ਪੰਜਾਬ

ਲੋਕ ਸਭਾ ਚੋਣਾਂ ਦਾ ਹੋਇਆ ਐਲਾਨ ਪੂਰੇ ਦੇਸ਼ ‘ਚ ਚੋਣ ਜ਼ਾਬਤਾ

ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਕੇਂਦਰੀ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ। ਲੋਕ ਸਭਾ ਦੀਆਂ ਚੋਣਾਂ ਕੁੱਲ ਸੱਤ ਗੇੜਾਂ ਵਿੱਚ ਹੋਣਗੀਆਂ ਅਤੇ 11 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਵੋਟਾਂ ਹੋਣਗੀਆਂ। ਪੰਜਾਬ ਵਿੱਚ 19 ਮਈ ਨੂੰ ਵੋਟਿੰਗ ਹੋਵੇਗੀ। ਨਤੀਜਿਆਂ ਦਾ ਐਲਾਨ 23 ਮਈ 2019 ਨੂੰ ਹੋਵੇਗਾ। ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਵੀ ਲੋਕ ਸਭਾ ...

Read More »

ਜਾਣੋ ਸਿੱਧੂ ਮੂਸੇਵਾਲੇ ਨੇ ਬਿਨਾ ਨਸ਼ੇ ਦੇ ਸਰਪੰਚੀ ਜਿੱਤੀ ਜਾਂ ਨਹੀਂ

ਸਰਪੰਚੀ ਚੋਣਾਂ ਵਿਚ ਮਾਨਸਾ ਨੇੜੇ ਪਿੰਡ ਮੂਸਾ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਵੋਟ ਪੋਲ ਕੀਤੀ ਹੈ। ਸਰਪੰਚੀ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਸਿੱਧੂ ਮੂਸੇਵਾਲਾ ਦੀ ਕਾਂਗਰਸ ਸਮਰਥਕ ਮਾਤਾ ਚਰਨ ਕੌਰ ਹੈ। ਉਹ ਮਾਨਸਾ ਦੇ ਪਿੰਡ ਮੂਸਾ ਤੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੀ ਮਾਤਾ ਦੇ ਹੱਕ ਵਿੱਚ ਵੋਟ ਭੁਗਤਾਈ। ਵੋਟ ਪਾਉਣ ਤੋਂ ਬਾਅਦ ...

Read More »

ਵੇਖੋ ਅੱਠਵੀਂ ਪਾਸ ਬਣੀ ਸਰਪੰਚ ਜਾਂ LLB ਦੀ ਵਿਥਿਆਰਥਨ

ਇਸ ਵਾਰ ਸਰਪੰਚੀ ਦੀਆਂ ਚੋਣਾਂ ਦੇ ਦਿਲਚਸਪ ਨਤੀਜੇ ਆ ਰਹੇ ਹਨ। ਫੌਜੀ ਪਰਿਵਾਰ ਦੀ ਐਲਐਲਬੀ ਕਰ ਰਹੀ 21 ਸਾਲਾ ਕੁੜੀ ਇੰਦਰਪ੍ਰੀਤ ਕੌਰ ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਸੱਤੋਵਾਲੀ ਵਿੱਚ 8ਵੀਂ ਪਾਸ ਬੀਬੀ ਜੋਤੀ ਨੇ ਹਰਾ ਦਿੱਤਾ ਹੈ। ਇੰਦਰਪ੍ਰੀਤ ਪਿੰਡ ਦੀ ਸਰਪੰਚ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਪਰ 8ਵੀਂ ਪਾਸ ਮਹਿਲਾ ਨੇ ਉਸ ਨੂੰ ਹਰਾ ਦਿੱਤਾ। ਪਿੰਡ ਚਰਚਾ ...

Read More »

ਗਰੀਬ ਬੱਚੇ ਨੂੰ ਨਿਸ਼ਾਨ ਸਾਹਿਬ ਵੇਖ ਹੋਈ ਖੁਸ਼ੀ ਕਹਿੰਦਾ ਰੋਟੀ ਮਿਲ ਜਾਉ ਹੁਣ

ਜਿੱਥੇ ਮੁਸਾਫਰਾਂ ਤੇ ਲੋੜਵੰਦਾਂ ਦੀ ਇਹ ਲੰਗਰ ਭੁੱਖ ਦੂਰ ਕਰਦਾ ਹੈ, ਉੱਥੇ ਛੋਟੇ ਵੱਡੇ ਨੂੰ ਇੱਕ ਕਤਾਰ ਵਿੱਚ ਲਿਆ ਖੜੇ ਕਰਕੇ ਊਚ ਨੀਚ ਦੇ ਵਿਤਕਰੇ ਮਿਟਾਉਂਦਾ ਹੋਇਆ ਰਾਓ ਰੰਕ ਦੀਆਂ ਗਲਵੱਕੜੀਆਂ ਪੁਆ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਇਆ ਲੰਗਰ ਸੰਸਾਰ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਖਾਸ ਗੱਲ ਇਹ ਕਿ ਇਹ ਲੰਗਰ ਉਹ ਅਦੁੱਤੀ ਸੰਸਥਾ ਹੈ ਜਿੱਥੇ ਇੱਕ ਲੋੜਵੰਦ ...

Read More »

ਗੁਰੂ ਗੋਬਿੰਦ ਸਿੰਘ ਜੀ ਬਾਰੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦਿਲ ਛੁਹ ਜਾਵੇਗੀ

ਸ਼ਿਵ ਕੁਮਾਰ ਬਟਾਲਵੀ ਨੂੰ ਉਸ ਦੇ ਕਿਸੇ ਦੋਸਤ ਨੇ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦਾ ਹੈਂ ਤੂੰ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿੱਖ। ਸ਼ਿਵ ਕੁਮਾਰ ਬਟਾਲਵੀ ਨੇ ਦੋ-ਤਿੰਨ ਮਹੀਨਿਆਂ ਬਾਅਦ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁੱਝ ਲਿਖ ਸਕੇ। ਪਰ ਮੈਂ ਇੱਕ ਆਰਤੀ ਜ਼ਰੂਰ ਲਿੱਖੀ ਹੈ। ਮੈਂ ...

Read More »

ਪੰਚਾਇਤੀ ਚੋਣਾਂ ਹੋ ਸਕਦੀਆਂ ਲੇਟ, ਸਰਕਾਰ ਦੀ ਹਾਈਕੋਰਟ ਵੱਲੋਂ ਅਪੀਲ ਖਾਰਜ

ਹਾਈਕੋਰਟ ਨੇ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਹਾਈਕੋਰਟ ਦੇ ਕੋਰੇ ਜਵਾਬ ਮਗਰੋਂ ਚੋਣਾਂ ਲੇਟ ਹੋ ਸਕਦੀਆਂ ਹਨ। ਅੱਜ ਹਾਈਕੋਰਟ ਨੇ ਸਪਸ਼ਟ ਕੀਤਾ ਹੈ ਕਿ ਹਰ ਹਾਲਤ ਵਿੱਚ ਰੱਦ ਹੋਈਆਂ ਨਾਮਜ਼ਦਗੀਆਂ ਦੀ ਜਾਂਚ ਮੁਕੰਮਲ ਕਰਨ ਮਗਰੋਂ ਹੀ ਚੋਣਾਂ ਕਰਵਾਈਆਂ ਜਾਣ।ਦਰਅਸਲ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਹਾਈਕੋਰਟ ਨੇ 24 ਦਸੰਬਰ ...

Read More »

ਵਿਆਹ ਦੇ ਦਸ ਸਾਲ ਬਾਅਦ ਧੀ ਦੇ ਜਨਮ ਲੈਣ ਤੇ ਮਨਾਈ ਖੁਸ਼ੀ

ਧੀਆਂ ਨੂੰ ਕੁੱਖਾਂ ‘ਚ ਮਾਰਨ ਵਾਲੇ ਅਤੇ ਧੀਆਂ ਨੂੰ ਗ੍ਰਹਿਣ ਦੱਸਣ ਵਾਲਿਆਂ ਦੇ ਮੂੰਹ ‘ਤੇ ਦੀਨਾਨਗਰ ਦੇ ਪਿੰਡ ਸ਼ਿਰਕੀਆਂ ਦੇ ਇੱਕ ਪਰਿਵਾਰ ਵਾਲਿਆਂ ਨੇ ਅਜਿਹੀ ਚਪੇੜ ਮਾਰੀ ਹੈ ਜਿਸ ਨਾਲ ਦੁਨੀਆਂ ਦੀ ਹਰ ਧੀ ਦਾ ਮਾਣ ਉਚਾ ਹੋ ਗਿਆ ਹੈ। ਦੀਨਾਨਗਰ ਅਧੀਨ ਆਉਂਦੇ ਪਿੰਡ ਸ਼ਿਰਕੀਆਂ ‘ਚ ਇੱਕ ਪਰਿਵਾਰ ਦੇ ਘਰ ਕਰੀਬ 10 ਸਾਲ ਬਾਅਦ ਧੀ ਨੇ ਜਨਮ ਲਿਆ ਉਸ ਵੇਲੇ ...

Read More »

ਪੂਰੇ ਇਲਾਕੇ ‘ਚ ਖੁਸ਼ੀ ਦੀ ਲਹਿਰ ਪੰਜਾਬ ਦੇ ਕਿਸਾਨ ਦੀ ਧੀ ਬਣੀ ਜੱਜ

ਪੋਸੀਐਸ ਜੁਡੀਸ਼ੀਅਲ ਵਿੱਚ 22ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਅਤੇ ਇਲਾਕੇ ਦਾ ਨਾਮ ਜ਼ਿਲ੍ਹਾ ਪਟਿਆਲਾ ਦੇ ਪਿੰਡ ਹਾਮਝੇੜੀ ਦੇ ਐਨਆਰਆਈ ਦੀ ਧੀ ਨੇ ਰੌਸ਼ਨ ਕੀਤਾ ਹੈ। ਪਿੰਡ ਵਾਸੀਆਂ ਅਤੇ ਦਿਆਲ ਨਗਰ ਹਾਮਝੇੜੀ ਦੀ ਪੰਚਾਇੰਤ ਵੱਲੋਂ ਜਿਸ ਦਾ ਅੱਜ ਆਪਣੇ ਜੱਦੀ ਪਿੰਡ ਹਾਮਝੇੜੀ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾ ਗੁਰੂ ਘਰ ਜਾ ਕੇ ਵਾਹਿਗੁਰੂ ਦਾ ਸੰਦੀਪ ਕੌਰ ...

Read More »

ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਜੈਸਮੀਨ ਅਖਤਰ ਦਾ ਗੀਤ

ਜਿਸ ਕਿਸੇ ਨੇ ਵੀ ਸਿੱਖ ਇਤਿਹਾਸ ਨੂੰ ਗਹੁ ਨਾਲ ਪੜ੍ਹਿਆ, ਘੋਖਿਆ ਤੇ ਵਿਚਾਰਿਆ ਹੈ, ਉਹ ਇਸ ਤੱਥ ਤੋਂ ਬਾਖੂਬੀ ਵਾਕਿਫ ਹੋਵੇਗਾ ਕਿ ਪਿਛਲੇ ਤਿੰਨ ਸੌ ਸਾਲਾਂ ਦੌਰਾਨ ਜੋ ਤਸੀਹੇ ਤੇ ਤਬਾਹੀ ਦੇ ਤੂਫਾਨ ਸਿੱਖਾਂ ਨੇ ਆਪਣੇ ‘ਨੰਗੇ ਪਿੰਡੇ’ ’ਤੇ ਹੰਢਾਏ ਹਨ, ਉਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ (ਸਾਕਾ ਸਰਹਿੰਦ) ਵਿਸ਼ੇਸ਼ ਇਤਿਹਾਸਕ ਮਹੱਤਵ ...

Read More »

ਬੀਬੀ ਜਗਦੀਸ਼ ਕੌਰ ਦਾ ਦਰਦ ਆਪਣੇ ਘਰ ਵਿੱਚ ਕੀਤਾ ਸੀ ਪਤੀ ਪੁੱਤਰ ਦਾ ਸੰਸਕਾਰ

ਆਪਣੇ ਪਤੀ ਤੇ ਪੁੱਤ ਦੀ ਮੌਤ ਦਾ ਦਰਦ ਪਹਿਲੀ ਨਵੰਬਰ 1984 ਨੂੰ ਸਹਿਣ ਵਾਲੀ ਜਗਦੀਸ਼ ਕੌਰ ਨੂੰ ਆਏ ਹਾਈ ਕੋਰਟ ਦੇ ਫੈਸਲੇ ਤੋਂ 34 ਸਾਲ ਬਾਅਦ ਥੋੜੀ ਜਿਹੀ ਰਾਹਤ ਤਾਂ ਜ਼ਰੂਰ ਮਿਲੀ ਪਰ ਸੰਤੁਸ਼ਟੀ ਨਹੀਂ। ਜਗਦੀਸ਼ ਕੌਰ ਉਸ ਮਾਮਲੇ ‘ਚ ਮੁੱਖ ਗਵਾਹ ਹੈ ਜਿਸ ਮਾਮਲੇ ‘ਚ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਸਜ਼ਾ ਹੋਈ। ਪਰ ਅੱਜ ਰੂਹ ਕੰਬ ਜਾਂਦੀ ਹੈ ਮਾਤਾ ...

Read More »
error: