੱਡ ਦਿੱਤਾ ਗਿਆ ਹੈ। ਪਰ ਜਸਪਾਲ ਜੱਸ ਘਰ ਨਹੀਂ ਪਹੁੰਚਦਾ। ਅਗਲੇ ਦੋ ਦਿਨ ...

Read More »

ਵੀਰ ਸੁਖਵਿੰਦਰ ਸਿੰਘ ਨੇ 60 ਹਜਾਰ ਰੁਪਏ ਦੇ ਕਿਸਾਨਾਂ ਦੀ ਕੀਤੀ ਮੱਦਦ

ਗਰੀਬ ਕਿਸਾਨਾਂ ਦਾ ਅੱਜ ਦੇ ਜਮਾਨੇ ਵਿਚ ਗੁਜਾਰਾ ਕਰਨਾ ਬਹੁਤ ਹੀ ਜਿਆਦਾ ਔਖਾ ਹੈ ਤੇ ਦਿਨੋਂ-ਦਿਨ ਪੰਜਾਬ ਦੀ ਕਿਸਾਨੀ ਬਰਬਾਦ ਹੁੰਦੀ ਜਾ ਰਹੀ ਹੈ। ਕਿਉਂਕਿ ਵੱਡੇ ਤੇ ਜਿਆਦਾ ਜਾਇਦਾਦ ਵਾਲੇ ਕਿਸਾਨਾਂ ਨੂੰ ਫਸਲਾਂ ਦੀ ਮਾਰ ਨਾਲ ਫਰਕ ਨਹੀਂ ਪੈਂਦਾ। ਪਰ ਥੋੜੀ ਜਮੀਨ ਵਾਲੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ। ਗਰੀਬ ਕਿਸਾਨਾਂ ਨੂੰ ਕਦੇ ਮੌਸਮ ਦੀ ਮਾਰ ਵੱਜਦੀ ਹੈ ...

Read More »

ਲੁਧਿਆਣਾ ਨੇੜੇ ਲਾੜੀ ਸਮੇਤ ਭਿਆਨਕ ਸੜਕ ਹਾਦਸੇ ‘ਚ ਚਾਰ ਮੌਤਾਂ

ਇਕ ਬਾਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਟੱਕਰ ਹੋ ਗਈ। ਇਸ ਹਾਦਸੇ ਵਿਚ ਲਾੜੀ ਸਣੇ ਚਾਰ ਲੋਕਾਂ ਦੀ ਸੋਮਵਾਰ ਸਵੇਰੇ ਲਗਭਗ 7:30 ਵਜੇ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਲੁਧਿਆਣਾ ਦੇ ਐੱਸ. ਪੀ. ਐੱਸ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਕੰਬਾਈਨ ...

Read More »

ਲੋਕ ਸਭਾ ਚੋਣਾਂ ਦਾ ਹੋਇਆ ਐਲਾਨ ਪੂਰੇ ਦੇਸ਼ ‘ਚ ਚੋਣ ਜ਼ਾਬਤਾ

ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਕੇਂਦਰੀ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ। ਲੋਕ ਸਭਾ ਦੀਆਂ ਚੋਣਾਂ ਕੁੱਲ ਸੱਤ ਗੇੜਾਂ ਵਿੱਚ ਹੋਣਗੀਆਂ ਅਤੇ 11 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਵੋਟਾਂ ਹੋਣਗੀਆਂ। ਪੰਜਾਬ ਵਿੱਚ 19 ਮਈ ਨੂੰ ਵੋਟਿੰਗ ਹੋਵੇਗੀ। ਨਤੀਜਿਆਂ ਦਾ ਐਲਾਨ 23 ਮਈ 2019 ਨੂੰ ਹੋਵੇਗਾ। ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਵੀ ਲੋਕ ਸਭਾ ...

Read More »

ਜਾਣੋ ਸਿੱਧੂ ਮੂਸੇਵਾਲੇ ਨੇ ਬਿਨਾ ਨਸ਼ੇ ਦੇ ਸਰਪੰਚੀ ਜਿੱਤੀ ਜਾਂ ਨਹੀਂ

ਸਰਪੰਚੀ ਚੋਣਾਂ ਵਿਚ ਮਾਨਸਾ ਨੇੜੇ ਪਿੰਡ ਮੂਸਾ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਵੋਟ ਪੋਲ ਕੀਤੀ ਹੈ। ਸਰਪੰਚੀ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਸਿੱਧੂ ਮੂਸੇਵਾਲਾ ਦੀ ਕਾਂਗਰਸ ਸਮਰਥਕ ਮਾਤਾ ਚਰਨ ਕੌਰ ਹੈ। ਉਹ ਮਾਨਸਾ ਦੇ ਪਿੰਡ ਮੂਸਾ ਤੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੀ ਮਾਤਾ ਦੇ ਹੱਕ ਵਿੱਚ ਵੋਟ ਭੁਗਤਾਈ। ਵੋਟ ਪਾਉਣ ਤੋਂ ਬਾਅਦ ...

Read More »
error: