ਹਰ ਕਿਸਾਨ ਤੱਕ ਪਹੁੰਚਾਓ ਇਹ ਖਬਰ

ਕਿਸਾਨ ਵੀਰੋ …..
ੲਿਹ ਫੋਟੋਅਾਂ ਵਿਚ ਝੋਨੇ ਨੂੰ ਜੋ ਬਿਮਾਰੀ ਨਜਰ ਅਾ ਰਹੀ ਹੈ ੲਿਸ ਬਾਰੇ ਕਿਸਾਨ ੲਿਕ ਦੂਜੇ ਨੂੰ ਵਖ ਵਖ ਦਵਾੲੀਅਾਂ ਦੀਅਾਂ ਸਲਾਹਾਂ ਦੇ ਰਹੇ ਹਨ. ਪਰ ੲਿਸਨੂੰ ਕਿਸੇ ਦਵਾੲੀ ਦੀ ਲੋੜ ਨਹੀ. ਦਵਾਈਆਂ ਦੇ ਵਪਾਰੀ ਐਵੇ ਭੋਲੇ ਭਾਲੇ ਜਿਮੀਂਦਾਰਾਂ ਨੂੰ ਠੱਗ ਰਹੇ ਹਨ
ਹਵਾ ਵਿਚ ਨਮੀ ਦੀ ਮਾਤਰਾ ੲਿਸ ਵਾਰ ਵਧ ਹੋਣ ਕਰਕੇ ਫੁਟਰੌਟ ਦੀ ਬਿਮਾਰੀ ਝੋਨੇ ਨੂੰ ਪੈ ਰਹੀ. ੲਿਸ ਨਾਲ ਜੜ ਦੇ ਨੇੜੇਓ ਤਣਾ ਗਲ ਜਾਂਦਾ .

ੲਿਸਦਾ ਸਿਰਫ ੲਿਕੋ ੲਿਲਾਜ ਹੈ. ਖੇਤ ਵਿਚੋ ਪਾਣੀ ਸੁਕਾ ਦੇਵੋ. ਜਮੀਨ ਵਿਚ ਤਰੇੜਾਂ ਪੈਣ ਤੋ ਬਾਅਦ ਪਾਣੀ ਲਗਾਵੋ . ੲਿਸ ਤੋ ਬਾਅਦ ਅਗਲਾ ਪਾਣੀ ਪੰਜ ਦਿਨ ਜਾਂ ਹਫਤੇ ਬਾਅਦ ਲਗਾਵੋ . ਬਹੁਤੇ ਕਿਸਾਨ ਵੀਰ ੲਿਸਨੂੰ ਤਣੇ ਦੀ ਸੁੰਡੀ ਸਮਝਕੇ ਰੀਜੈਂਟ ਜਾਂ ਕਲੋਰੋਸਾੲੀਪਰ ਦੀ ਸਪਰੇ ਕਰ ਰਹੇ ਜੋ ਸਿਰਫ ਪੈਸੇ ਦੀ ਬਰਬਾਦੀ ਹੈ . ਮੌਸਮ ਸਾਫ ਹੋਣ ਸਮੇ ਗਰਮੀ ਵਧਣ ਨਾਲ ੲਿਹ ਬਿਮਾਰੀ ਖਤਮ ਹੋ ਜਾਵੇਗੀ.

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ...

error: