ਪੰਜਾਬ

ਆਪਣੇ ਦਾਦੇ ਨਾਲ ਹੁੰਦੇ ਮਾੜੇ ਸਲੂਕ ਕਾਰਨ ਪੋਤੇ ਨੇ ਸਾਰਿਆਂ ਨੂੰ ਕਰਾਇਆ ਅੰਤ ਯਾਦ

ਆਖਿਰਕਾਰ ਬਾਬੇ ਦਾ ਬਿਮਾਰੀਆਂ ਨਾਲ ਲੜਦਾ ਸਰੀਰ ਜਵਾਬ ਦੇ ਚੁੱਕਿਆ ਸੀ । ਡਾਕਟਰ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਹੁਣ ਬਜ਼ੁਰਗ ਨੂੰ ਘਰ ਲੈ ਚੱਲੋ ਅਤੇ ਜਿੰਨੀ ਵੀ ਹੋ ਸਕਦੀ ਸੇਵਾ ਕਰ ਲਓ । ਪੋਹ ਦੀ ਰਾਤ ਹੈ ਅਤੇ ਬਜ਼ੁਰਗ ਮੰਜੇ ਤੇ ਪਿਆ ਜ਼ਿੰਦਗੀ ਦੇ ਆਖਰੀ ਸਾਹਾਂ ਨਾਲ ਲੜ ਰਿਹਾ । ਕੁਝ ਦੇਰ ਬਾਅਦ ਬਾਬਾ ਆਪਣੀ ਨੂੰਹ ਨੂੰ ਅਵਾਜ਼ ਲਗਾਉਂਦਾ ...

Read More »

ਸਰਕਾਰ ਦੇ ਨਿਯਮ ਅਨੁਸਾਰ ਹੁਣ ਗਰੀਬਾਂ ਨੂੰ ਵਿਆਹ ਕਰਨ ਵਿੱਚ ਨਹੀਂ ਆਵੇਂਗੀ ਤੰਗੀ

ਭਾਰਤ ‘ਚ ਇਕ ਰਿਵਾਜ ਹੀ ਵਿਆਹ ਧੂਮਧਾਮ ਨਾਲ ਕਰਨ ਦਾ ਬਣ ਗਿਆ ਹੈ ਅਤੇ ਅਕਸਰ ਇੱਥੇ ਵਿਆਹਾਂ ਚ ਕਰਜ਼ੇ ਲੈ ਕੇ ਵਿਆਹ ਕੀਤੇ ਜਾਂਦੇ ਹਨ। ਪਰ ਹੁਣ ਮਹਿੰਗੇ ਵਿਆਹਾਂ ਤੇ ਰੋਕ ਦਿੱਲੀ ਸਰਕਾਰ ਜਲਦੀ ਹੀ ਲਗਾ ਸਕਦੀ ਹੈ। ਜੀ ਹਾਂ, ਮਹਿੰਗੇ ਵਿਆਹਾਂ ਅਤੇ ਇਹਨਾਂ ਚ ਆਉਣ ਵਾਲੇ ਜ਼ਿਆਦਾ ਮਹਿਮਾਨਾਂ ਦੀ ਗਿਣਤੀ ਤੇ ਦਿੱਲੀ ਸਰਕਾਰ ਜਲਦੀ ਹੀ ਰੋਕ ਦਾ ਨਿਯਮ ਲਿਉਣ ...

Read More »

ਕਿਸਾਨ ਨੇ ਵੱਡੀਆਂ ਟਰੈਕਟਰ ਕੰਪਨੀਆਂ ਤੋਂ ਤੰਗ ਆਕੇ ਕੀਤੀ ਆਪਣੀ ਟਰੈਕਟਰ ਕੰਪਨੀ

ਆਪਣੀ ਟਰੈਕਟਰ ਬਣਾਉਣ ਦੀ ਕੰਪਨੀ ਲੰਬੇ ਸੰਘਰਸ਼ ਦੇ ਬਾਅਦ ਲੁਧਿਆਣੇ ਦਾ ਇੱਕ ਛੋਟਾ ਜਿਹਾ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਸ਼ੁਰੂ ਕੀਤੀ । ਆਇਸ਼ਰ, ਐਕਕਾਰਟਸ ਦਰਸ਼ਨ ਮਹਿੰਦਰਾ, ਅਤੇ ਸੋਨਾਲਿਕਾ ਵਰਗੀਆਂ ਟਰੈਕਟਰ ਕੰਪਨੀਆਂ ਦੇ ਖਿਲਾਫ ਸਨ । ਦਰਸ਼ਨ ਨੇ ਆਪਣੀ ਫੈਕਟਰੀ ਪਿੰਡ ਤੋਂ ਦੂਰ ਖੇਤਾਂ ਦੇ ਵਿੱਚ ਸਥਾਪਤ ਕਰ ਰੱਖੀ ਹੈ । ਉਨ੍ਹਾਂ ਨੇ ਆਪਣੇ ਦਮ ਉੱਤੇ 50 ਕਰੋੜ ਰੁਪਏ ...

Read More »

ਜਦੋਂ ਪੁੱਤ ਨੇ ਆਪਣੇ ਬਾਪੂ ਨੂੰ ਸਾਈਕਲ ਤੋਂ ਔਡੀ ਵਿੱਚ ਬੈਠਾ ਕੀਤਾ ਵਾਦਾ ਪੂਰਾ

ਪੰਜਾਬੀ ਦੇਸ਼ ਵਿਦੇਸ਼ਾ ਵਿੱਚ ਆਪਣਾ ਭਵਿਖ ਬਣਾਉਣ ਲਈ ਪੜਨ ਜਾਂਦੇ ਹਨ ਤੇ ਓਥੇ ਆਪਣੇ ਸੁਪਨੇ ਪੂਰੇ ਸਖ਼ਤ ਮਿਹਨਤ ਕਰ ਕੇ ਪੱਕੇ ਹੋ ਕੇ ਕਰਦੇ ਹਨ। ਬਿਆਸ ਦੇ ਨਾਲ ਲੱਗਦੇ ਇੱਕ ਪਿੰਡ ਦੀ ਇਹੋ ਜਿਹੀ ਹੀ ਇੱਕ ਕਹਾਣੀ ਹੈ। ਜਿਸ ਵਿੱਚ ਇੱਕ ਘਰ ਦਾ ਇਕੱਲਾ ਮੁੰਡਾ ਜਿਸ ਦੇ ਪਿਓ ਇੱਕ ਪ੍ਰਾਈਵੇਟ ਸਕੂਲ ਵਿੱਚ ਚਪੜਾਸੀ ਸੀ। ਉਸ ਮੁੰਡੇ ਦੀ ਹੈ ,ਜਿਸ ਨੇ ...

Read More »

ਸੰਗਠਨ ਨੇ ਨਵਜੋਤ ਸਿੱਧੂ ਦਾ ਸਿਰ ਵੱਢਣ ਵਾਲੇ ਨੂੰ ਇਨਾਮ ਵੱਜੋਂ ਇੱਕ ਕਰੋੜ ਦੇਣ ਦਾ ਕੀਤਾ ਐਲਾਨ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਿੰਦੂ ਯੁਵਾ ਵਾਹਿਨੀ ਦੀ ਧਮਕੀ ’ਤੇ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਟਵੀਟ ਜ਼ਰੀਏ ਨਵਜੋਤ ਸਿੰਘ ਸਿੱਧੂ ਦਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੰਗਠਨ ਹਿੰਦੂ ਯੁਵਾ ਵਾਹਿਨੀ ਨੇ ਸਿਰ ਕਲਮ ਕਰਨ ਵਾਲੇ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦੀ ਐਲਾਨ ਕੀਤਾ ਸੀ। ਯੋਗੀ ਨੂੰ ਮਾੜੇ ਸ਼ਬਦ ਕਹਿਣ ਦਾ ਸੰਗਠਨ ਨੇ ਸਿੱਧੂ ’ਤੇ ...

Read More »

ਗੱਗੂ ਗਿੱਲ ਤੇ ਯੋਗਰਾਜ ਦੀ ਜੋੜੀ ਹੁਣ ਦੁਸ਼ਮਣੀ ਨਹੀਂ ਯਾਰੀ ਵਿੱਚ ਦਿਸੂਗੀ

ਹੀਰੋ ਤੇ ਵਿਲੇਨ ਕਿਸੇ ਵੀ ਕਹਾਣੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦੇ ਹਨ। ਜਿਨ੍ਹਾਂ ਨੂੰ ਆਪਾਂ ਦੋਸਤਾਂ ਦੇ ਰੂਪ ਵਿੱਚ ਸੋਚ ਵੀ ਨਹੀਂ ਸਕਦੇ ਇੱਥੇ ਕੁਝ ਹੀਰੋ-ਵਿਲੇਨ ਜੋੜੀਆਂ ਹਨ। ਅਜਿਹੀ ਹੀ ਹੀਰੋ-ਵਿਲੇਨ ਦੀ 80 ਤੇ 90 ਦੇ ਦਹਾਕੇ ਦੀ ਜੋੜੀ ਹੈ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਵੱਡੇ ...

Read More »

ਸ਼੍ਰੋਮਣੀ ਕਮੇਟੀ ਨੇ ਲਿਖਿਆ ਕੈਪਟਨ ਨੂੰ ਖ਼ਤ ਫਿਰ ਟਲਣਗੀਆਂ ਪੰਚਾਇਤੀ ਚੋਣਾਂ ?

ਪੰਜਾਬ ਸਰਕਾਰ ਨੂੰ ਪੰਚਾਇਤੀ ਚੋਣਾਂ ਦਸੰਬਰ ਮਹੀਨੇ ਦੇ ਅਖ਼ੀਰ ਵਿੱਚ ਨਾ ਕਰਵਾਉਣ ਦੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ ਹੈ। ਇਸ ਸਬੰਧੀ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਲਿਖਿਆ ਗਿਆ ਹੈ। ਸਮੁੱਚੀ ਸਿੱਖ ਕੌਮ ਦੀਆਂ ਇਸ ਮਹੀਨੇ ਨਾਲ ਵੈਰਾਗਮਈ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਵੱਲੋਂ ਸ਼ਰਧਾ ਤੇ ...

Read More »

ਮਾਸੂਮ ਬੱਚੇ ਪੜਨ ਲਈ ਸਕੂਲ ਵਿੱਚ ਕਮਰਿਆਂ ਤੋਂ ਵੀ ਵਾਂਝੇ ਬਾਹਰ ਬੈਠ ਪੈੜਾਂ ਲਈ ਮਜ਼ਬੂਰ

ਭਾਵੇਂ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦਾ ਹੈ। 2016 ਵਿੱਚ ਸਕੂਲ ਦੀ ਬਿਲਡਿੰਗ ਨੂੰ ਅਸੁਰੱਖਿਅਤ ਐਲਾਨ ਜ਼ਿਲ੍ਹਾ ਮੋਗਾ ਦੇ ਨੇੜਲੇ ਪਿੰਡ ਮੰਡੀਰਾ ਵਾਲਾ ਪੁਰਾਣਾ ਵਿੱਚ ਕਰ ਦਿੱਤਾ ਗਿਆ ਸੀ ਪਰ ਸਕੂਲ ਵਿੱਚ ਨਵੇਂ ਕਮਰੇ ਬਣਾਉਣ ਲਈ ਅਜੇ ਤੱਕ ਇਸ ਸਰਕਾਰ ਵੱਲੋਂ ਕੋਈ ਗ੍ਰਾਂਟ ਜਾਰੀ ਨਹੀਂ ...

Read More »

ਦੋ ਗੈਰ ਸਿੱਖ ਲੀਡਰ ਜਿੰਨਾ ਨੇ ਜਿੱਤ ਲਿਆ ਸਿੱਖਾਂ ਦਾ ਦਿਲ

ਸਿੱਖ ਕੌਮ ਦੀ ਜਿੱਥੇ ਮੌਜੂਦਗੀ ਨਾ ਹੋਵੇ, ਦੁਨੀਆਂ ਦਾ ਕੋਈ ਕੋਨਾ ਅਜਿਹਾ ਨਹੀਂ ਹੋਵੇਗਾ। ਸਿੱਖਾਂ ਦੀ ਗਿਣਤੀ ਕੈਨੇਡਾ ਅਤੇ ਇੰਗਲੈਂਡ ਵਰਗੇ ਵਿਸ਼ਵ ਦੇ ਮੋਹਰੀ ਦੇਸ਼ਾਂ ਵਿਚ ਕਾਫ਼ੀ ਜ਼ਿਆਦਾ ਹੈ। ਸਿੱਖਾਂ ਨੇ ਇਨ੍ਹਾਂ ਦੇਸ਼ਾਂ ਵਿਚ ਵੱਡੀਆਂ ਮੱਲਾਂ ਮਾਰਦੇ ਅਪਣੀ ਮਿਹਨਤ ਅਤੇ ਲਗਨ ਸਦਕਾ ਸਰਕਾਰਾਂ ਵਿਚ ਉਚ ਅਹੁਦੇ ਤਕ ਹਾਸਲ ਕੀਤੇ ਹਨ। ਕੈਨੇਡਾ ਵਰਗੇ ਵੱਡੇ ਮੁਲਕ ਦਾ ਤਾਂ ਰੱਖਿਆ ਮੰਤਰੀ ਵੀ ਇਕ ...

Read More »

ਆਪਣੇ ਪੁੱਤ ਦੇ ਵਿਆਹ ਚ ਦਾਜ ਵਿੱਚ ਸਿਰਫ ਲਿਆ ਇਕ ਰੁਪਿਆ ਅਤੇ ਨਾਰੀਅਲ

ਅੱਜ ਦੇ ਸਮੇਂ ‘ਚ ਸਮਾਜ ‘ਚ ਲਗਾਤਾਰ ਜਿੱਥੇ ਦਾਜ ਲੋਭੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਤਾਂ ਦੂਜੇ ਪਾਸੇ ਸਿਰਫ 1 ਰੁਪਿਆ ਅਤੇ 1 ਨਾਰੀਅਲ ਲੈ ਕੇ ਜਲੰਧਰ ਦੇ ਅਰਬਨ ਅਸਟੇਟ ਵਾਸੀ ਪੰਡਿਤ ਐੱਸ. ਕੇ. ਸ਼ਾਸਤਰੀ (ਭ੍ਰਿਗੂ) ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ। ਪੰਡਿਤ ਸ਼ਾਸਤਰੀ ਨੇ ਰਾਜਸਥਾਨ ਦੇ ਰਾਜਗੜ੍ਹ ਦੀ ਰਹਿਣ ਵਾਲੀ ਆਯੂਸ਼ਮਤੀ ਏਕਤਾ ਨਾਲ ਆਪਣੇ ਪੁੱਤਰ ਯੋਗੇਸ਼ ਸ਼ਾਸਤਰੀ ...

Read More »
error: