ਨਵੀਂ ਖੋਜ

ਅਨੰਦ ਕਾਰਜ ਦੀ ਰਸਮ ਨਾਲ ਪੰਜਾਬੀ ਕੁੜੀ ਨੇ ਅਫਰੀਕੀ ਮੁੰਡੇ ਨਾਲ ਕਰਾਇਆ ਵਿਆਹ

ਇਹ ਗੱਲ ਓਦੋਂ ਸ਼ੁਰੂ ਹੋਈ ਜਦ ਮੈਂ ਸਮਾਜ ਭਲਾਈ ਲਈ khalsa aid ਵਲੋਂ ਅਫਰੀਕਾ ਦੇ Nigeria ਦੇਸ਼ ਵਿੱਚ ਗਈ ਸੀ। ਓਥੇ ਕਈ ਬੱਚੇ civil war ਦੇ ਕਾਰਣ ਅਨਾਥ ਹੋ ਗਏ ਸਨ, ਲੋਕ ਭੁਖ ਤੇ ਪਿਆਸ ਨਾਲ ਮਰ ਰਹੇ ਸਨ। ਮੈਂ 1 ਮਹੀਨੇ ਤੋਂ ਓਥੇ ਮਦਦ ਕਰ ਰਹੀ ਸੀ । ਸੁਡਾਨ ਦਾ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਹੈ , ਨਿਤ booko ...

Read More »

ਕਈ ਸੂਬਿਆਂ ‘ਚ ਅਲਰਟ ਖ਼ਤਰਨਾਕ ਤੂਫ਼ਾਨ ‘ਫਾਨੀ’ ਭਾਰਤ ਵੱਲ ਵਧਿਆ

ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਤੂਫ਼ਾਨ ‘ਫ਼ਾਨੀ’ ਤੇਜ਼ੀ ਨਾਲ ਸਰਗਰਮ ਹੈ। ਇਸ ਦੇ ਖ਼ਤਰਨਾਕ ਚੱਕਰਵਾਤੀ ਤੂਫਾਨ ਵਿੱਚ ਅਗਲੇ 24 ਘੰਟਿਆਂ ਵਿੱਚ ਬਦਲਣ ਦਾ ਖ਼ਦਸ਼ਾ ਹੈ। ਫ਼ਾਨੀ, ਤ੍ਰਿੰਕੋਮਾਲੀ (ਸ਼੍ਰੀਲੰਕਾ) ਤੋਂ ਤਕਰੀਬਨ 750 ਕਿਲੋਮੀਟਰ ਪੂਰਬ-ਦੱਖਣੀ ਪੂਰਬ ਵਿੱਚ, ਆਂਧਰ ਪ੍ਰਦੇਸ਼ ਤੋਂ 1,260 ਕਿਲੋਮੀਟਰ ਦੱਖਣ-ਪੂਬਰੀ ਦਿਸ਼ਾ ਚੇਨੰਈ ਤੋਂ 1,080 ਕਿਲੋਮੀਟਰ ਦੱਖਣ-ਪੂਰਬੀ ਤੇ ਵਿੱਚ ਕੇਂਦਰਤ ਹੈ। ਭਾਰਤੀ ਮੌਸਮ ਵਿਭਾਗ ਨੇ ਇੱਕ ਬੁਲੇਟਿਨ ...

Read More »

ਕਿਸਾਨਾਂ ਦੀ ਮਦਦ ਕਰਨ ਦੀ ਗੁਰਨਾਮ ਭੁੱਲਰ ਨੇ ਕੀਤੀ ਅਪੀਲ

ਪਿਛਲੇ ਕੁਝ ਦਿਨਾਂ ਤੋਂ ਮੌਸਮ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਖਰਾਬ ਚੱਲ ਰਿਹਾ ਸੀ। ਕਿਸਾਨਾਂ ਨੂੰ ਇੱਕ ਵਾਰੀ ਫੇਰ ਮੀਂਹ ਅਤੇ ਝੱਖੜ ਨੇ ਚਿੰਤਾ ‘ਚ ਡੋਬ ਦਿੱਤਾ ਕਿਉਂਕਿ ਇਸ ਵੇਲੇ ਕਣਕ ਦੀ ਕਟਾਈ ਪੂਰੇ ਜੋਬਨ ‘ਤੇ ਹੈ। ਇਸ ਵਾਰ ਪੰਜਾਬ ਦੇ ਕਿਸਾਨ ਬਹੁਤ ਖੁਸ਼ ਦਿਖਾਈ ਦੇ ਰਹੇ ਸਨ, ਕਿਉਂਕਿ ਕਣਕ ਦੀ ਫਸਲ ਦਾ ਇਸ ਵਾਰ ਝਾੜ ਬਹੁਤ ਚੰਗਾ ਹੋਣ ਦੀ ...

Read More »

ਕੜ੍ਹਾਹ ਪ੍ਰਸ਼ਾਦ ਦੀ ਦੇਗ ਨਾਲ ਹੁੰਦਾ ਹੈ ਅਨੇਕਾਂ ਬਿਮਾਰੀਆਂ ਦਾ ਜੜ੍ਹੋਂ ਖਾਤਮਾਂ

ਗੁਰੂ ਕੀ ਦੇਗ ਬਹੁਤ ਹੀ ਪੌਸ਼ਟਿਕ ਹੁੰਦੀ ਹੈ, ਬਹੁਤ ਹੀ ਸਿਹਤ ਵਰਧਕ ਹੁੰਦੀ ਹੈ। ਮੈਂ ਜਦੋਂ ਇਸਦੀ ਬਰੀਕੀ ਨਾਲ ਪੜਤਾਲ ਕੀਤੀ ਤਾਂ ਬਹੁਤ ਹੀ ਹੈਰਾਨ ਰਹਿ ਗਿਆ। ਜੇ ਸਾਰੇ ਗੁਣ ਲਿਖਣ ਬੈਠਾ ਤਾਂ। ਕਣਕ ਜਾਂ ਸੂਜੀ ਨੂੰ ਭੁੰਨ ਕੇ ਦੇਸੀ ਘਿਉ ਦਾ ਪਰ੍ਸ਼ਾਦ ਜੋ ਗੁਰਸਿੱਖ ਰਹਿਤ ਮਰਿਆਦਾ ਨਾਲ ਤਿਆਰ ਕਰਕੇ ਜੋ ਗੁਰੂ ਘਰ ਵਿੱਚ ਸੰਗਤ ਨੂੰ ਵਰਤਾੲੀ ਜਾਣ ਵਾਲੀ ਦੇਗ ...

Read More »

ਪਿਤਾ ਦੀ ਮੌਤ ਤੋਂ ਬਾਅਦ ਪੂਰਾ ਘਰ ਚਲਾ ਰਹੀ ਹੈ 10 ਸਾਲਾਂ ਦੀ ਬੱਚੀ

ਕੁਝ ਬੱਚੇ ਏਨੇ ਬਦਨਸੀਬ ਹੁੰਦੇ ਹਨ ਕਿ ਉਹਨਾਂ ਨੂੰ ਦੇਖਣ ਵਾਲਾ ਤੱਕ ਕੋਈ ਨਹੀਂ ਹੁੰਦਾ ਹੈ। ਇੱਕ ਛੋਟੀ ਜਿਹੀ ਬੱਚੀ ਦੀ ਅਜਿਹੀ ਹੀ ਇੱਕ ਕਹਾਣੀ ਹੈ ਜੋ ਸਿਰਫ 10 ਸਾਲ ਦੀ ਹੈ। 10 ਸਾਲ ਦੀ Xiao Ying ਦੇ ਲਈ ਉਸਦੇ ਛੋਟੇ ਭਰਾ ਭੈਣ ਪਹਿਲਾ ਆਉਂਦੇ ਹਨ ਅਤੇ ਫਿਰ ਕੋਈ ਹੋਰ। ਉਹ ਆਪਣੇ ਭੈਣ ਭਰਾ ਨਾਲ ਬਹੁਤ ਪਿਆਰ ਕਰਦੀ ਹੈ ਉਥੇ ...

Read More »

93 ਜਿੰਦਗੀਆਂ ਬਚਾ ਚੁੱਕੇ ਹਨ ਦੁਬਈ ਚ’ ਹੁਣ ਤੱਕ ਇਹ ਸਰਦਾਰ ਸਾਬ

ਖਾਸਤੌਰ ‘ਤੇ ਯੂ.ਏ.ਈ ਵਿੱਚ ਉਸਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਜੇ ਕੋਈ ਵਿਦੇਸ਼ ਵਿੱਚ ਰਹਿ ਰਿਹਾ ਹੋਵੇ ਅਤੇ ਉਸ ਨੂੰ ਫਾਂਸੀ ਜਾਂ ਉਮਰ ਕੈਦ ਹੋ ਜਾਏ ਤਾਂ। ਪਰ ਜੋ ਆਪਣੀ ਜੇਬ ਤੋਂ ਪੈਸੇ ਖਰਚ ਕੇ ਉਨ੍ਹਾਂ ਲੋਕਾਂ ਦੀ ਸਜ਼ਾ ਮੁਆਫ਼ ਕਰਵਾਉਂਦਾ ਹੈ ਦੁਬਈ ਵਿੱਚ ਇੱਕ ਅਜਿਹਾ ਭਾਰਤੀ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਕੇ ਆਪਣੇ ਮੁਲਕ ਵਾਪਸ ...

Read More »

ਜਾਣੋ ਰਾਜ ਬਰਾੜ ਦੇ ਬੱਚਿਆਂ ਪੁੱਤਰ ਅਤੇ ਧੀ ਬਾਰੇ

ਜਿਨ੍ਹਾਂ ਨੇ ਪੰਜਾਬੀ ਗਾਇਕੀ ‘ਚ ਬਹੁਤ ਵੱਡਾ ਯੋਗਦਾਨ ਪਾਇਆ ਰਾਜ ਬਰਾੜ ਇੱਕ ਅਜਿਹੀ ਸ਼ਖ਼ਸੀਅਤ ਸਨ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ। ਉਨ੍ਹਾਂ ਦੇ ਭਰਾ ਦਾ ਇੱਕ ਗੀਤ ਹਾਲ ‘ਚ ਹੀ ਆਇਆ ਸੀ। ਪੰਜਾਬੀ ਗਾਇਕੀ ਦਾ ਰਾਜ ਬਰਾੜ ਇੱਕ ਅਜਿਹਾ ਸਿਰਮੌਰ ਸਿਤਾਰਾ ਸੀ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਅਤੇ ਅੱਜ ਵੀ ਉਨ੍ਹਾਂ ਦੇ ਗੀਤਾਂ ...

Read More »

ਮਹਿਲਾ ਦੇ 53 ਹਜ਼ਾਰ ਡਾਲਰ ਤੇ ਕਰੀਬ 2 ਕਿੱਲੋ ਸੋਨਾ ਸਿੱਖ ਵੀਰ ਨੇ ਇਮਾਨਦਾਰੀ ਨਾਲ ਕੀਤਾ ਵਾਪਿਸ

ਮਰਨ ਤੋਂ ਬਾਅਦ ਵੀ ਜੋ ਹਮੇਸ਼ਾਂ ਕਾਇਮ ਰਹਿੰਦੀ ਹੈ ਨੇਕੀ ਹੀ ਇੱਕ ਅਜਿਹੀ ਚੀਜ ਹੈ। ਵਿਅਕਤੀ ਦਾ ਹਰ ਇੱਕ ਕੰਮ ਉਸਦੇ ਮਰਨ ਪਿੱਛੋ ਭੁਲਾਇਆ ਜਾ ਸਕਦਾ ਹੈ। ਪਰ ਉਸਦੀ ਨੇਕੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਤੇ ਜੇਕਰ ਸਿੱਖ ਕੌਮ ਦੀ ਗੱਲ ਕੀਤੀ ਜਾਵੇ ਤਾਂ ਇਸ ਮਹਾਨ ਕੌਮ ਦੇ ਵਿਚ ਨੇਕੀ ਅੱਜ ਵੀ ਜਿੰਦਾ ਹੈ। ਜੋ ਹੋਰਾਂ ਲੋਕਾਂ ਦੇ ...

Read More »

ਖਾਲਸਾ ਰਾਜ ਵੇਲੇ ਸਰਦਾਰ ਲਹਿਣਾ ਸਿੰਘ ਜੀ ਨੇ ਕੀਤੀਆਂ ਸਨ ਵੱਡੀਆਂ ਖੋਜਾਂ

ਕਿਸੇ ਵਿਰਲੇ ਨੂੰ ਹੀ ਆਪਣੇ ਸਿੱਖ ਵਿਗਿਆਨੀਆਂ ਬਾਰੇ ਪਤਾ ਹੋਣਾ ਹੈ ਪਰ ਅੰਗਰੇਜ਼ ਵਿਗਿਆਨੀਆਂ ਬਾਰੇ ਤਾਂ ਸਾਰੇ ਹੀ ਜਾਣਦੇ ਹੋਣਗੇ। ਤੁਹਾਨੂੰ ਅੱਜ ਅਸੀਂ ਜਾਣੂ ਕਰਵਾਉਣ ਜਾ ਰਹੇ ਹਾਂ ਇੱਕ ਉੱਘੇ ਸਿੱਖ ਵਿਗਿਆਨੀ ਜਿਸ ਨੇ ਬਹੁਤ ਸਾਰੀਆਂ ਖੋਜਾਂ ਸਿੱਖ ਰਾਜ ਸਮੇਂ ਕੀਤੀਆਂ। ਜਿਨ੍ਹਾਂ ਦਾ ਨਾਮ ਸਰਦਾਰ ਲਹਿਣਾ ਸਿੰਘ ਮਜੀਠੀਆ ਹੈ। 1825 ਵਿੱਚ ਮਜੀਠਾ ਪਿੰਡ ਵਿੱਚ ਸਰਦਾਰ ਲਹਿਣਾ ਸਿੰਘ ਜੀ ਦਾ ਜਨਮ ...

Read More »

ਕਵਿਤਾ ਜ਼ਰੀਏ ਪਾਈਆਂ ਸਿੱਖਾਂ ‘ਤੇ ਜ਼ੋਕ ਬਣਾਉਣ ਵਾਲਿਆਂ ਨੂੰ ਲਾਹਣਤਾਂ

ਦੁਨੀਆਂ ਵਿੱਚ ਵਸਦੇ ਹਰ ਸਿੱਖ਼ ਨੂੰ ਆਪਣੇ ਸਿੱਖ ਹੋਣ ਤੇ ਮਾਣ ਰਹਿੰਦਾ ਹੈ। ਗੁਰੂ ਦਾ ਸਿੱਖ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਹੋਵੇ ਉਹ ਆਪਣੇ ਗੁਣਾਂ ਦੀ ਖੁਸ਼ਬੋ ਇਸ ਢੰਗ ਨਾਲ ਖਿਲਾਰਦਾ ਹੈ ਕਿ ਬਾਕੀ ਲੋਕ ਵੀ ਉਸਦੇ ਚਰਿੱਤਰ ਤੇ ਮਾਣ ਕਰਨ ਲੱਗ ਜਾਂਦੇ ਹਨ। ਸੇਵਾ ਅਤੇ ਸਿਮਰਨ ਨੂੰ ਪ੍ਰਣਾਈ ਹੋਈ ਸਿੱਖ ਕੌਮ ਆਪਣੇ ਨੈਤਿਕ ਚਰਿੱਤਰ ਅਤੇ ਰੁਹਾਨੀ ...

Read More »
error: