ਪੰਜਾਬ

ਸਿੱਖਿਆ ਮੰਤਰੀ ਦਾ ਅਧਿਆਪਕਾਂ ਦੀਆਂ ਬਦਲੀਆਂ ਅਤੇ ਤਨਖ਼ਾਹ ਬਾਰੇ ਵੱਡਾ ਐਲਾਨ

ਕੁਝ ਬੂਰ ਅਧਿਆਪਕਾਂ ਦੇ ਸੰਘਰਸ਼ ਨੂੰ ਪੈ ਗਿਆ ਜਾਪਦਾ ਹੈ, ਕਿਉਂਕਿ ਅੱਜ ਅੰਸ਼ਕ ਤੌਰ ‘ਤੇ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ। ਸਿੱਖਿਆ ਮੰਤਰੀ ਨੇ ਪਟਿਆਲਾ ਵਿੱਚ ਪੱਕੇ ਮੋਰਚੇ ‘ਤੇ ਬੈਠੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਕਿ ਸਰਕਾਰ ਜਨਵਰੀ ਤੋਂ 5178 ਕਾਡਰ ਦੇ ਅਧਿਆਪਕਾਂ ਨੂੰ ਪੱਕਾ ਕਰਨ ਜਾ ਰਹੀ ਹੈ ਅਤੇ ਅਧਿਆਪਕਾਂ ਦੀਆਂ ਬਦਲੀਆਂ ਅਤੇ ਮੁਅੱਤਲੀਆਂ ...

Read More »

ਹੁਣ ਅਕਾਲੀ ਵੀ ਬੰਨਣ ਲੱਗੇ ਸਿੱਧੂ ਦੀਆਂ ਤਰੀਫਾਂ ਦੇ ਪੁੱਲ

ਅੱਜ-ਕੱਲ ਪਾਕਿਸਤਾਨ ਤੇ ਭਾਰਤ ਦੋਹਾਂ ਮੁਲਕਾਂ ਚ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਛਾਏ ਹੋਏ ਹਨ, ਕਿਉਂਕਿ ਸਾਰਾ ਸਿਹਰਾ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਕਾਰਵਾਈ ਦਾ ਜਾ ਰਿਹਾ ਹੈ। ਹੁਣ ਜਦੋਂ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਪਾਕਿ ਦੀ ਧਰਤੀ ਤੇ ਸਿੱਧੂ ਦੇ ਭਾਸ਼ਣ ਤੇ ਸਿੱਧੂ ਦੀਆਂ ਤਰੀਫਾਂ ਦੇ ਪੁਲ ਬੰਨ੍ਹਣ ਵਰਗੀ ਕਾਰਵਾਈ ...

Read More »

ਸਕੂਲ ਦੇ ਬੱਚਿਆਂ ਦੇ ਮੋਢਿਆਂ ਤੇ ਟੰਗੇ ਬੈਗਾਂ ਦਾ ਭਾਰ ਹੋਵੇਗਾ ਬਿਲਕੁਲ ਘੱਟ

ਹੁਣ ਆਪਣੇ ਮੋਢਿਆਂ ‘ਤੇ ਸਕੂਲੀ ਬੱਚਿਆਂ ਨੂੰ ਭਾਰੀ ਬੈਗ ਚੁੱਕਣ ਦੀ ਲੋੜ ਨਹੀਂ ਪਵੇਗੀ। ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਬੱਚਿਆਂ ਦੇ ਸਕੂਲ ਬੈਗ ਦੇ ਭਾਰ ਨੂੰ ਘੱਟ ਕਰਨ ਲਈ ਜਾਰੀ ਕੀਤੇ ਹਨ। ਇਸ ‘ਚ ਵੱਡੀ ਰਾਹਤ ਕਲਾਸ 1 ਤੋਂ 10ਵੀਂ ਤਕ ਦੇ ਵਿਦਿਆਰਥੀਆਂ ਨੂੰ ਮਿਲੀ ਹੈ।ਕਲਾਸ 1 ਤੋਂ 2 ‘ਚ ਪੜ੍ਹਣ ਵਾਲੇ ਬੱਚਿਆਂ ਦੇ ਸਕੂਲ ਬੈਗ ਦਾ ਭਾਰ ਸਰਕਾਰ ਵੱਲੋਂ ...

Read More »

ਨਵਾਂ ਅਕਾਲੀ ਦਲ ਬਣਾਉਣਗੀਆਂ ਮਿਲ ਕੇ ਪੰਜ ਪਾਰਟੀਆਂ

ਨਵਾਂ ਅਕਾਲੀ ਦਲ ਬਣਾਉਣ ਦੀ ਗੱਲ ਬਰਗਾੜੀ ਵਿਖੇ ਹੋ ਰਹੀ ਸਭਾ ਦੌਰਾਨ ਮੁਤਵਾਜ਼ੀ ਜਥੇਦਾਰਾਂ ਨੇ ਕਹੀ ਹੈ। ਛੇਤੀ ਹੀ ਨਵਾਂ ਅਕਾਲੀ ਦਲ ਬਣਾਉਣ ਵੱਲ ਸਭਾ ਦੀ ਆਰਵਾਈ ਕਰ ਰਹੇ ਜਥੇਦਾਰ ਧਿਆਨ ਸਿੰਘ ਮੰਡ ਨੇ ਇਸ਼ਾਰਾ ਕੀਤਾ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ 5 ਪਾਰਟੀਆਂ ਨੂੰ ਮਿਲਾ ਕੇ ਇਹ ਨਵਾਂ ਅਕਾਲੀ ਦਲ ਬਣ ਸਕਦਾ ਹੈ। ਇੱਕ ਪਲੇਟਫ਼ਾਰਮ ਥੱਲੇ ਆਉਣ ...

Read More »

3 ਕਰੋੜ ਦੀ ਲਿਮੋਜ਼ਿਨ ਪੁੱਤ ਦੀ ਬਾਰਾਤ ’ਚ ਝੁੱਗੀ ’ਚ ਰਹਿਣ ਵਾਲੇ ਨੇ ਲਿਆਂਦੀ

ਐਤਵਾਰ ਨੂੰ ਆਪਣੇ ਮੁੰਡੇ ਦੀ ਬਾਰਾਤ ਵਿੱਚ ਝੁੱਗੀ ਵਿੱਚ ਰਹਿਣ ਵਾਲਾ ਢੋਲੀ ਪਰਿਵਾਰ 3 ਕਰੋੜ ਦੀ 30 ਫੁੱਟ ਲੰਮੀ ਲਿਮੋਜ਼ਿਨ ਲੈ ਕੇ ਪੁੱਜਾ। ਜਦੋਂ ਕਾਰ ਦੇਖਣ ਲਈ ਬਾਰਾਤ ਫਾਜ਼ਿਲਕਾ ਤੋਂ ਜਲਾਲਾਬਾਦ ਪੁੱਜਾ ਤਾਂ ਆਸ-ਪਾਸ ਲੋਕਾਂ ਦੀ ਭੀੜ ਲੱਗ ਗਈ। ਲੋਕ ਸੈਲਫੀਆਂ ਲੈਣ ਲੱਗ ਗਏ। ਇਹ ਅਨੋਖਾ ਸਰਪ੍ਰਾਈਜ਼ ਦੁਲਹਨ ਲਈ ਵੀ ਸੀ। ਦੱਸਿਆ ਜਾਂਦਾ ਹੈ ਕਿ 30 ਕਿਲੋਮੀਟਰ ਪਿੱਛੇ 55 ਹਜ਼ਾਰ ...

Read More »

ਟਰੱਕ ਡਰਾਈਵਰ ਨੇ ਬਚਾਈ ਸੀ ਕੁੜੀ ਦੀ ਇੱਜ਼ਤ ਕੁੜੀ ਨੇ ਮੋੜਿਆ ਅਹਿਸਾਨ

ਤੁਸੀਂ ਇਹ ਸੁਣਿਆ ਹੋਵੇਗਾ ਕਿ “ਜਿਸਦਾ ਕੋਈ ਨਹੀਂ ਹੈ, ਉਸਦਾ ਰੱਬ ਹੁੰਦਾ ਹੈ। ਮੁਸੀਬਤ ਵਿੱਚ ਡਿੱਗਣ ਲੋਕ ਅਕਸਰ ਸਿਰਫ਼ ਪਰਮੇਸ਼ੁਰ ਨੂੰ ਯਾਦ ਕਰਦੇ ਹਨ ਅਤੇ ਜੇ ਅਰਦਾਸ ਸੱਚੇ ਦਿਲੋਂ ਕੀਤੀ ਜਾਵੇ ਰੱਬ ਕਿਸੇ ਨਾ ਕਿਸੇ ਫ਼ਰਿਸ਼ਤੇ ਨੂੰ ਜਰੂਰ ਭੇਜਦਾ ਹੈ। ਅੱਜ ਤੁਹਾਨੂੰ ਅਜਿਹੀ ਹਰਦਿਆਲਪੁਰ ਪਿੰਡ ਦੀ ਘਟਨਾ ਤੁਹਾਨੂੰ ਵੀ ਇਸ ਕਹਾਵਤ ਵਿਸ਼ਵਾਸ ਕਰ ਦੇਵੇਗੀ। ਪਿੰਡ ਦੇ ਆਲੇ-ਦੁਆਲੇ ਦੇ ਕਾਫ਼ੀ ਸੰਘਣੀ ...

Read More »

ਲੁਧਿਆਣੇ ਦੇ ਕਿਸਾਨ ਲਈ ਰੱਬ ਬਣਕੇ ਆਇਆ ਸਲਮਾਨ ਖਾਨ

ਕਹਿੰਦੇ ਹਨ ਕਿ ਜਦੋਂ ਵੀ ਰੱਬ ਦਿੰਦਾ ਹੈ ਛੱਪਰ ਪਾੜਕੇ ਦਿੰਦਾ ਹੈ, ਲੁਧਿਆਣਾ ਦੇ ਪਿੰਡ ਬਲੋਵਾਲ ਦੇ ਕੁਝ ਕਿਸਾਨਾਂ ਨਾਲ ਅਜਿਹਾ ਹੀ ਕੁਝ ਹੋਇਆ ਹੈ ਕਦੇ ਸੁਫਨੇ ‘ਚ ਵੀ ਇਹਨਾ ਕਿਸਾਨਾਂ ਨੇ ਨਹੀਂ ਸੋਚਿਆ ਹੋਵੇਗਾ ਕਿ ਉਹਨਾਂ ਨੂੰ ਫਿਲਮ ਦੀ ਸ਼ੂਟਿੰਗ ਲਈ ਆਪਣੀ ਜ਼ਮੀਨ ਦੇਣ ‘ਤੇ ਏਨੇ ਪੈਸੇ ਮਿਲ ਜਾਣਗੇ ਕਿ ਉਹਨਾਂ ਦਾ ਸਾਰਾ ਕਰਜ਼ ਮੁਆਫ ਹੋ ਜਾਵੇਗਾ। ਸੁਣਨ ਨੂੰ ...

Read More »

ਬੰਦੀ ਛੋੜ ਦਿਵਸ ਦੀ ਆਪ ਸੱਭ ਨੂੰ ਲੱਖ ਲੱਖ ਵਧਾਈ ਹੋਵੇ ਜੀ

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ ਅਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰਨੀਆਂ, ਰੱਖਿਆ ਵਾਸਤੇ ਸ਼ਸਤਰਾਂ ਦੇ ਉਪਯੋਗ ਦਾ ਇਕ ਸਿਧਾਂਤਕ ਅਮਲ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਵੀ ਇਸੇ ਸਿਧਾਂਤ ਅਨੁਸਾਰ ਹੀ ਸੀ। ਇਸ ਤਰਾਂ ਸਿੱਖਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ‘ਸੰਤ ...

Read More »

ਮੰਗਤਾ ਕਰ ਰਿਹਾ ਭੀਖ ਮੰਗ ਕੇ ਸਰਕਾਰਾਂ ਨਾਲੋਂ ਜਿਆਦਾ ਭਲਾਈ ਦੇ ਕੰਮ

ਇਸ ਭਿਖਾਰੀ ਨੇ ਸਰਕਾਰ ਵੱਲੋ ਕੀਤੇ ਜਾਣ ਵਾਲੇ ਕੰਮ ਨੂੰ ਖੁਦ ਕਰਨ ਦੀ ਜਿੰਮੇਵਾਰੀ ਲਈ ਹੈ। ਇਹ ਭਿਖਾਰੀ ਭੀਖ ਮੰਗ ਕੇ ਲੋਕ ਭਲਾਈ ਦੇ ਕੰਮ ਜਿਵੇਂ ਕਿ ਗਰੀਬ ਬੱਚਿਆਂ ਦਾ ਵਿਆਹ , ਕਿਸੇ ਬੱਚੇ ਦੀ ਸਕੂਲ ਦੀ ਫੀਸ ਦੇਣੀ ਹੋਵੇ ਜਾਂ ਹੋਰ ਬਹੁਤ ਸਾਰੇ ਸਮਾਜਿਕ ਕੰਮ ਕਰ ਰਿਹਾ ਹੈ। ਹੈਰਾਨ ਹੋਣ ਵਾਲੀ ਗੱਲ ਇਹ ਹੈ ਕਿ ਇਸ ਮੰਗਤੇ ਦੀ ਇਹਨਾਂ ...

Read More »

ਪੁੱਤ ਨੇ ਰੋਟੀ ਦੇਣ ਤੋਂ ਕੀਤੀ ਨਾਂਹ 95 ਸਾਲਾਂ ਬਜ਼ੁਰਗ ਰੋਟੀ ਲਈ ਧੱਕੇ ਖਾਣ ਨੂੰ ਮਜ਼ਬੂਰ

ਦੋ ਟਾਇਮ ਦੀ ਰੋਟੀ ਲਈ 95 ਸਾਲ ਤੱਕ ਦੀ ਜੰਗ, ਲਾਹਨਤਾ ਅਾ ੲਿਹ ਜਿਹੀ ਅੌਲਾਦ ਤੇ ਜੋ ਅਾਪਣੇ ਪਿਓ ਨੂੰ ਦੋ ਵਕਤ ਦੀ ਰੋਟੀ ਨਹੀ ਦੇ ਸਕਦਾ। ਮਾਂ ਬਾਪ ਸਾਰੀ ਜ਼ਿੰਦਗੀ ਬੱਚਿਆਂ ਨੂੰ ਆਪ ਭੁੱਖੇ ਰਹਿ ਕੇ ਵੀ ਪਾਲਦੇ ਹਨ। ਪਰ ਜਦੋ ਬੱਚਿਆਂ ਦੀ ਵਾਰੀ ਆਉਂਦੀ ਹੈ ਮਾਂ ਬਾਪ ਨੂੰ ਰੋਟੀ ਖਵਾਉਣ ਦੀ ਤਾਂ ਉਸ ਵੇਲੇ ਓਹਨਾ ਨੂੰ ਦੋ ਟਾਈਮ ...

Read More »
error: