ਜਾਣੋ ਕਿਹੜੇ ਮਹੀਨੇ ਹੁੰਦੀ ਹੈ ਕਿਹੜੀ ਸਬਜ਼ੀ ਦੀ ਕਾਸ਼ਤ

ਕਿਸੇ ਵੀ ਫਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਸਭ ਤੋਂ ਜਰੂਰੀ ਹੁੰਦਾ ਹੈ ਫਸਲ ਦੀ ਸਮੇਂ ਤੇ ਬਿਜਾਈ , ਜੇਕਰ ਬਿਜਾਈ ਲੇਟ ਹੋ ਜਾਂਦੀ ਹੈ ਤਾਂ ਫਸਲ ਦੇ ਉਤਪਾਦਨ ਉੱਤੇ ਕਾਫ਼ੀ ਅਸਰ ਪੈਂਦਾ ਹੈ , ਸਾਰੇ ਸਾਲ ਵਿਚ ਅਲੱਗ ਅਲੱਗ ਸਮਾਂ ਅਲੱਗ ਅਲੱਗ ਸਬਜ਼ੀ ਲਈ ਢੁਕਵਾਂ ਹੁੰਦਾ ਹੈ ।

ਇਸ ਲਈ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸਾਨ ਨੂੰ ਕਿਸ ਮਹੀਂਨੇ ਵਿੱਚ ਕਿਸ ਸਬਜ਼ੀ ਦੀ ਬਿਜਾਈ ਕਰਨੀ ਚਾਹੀਦੀ ਹੈ ?

ਜਨਵਰੀ
ਰਾਜਮਾਹ , ਸ਼ਿਮਲਾ ਮਿਰਚ , ਮੂਲੀ , ਪਾਲਕ , ਬੈਂਗਨ , ਚੱਪਣ ਕੱਦੂ

ਫਰਵਰੀ
ਰਾਜਮਾਹ , ਸ਼ਿਮਲਾ ਮਿਰਚ , ਖੀਰਾ , ਕਰੇਲਾ , ਕੱਦੂ , ਤੋਰੀ, ਪੇਠਾ , ਖਰਬੂਜਾ , ਤਰਬੂਜ , ਪਾਲਕ , ਫੂਲ ਗੋਭੀ , ਬੈਂਗਨ , ਭਿੰਡੀ , ਅਰਬੀ , ਗਵਾਰਾ

ਮਾਰਚ
ਗਵਾਰਾ , ਖੀਰਾ ,ਚੌਲੇ, ਕਰੇਲਾ , ਕੱਦੂ , ਤੋਰੀ , ਪੇਠਾ , ਖਰਬੂਜਾ , ਤਰਬੂਜ , ਪਾਲਕ , ਭਿੰਡੀ , ਅਰਬੀ

ਅਪ੍ਰੈਲ
ਚਲਾਈ , ਮੂਲੀ

ਮਈ
ਫੁੱਲਗੋਭੀ , ਬੈਂਗਨ , ਪਿਆਜ , ਮੂਲੀ , ਮਿਰਚ

ਜੂਨ
ਫੂਲਗੋਭੀ , ਖੀਰਾ ,ਚੌਲੇ , ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਪਿਆਜ , ਚਲਾਈ

ਜੁਲਾਈ
ਖੀਰਾ ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਚਲਾਈ , ਮੂਲੀ

ਅਗਸ‍ਤ
ਗਾਜਰ , ਸ਼ਲਗਮ , ਫੁੱਲਗੋਭੀ , ਟਮਾਟਰ , ਕਾਲੀ ਸਰਸੋਂ ਦੇ ਬੀਜ , ਪਾਲਕ , ਧਨਿਆ , ਚੁਲਾਈ

ਸਿਤੰ‍ਬਰ
ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ ਦੇ ਬੀਜ , ਸਲਾਦ , ਬਰੋਕੋਲੀ

ਅਕ‍ਤੂਬਰ
ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਰਾਜਮਾਹ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ

ਨਵੰ‍ਬਰ
ਚਕੁੰਦਰ , ਸ਼ਲਗਮ , ਫੁੱਲਗੋਭੀ, ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਸ਼ਿਮਲਾ ਮਿਰਚ , ਲਸਣ , ਪਿਆਜ , ਮਟਰ , ਧਨਿਆ

ਦਿਸੰ‍ਬਰ
ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਸਲਾਦ , ਬੈਂਗਨ ,ਪਿਆਜ

Share this...
Share on Facebook
Facebook

Leave a Reply

Your email address will not be published. Required fields are marked *

*

error: