ਕਣਕ ਹੋਈ 22 ਰੁਪਏ ਕਿੱਲੋ ਤੇ ਆਟਾ ਵਿਕੇਗਾ 25 ਰੁਪਏ ਕਿੱਲੋ ਤੇ ਆਓ ਜਾਣੀਏ ਕੌਣ ਹੈ ਖ਼ਰੀਦਦਾਰ

ਅੱਜ ਕੱਲ੍ਹ ਫਾਰਮਰ ਫ੍ਰੇਂਡ ਨਾਮ ਦੀ ਸੰਸਥਾ ਸੋਸ਼ਲ ਮੀਡਿਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇਹ ਸੰਸਥਾ ਦਾਅਵਾ ਕਰ ਰਹੀ ਹੈ ਕੇ ਉਹਨਾਂ ਨਾਲ ਜੁੜ ਕੇ ਕਿਸਾਨ ਬਾਜ਼ਾਰ ਨਾਲੋਂ ਮਹਿੰਗੇ ਮੁੱਲ ਉੱਪਰ ਆਪਣੀਆਂ ਫ਼ਸਲਾਂ ਵੇਚ ਸਕਦੇ ਹਨ । ਆਓ ਜਾਣਦੇ ਹਾਂ ਕਿ ਫਾਰਮਰ ਫ੍ਰੇਂਡ ਕਿ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ ।

ਕੀ ਹੈ ਫਾਰਮਰ ਫ੍ਰੈਂਡ ?

ਫਾਰਮਰ ਫ੍ਰੈਂਡ ਇਕ ਉਹ ਪਲੈਟਫਾਰਮ ਹੈ ਜਿਸ ਦੇ ਰਾਹੀਂ ਪਿੰਡਾਂ ਦੇ ਕਿਸਾਨ ਆਪਣੀ ਫ਼ਸਲ ਸ਼ਹਿਰ ਵਿਚ ਸਰਕਾਰੀ ਅਤੇ ਮੰਡੀ ਦੀ ਕੀਮਤ ਨਾਲੋਂ ਵੱਧ ਮੁਲ ਤੇ ਵੇਚ ਸਕਦੇ ਹਨ ਅਤੇ ਅਤੇ ਵੱਧ ਲਾਭ ਕਮਾ ਸਕਦੇ ਹਨ |

2.ਕਿਵੇਂ ਕਰੇਗੀ ਫਾਰਮਰ ਫ੍ਰੈਂਡ ਕਿਸਾਨਾਂ ਲਈ ਕੰਮ?

ਬਹੁਤ ਸਾਰੇ ਕਿਸਾਨ ਤੇ ਸ਼ਹਿਰੀ ਦੁਕਾਨਦਾਰ, ਹੋਟਲ ਤੇ ਹੋਰ ਵੀ ਬਹੁਤ ਖਰੀਦਦਾਰ ਫਾਰਮਰ ਫ੍ਰੈਂਡ ਨਾਲ ਜੁੜ ਚੁੱਕੇ ਹਨ | ਬਹੁਤ ਸਾਰੇ ਕਿਸਾਨ ਇਸ ਦਾ ਲਾਭ ਲੈ ਰਹੇ ਹਨ | ਕਿਸਾਨ ਆਪਣੀ ਫਸਲ ਵੇਚਣ ਲਈ ਆਪਣੀ ਫ਼ਸਲ ਦੀ ਕੀਮਤ ਆਪ ਤਹਿ ਕਰੇਗਾ ਤੇ ਨਗਦ ਵੇਚੇਗਾ | ਜਿਵੇ ਕਿ ਕਣਕ 22 ਰੁਪਏ ਕਿਲੋ ਆਟਾ 25 ਰੁਪਏ ਕਿਲੋ ਫਾਰਮਰ ਫ੍ਰੈਂਡ ਵਲੋਂ ਮੁੱਲ ਤਹਿ ਕੀਤਾ ਗਿਆ ਹੈ!

ਬਾਕੀ ਜਿਵੇ ਹੋਰ ਸਾਰੀਆਂ ਸਬਜ਼ੀਆਂ, ਦੁੱਧ ,ਦੇਹੀ ਦੇਸੀ ਘਿਉ ,ਸਰਸੋਂ ,ਦਾਲਾਂ ,ਪਿਆਜ ,ਲਸਣ ਫ਼ਲ ,ਹਲਦੀ ਆਦਿ ਦਾ ਮੁੱਲ ਕਿਸਾਨ ਆਪ ਤਹਿ ਕਰ ਸਕਦੇ ਹੈ ! www.farmerfriend.in ਤੇ ਜਿਸ ਕਿਸਾਨਾਂ ਨੇ ਰਜਿਸਟਰ ਕੀਤਾ ਹੈ ਜਾ ਜਿਹਨਾਂ ਨੇ ਹਜੇ ਤਕ ਨਹੀਂ ਕੀਤਾ ਉਹ ਸਾਰੇ ਕਿਸਾਨ ਰਜਿਸਟਰ ਕਰਨ ਅਤੇ ਆਪਣੀ ਪ੍ਰੋਫਾਈਲ update ਕਰਨ ਕਿ ਓਹਨਾ ਕੋਲ ਕੀ ਕੀ ਉਪਲਬਦ ਹੈ ! ਓਹਨਾ ਦੇ ਫੋਨ ਤੇ ਆਉਣ ਗੇ ਆਰਡਰ !

3.ਕਿਵੇਂ ਦੇਵੋਗੇ ਆਰਡਰ ਤੇ ਕਿਵੇਂ ਮਿਲੇਗੀ ਡਿਲੀਵਰੀ ਤੇ ਕਿਵੇਂ ਹੋਵੇਗਾ ਭੁਗਤਾਨ ?

ਕਿਸਾਨ ਨੂੰ ਗਾਹਕ www.farmerfriend.in ਦੇ ਜਰੀਏ ਐੱਡ ਕਰਨ ਗੇ ਅਤੇ ਆਪਣਾ ਆਰਡਰ ਦੇਣਗੇ ! ਲੋਕ ਉਸ ਆਰਡਰ ਨੂੰ ਓਹਨਾ ਤਕ ਪਚੌਣਗੇ |ਕਿਸਾਨ ਭੁਗਤਾਨ ਕਰਨ ਉਪਰੰਤ ਨਕਦ ਪੈਸੇ ਲੈਣਗੇ |

ਕਿਸਾਨ ਆਪਣੇ ਇਲਾਕੇ ਜਾਂ ਜਿਥੇ ਤਕ ਵੀ ਉਸਦੀ ਪੌਂਚ ਹੋਵੇ ਹਫਤੇ ਚ ਇਕ ਦਿਨ ਘੱਟ ਤੋਂ ਘੱਟ 10 ਆਰਡਰ ਇਕ ਸਾਥ ਲੈਕੇ ਜਾਵੇ ! ਜਿਸ ਨਾਲ ਟ੍ਰਾੰਸਪੋਰਟ ਦਾ ਖਰਚਾ ਜਾਦਾ ਨਾ ਆਵੇ !

ਉਮੀਦ ਕਰਦੇ ਹਾਂ ਕੇ ਫਾਰਮਰ ਫ੍ਰੇਂਡ ਨਾਲ ਜੁੜ ਕੇ ਕਿਸਾਨਾਂ ਨੂੰ ਸੁੱਚਮੁਚ ਲਾਭ ਪਹੁੰਚੇ ਤੇ ਫਾਰਮਰ ਫ੍ਰੇਂਡ ਆਪਣੇ ਕੀਤੇ ਹੋਏ ਦਾਅਵੇ ਉੱਪਰ ਖਾਰੀ ਉੱਤਰੇ ।ਸਾਡੇ ਵਲੋਂ ਫਾਰਮਰ ਫ੍ਰੇਂਡ ਨੂੰ ਉਹਨਾਂ ਦੀ ਇਸ ਨੇਕ ਕੋਸ਼ਿਸ਼ ਲਈ ਬਹੁਤ ਬਹੁਤ ਵਧਾਈ ।

ਵੀਡੀਓ ਵੀ ਦੇਖੋ

अब आप भी रोक सकते है, किसानों की ख़ुदकुशी !!!हज़ारों किसान आप के फोन का इंतज़ार कर रहे हैं, जानिए कैसे आपका साथ बदल सकता है उनकी जिंदगी और बनिए इस बदलाव का हिस्सा !!!वीडियो देखें और शेयर ज़रूर करें …www.farmerfriend.inNOW YOU CAN SAVE FARMERS' LIVES:It's Time to connect directly to Farmers. See the below video and please spread the word to help farmers.www.farmerfriend.in

Posted by Farmer Friend on Freitag, 12. Mai 2017

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਕਣਕ ਦੇ ਨਾੜ ਵਾਲੇ ਖੇਤ ਵਿੱਚ ਇੱਕੋ ਹੀ ਵਾਰ ਵਿੱਚ ਕੱਦੂ ਕਰਨ ਵਿੱਚ ਸਮਰੱਥ ਆਰਸਨ ਪਡਲਰ

ਸਰਕਾਰ ਵਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੇ ਸਖ਼ਤ ਆਦੇਸ਼ ਦਿੱਤੇ ...

error: