ਰੱਜੀਆ ਰੂਹਾਂ , ਵਾਹਿਗੁਰੂ ਦੇ ਰੰਗ ਨੇ । ਇਹ ਵੀਡੀਓ ਦੇਖੋ ਸ਼ੇਅਰ ਤੁਸੀਂ ਅਾਪੇ ਕਰ ਦੇਣੀ

ਕੋਈ ਵੀ ਵਿਅਕਤੀ ਰੱਬ ਦੇ ਦਿੱਤੇ ਹੋਏ ਤੇ ਸੰਤੁਸ਼ਟ ਨਹੀਂ ਹੈ ਹਰ ਵਿਅਕਤੀ ਹੀ ਰੱਬ ਅੱਗੇ ਅਰਦਾਸ ਕਰਦਾ ਹੈ ਕਿ ਉਸ ਨੂੰ ਹੋਰ ਦੇ ਉਸਨੂੰ ਹੋਰ ਦੇ ਕਿਸੇ ਵੀ ਵਿਅਕਤੀ ਦੀ ਤ੍ਰਿਸ਼ਨਾ ਕਦੇ ਰੱਜਦੀ ਨਹੀਂ ਹੈ ਹਰ ਵਿਅਕਤੀ ਬਹੁਤ ਹੀ ਮੰਗ ਕਰਦਾ ਹੈ। ਕੋਈ ਇਹ ਨਹੀਂ ਕਹਿੰਦਾ ਕਿ ਰੱਬਾ ਤੂੰ ਦਿਨਾਂ ਦਿੱਤਾ ਹੈ ਅਸੀਂ ਉਸ ਵਿੱਚ ਖੁਸ਼ ਹਾਂ ਸਾਨੂੰ ਹੋਰ ਦੀ ਲੋੜ ਨਹੀਂ ਕੋਈ ਗਿਣਵੇਂ ਚੁਣਵੇਂ ਵਿਅਕਤੀ ਨੇ ਜੋ ਰੱਬ ਅੱਗੇ ਇਹ ਅਰਦਾਸ ਕਰਦੇ ਨੇ ਕਿ ਰੱਬਾ ਸੀ। ਤੇਰੀ ਰਜਾਂ ਦੇ ਵਿੱਚ ਰਾਜ਼ੀ ਹਾਂ ਤੂੰ ਜਿੰਨਾ ਦਿੱਤਾ ਹੈ ਅਸੀਂ ਉਸ ਤੇ ਸੰਤੁਸ਼ਟ ਹਾਂ ਪਰ ਜ਼ਿਆਦਾਤਰ ਵਿਅਕਤੀ ਹਰਦਾਸ ਕਰਦੇ ਨੇ ਕਿ ਰੱਬਾ ਬਹੁਤਾ ਨਹੀਂ। ਉਹ ਅਜਿਹੀ ਤ੍ਰਿਸ਼ਨਾਂ ਵਾਲੇ ਵਿਅਕਤੀ ਕਦੇ ਕਿਸੇ ਦੇ ਕੰਮ ਨਹੀਂ ਆਉਂਦੇ ਹਮੇਸ਼ਾ ਆਪਣਾ ਹੀ ਸੋਚਦੇ ਹਨ ਕਿਉਂਕਿ ਜ਼ਿਆਦਾ ਲੋਭੀ ਲੋਕ ਸਵਾਰਥੀ ਹੋ ਜਾਂਦੇ ਹਨ। ਉਨ੍ਹਾਂ ਨੂੰ ਸਿਰਫ਼ ਆਪਣਾ ਅਤੇ ਆਪਣੇ ਬੱਚਿਆਂ ਦਾ ਦਿਸਦਾ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਹਨ। ਜੋ ਥੋੜ੍ਹਾ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਬੜਾ ਚੰਗਾ ਸਮਝਦੇ ਹਨ ਅਤੇ ਗਰੀਬ ਗੁਰਬੇ ਦੀ ਵੱਧ ਚੜ੍ਹ ਕੇ ਮਦਦ ਵੀ ਕਰਦੇ ਹਨ ਸਾਨੂੰ ਆਪਣੇ ਆਲੇ ਦੁਆਲੇ ਵਿੱਚ ਅਜਿਹੇ ਲੋਕ ਵੇਖਣ ਨੂੰ ਮਿਲਦੇ ਹੋਣਗੇ ਜਿਹੜੇ ਰੱਬ ਦੇ ਦਿਤੇ ਤੇ ਸੰਤੁਸ਼ਟ ਹਨ।

ਹਰ ਵੇਲੇ ਸਦਾ ਸ਼ੁਕਰਾਨਾ ਕਰਦੇ ਰਹਿੰਦੇ ਹਨ ਪਰ ਅਜਿਹੇ ਲੋਕਾਂ ਦੀ ਗਿਣਤੀ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਸੰਸਾਰ ਵਿੱਚ ਹੀ ਬਹੁਤ ਘੱਟ ਹੈ ਤੁਸੀਂ ਇਸ ਵੀਡੀਓ ਚ ਵੀ ਕੀ ਸਕਦੇ ਹੋ ਕਿ ਉਹ ਬਜ਼ੁਰਗ ਮਾਤਾ ਜਿਸ ਦੇ ਘਰਵਾਲੀ ਦੀ ਮੌਤ ਅਠਾਰਾਂ ਸਾਲ ਪਹਿਲਾਂ ਹੋ ਚੁੱਕੀ ਸੀ। ਉਸ ਦਾ ਕੋਈ ਬੱਚਾ ਵੀ ਨਹੀਂ ਹੈ ਫਿਰ ਵੀ ਉਹ ਰੱਬ ਦਾ ਸ਼ੁਕਰ ਮਨਾਉਂਦੀ ਹੈ ਅਤੇ ਉਸ ਦੀ ਰਜ਼ਾ ਦੇ ਵਿੱਚ ਰਾਜ਼ੀ ਹੈ ਨਾ ਹੀ ਕੋਈ ਆਂਡੀ ਘਮੰਡੀ ਉਸ ਕੜਾਕੇ ਦੁੱਖ ਸੁੱਖ ਬਣਾਉਂਦਾ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰ ਉਸ ਦੀ ਇੱਕ ਛੋਟੀ ਜਿਹੀ ਦੁਕਾਨ ਹੈ। ਜਿਸ ਤੇ ਕਦੇ ਦਸ-ਪੰਦਰਾਂ ਰੁਪਏ ਦਾ ਸਾਮਾਨ ਵਿਕ ਜਾਂਦਾ ਹੈ ਅਤੇ ਕਦੇ ਉਹ ਵੀ ਨਹੀਂ ਵਿਕਦਾ ਸੀ। ਪਰ ਫਿਰ ਵੀ ਉਹ ਰੱਬ ਦਾ ਸ਼ੁਕਰ ਕਰਨ ਨਹੀਂ ਹਟਦੇ ਕਿ ਪ੍ਰਮਾਤਮਾ ਉਸ ਨੂੰ ਬਹੁਤ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਪਾਕਿਸਤਾਨ ਤੋਂ ਹੈ ਇਹ ਬਜ਼ੁਰਗ ਮਾਤਾ ਦੀ ਕਾਫੀ ਜ਼ਿਆਦਾ ਉਮਰ ਹੋ ਚੁੱਕੀ ਹੈ ਪਰ ਇਹ ਇਕੱਲੀ ਹੈ ਇਸ ਦਾ ਕੋਈ ਸਹਾਰਾ ਨਹੀਂ ਹੈ। ਉਹ ਰਹਿੰਦੀ ਹੈ ਕਿ ਜਿਸ ਦਿਨ ਤਾਂ ਉਸ ਦੀ ਦੁਕਾਨ ਤੇ ਕੋਈ ਵਿਕਰੀ ਹੋ ਜਾਵੇ ਤਾਂ ਉਹ ਵਧੀਆ ਰੋਟੀ ਬਣਾ ਖਾ ਲੈਂਦੀ ਹੈ ਅਤੇ ਜਿਸ ਦਿਨ ਵਿਕਰੀ ਨਾ ਹੋਵੇ ਤਾਂ ਉਸ ਨੂੰ ਭੁੱਖਿਆਂ ਹੀ ਸੌਣਾ ਪੈਂਦਾ ਹੈ ਪਰ ਇਸ ਵਿੱਚ ਵੀ ਉਹ ਪ੍ਰਮਾਤਮਾ ਦੀ ਰਜਾ ਸਮਝਦੀ ਹੈ ਕਿ ਅੱਜ ਪਰਮਾਤਮਾ ਉਸ ਨੂੰ ਖਾਣਾ ਨਹੀਂ ਦਿੱਤਾ। ਇਸ ਲਈ ਉਹ ਭੁੱਖੀ ਸੌਂ ਜਾਵੇਗੀ ਇਸ ਵੀਡੀਓ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਸੋਸ਼ਲ ਮੀਡੀਆ ਉੱਤੇ ਮੌਜੂਦ ਹਨ। ਜਨਣ ਤੁਸੀਂ ਵੇਖ ਕੇ ਸਿੱਖਿਆ ਲੈ ਸਕਦੇ ਹੋ ਅਤੇ ਤੁਹਾਡੇ ਆਲੇ ਦੁਆਲੇ ਵਿੱਚ ਵੀ ਅਜਿਹੀਆਂ ਕਈ ਮਿਸਾਲਾਂ ਹੋਣਗੀਆਂ ਜਿਨ੍ਹਾਂ ਦੀਆਂ ਗੱਲਾਂ ਕਰ ਕਰ ਹੁੰਦੀਆਂ ਹਨ। ਸਾਨੂੰ ਅਜਿਹੇ ਲੋੜਵੰਦ ਲੋਕਾਂ ਦੀ ਮਦਦ ਵੱਲ ਚੜ੍ਹ ਕੇ ਕਰਨੀ ਚਾਹੀਦੀ ਹੈ ਤਾਂ ਜੋ ਆਪਣਾ ਗੁਜ਼ਾਰਾ ਵਧੀਆ ਢੰਗ ਨਾਲ ਚਲਾ ਸਕਣ ਕਿਉਂਕਿ ਦੇਵਨਹਾਰ ਪ੍ਰਮਾਤਮਾ ਕਦੇ ਨਹੀਂ ਥੱਕਦਾ। ਅਸੀਂ ਉਸ ਦੀਆਂ ਬਖਸ਼ੀਆਂ ਹੀ ਅੱਗੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਜੇਕਰ ਆਪਾਂ ਕਿਸੇ ਗਰੀਬ ਦੀ ਮਦਦ ਕਰਦੇ ਗਏ ਤਾਂ ਆਪਾਂ ਨੂੰ ਘਾਟਾ ਨਹੀਂ ਪੈ ਚੱਲਾ ਅਤੇ ਉਸ ਗਰੀਬ ਦੀਆਂ ਅਸੀਸਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲੱਗ ਜਾਂਦੀਆਂ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

error: