Tag Archives: ਸਰਕਾਰ

ਸਿਰਫ ਇਹੀ ਕਰਜ਼ੇ ਹੋਣਗੇ ਮਾਫ ,ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਕਰਜੇ ਮੋੜਨ ਦੀ ਅਪੀਲ

ਕਰਜ਼ਾ ਮੁਆਫ਼ੀ ਦੀ ਉਮੀਦ ਲਗਾਈ ਬੈਠੇ ਕਿਸਾਨਾਂ ਨੂੰ ਉਸ ਵੇਲੇ ਝਟਕਾ ਲੱਗਾ ਜਦ ਸੂਬੇ ਦੇ ਸਹਿਕਾਰੀ ਬੈਂਕਾਂ ਨੇ ਕਿਸਾਨਾਂ ਨੂੰ ਕਰਜ਼ੇ ਭਰਨ ਲਈ ਲਿਖਤੀ ਤੌਰ ‘ਤੇ ਇਸ਼ਤਿਹਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ | ਇਸ ਨਾਲ ਕਿਸਾਨਾਂ ਦੀ ਦੁਚਿਤੀ ਵੱਧ ਗਈ ਹੈ ਕਿ ਉਹ ਅਖੀਰ ਕੀ ਕਰਨ ? ਗੌਰਤਲਬ ਹੈ ਕੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ...

Read More »

ਇਸ ਤਰਾਂ ਬਾਦਲ ਸਰਕਾਰ ਨੇ ਮਾਰੀ ਕਿਸਾਨਾਂ ਨਾਲ ਠੱਗੀ

ਕੰਡਿਆਲੀ ਤਾਰ ਵਾਲੇ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦਰਅਸਲ ਸਹਹੱਦੀ ਪਿੰਡਾਂ ਵਿੱਚ ਨਵੰਬਰ 2016 ਖੁਦ ਸਾਬਕਾ ਮੁੱਖ ਮੰਤਰੀ ਪ੍ਰਸਾਸ਼ ਸਿੰਘ ਬਾਦਲ ਵੱਲੋ ਮੁਆਵਜ਼ੇ ਦੇ ਚੈੱਕ ਦਿੱਤੇ ਸਨ ਜਿਹੜੇ ਕਿ ਬਾਊਸ ਹੋ ਗਏ ਹਨ। ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਰਕਮ ਨਾ ਮਿਲਣ ਉੱਤੇ 27 ਜੁਲਾਈ ਤੋਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਬਾਰਡਰ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਸੂਬਾ ...

Read More »

ਹੁਣ ਇਜ਼ਰਾਈਲ ਲਾਵੇਗਾ ਭਾਰਤੀ ਕਿਸਾਨਾਂ ਦਾ ਬੇੜਾ ਪਾਰ… ਭਾਰਤ ਨਾਲ ਹੋਇਆ ਸਮਝੌਤਾ…ਜਾਣੋ ਪੂਰੀ ਰਿਪੋਰਟ..

ਨਵੀਂ ਦਿੱਲੀ : ਖੇਤੀ ਖੇਤਰ ਵਿਚ ਵਿਕਾਸ ਦੇ ਰਾਹ ਖੋਲ੍ਹਣ ਲਈ ਇਜ਼ਰਾਈਲ ਨਾਲ ਹੋਇਆ ਸਮਝੌਤਾ ਬੇਹੱਦ ਮੁਫੀਦ ਸਿੱਧ ਹੋਵੇਗਾ। ਫ਼ਸਲਾਂ ਦੀ ਉਤਪਾਦਿਕਤਾ ਵਧਾ ਕੇ ਖੇਤੀ ਨੂੰ ਘਾਟੇ ‘ਚੋਂ ਕੱਢਣ ਵਿਚ ਇਹ ਪਹਿਲ ਕਾਰਗਰ ਸਿੱਧ ਹੋਵੇਗੀ। ਸੀਮਿਤ ਸਾਧਨਾਂ ਦੌਰਾਨ ਆਪਣੀ ਤਕਨਾਲੌਜੀ ਦੇ ਤਜਰਬੇ ਦੇ ਬਲਬੂਤੇ ਖੇਤੀ ਨੂੰ ਨਵੀਆਂ ਉੱਚਾਈਆਂ ‘ਤੇ ਪਹੁੰਚਾਉਣ ਵਾਲੇ ਇਜ਼ਰਾਈਲ ਦਾ ਸਹਿਯੋਗ ਮਿਲੇਗਾ। ਦੋਵਾਂ ਦੇਸ਼ਾਂ ਵਿਚਾਲੇ ਖੇਤੀ ਅਤੇ ...

Read More »

ਸਵਾਮੀਨਾਥਨ ਰਿਪੋਰਟ ਦੇ ਹੱਕ ਵਿਚ ਅੱਜ ਸੁਪਰੀਮ ਕੋਰਟ ਦੇ ਸਕਦੀ ਹੈ ਵੱਡਾ ਫੈਂਸਲਾ

ਦੇਸ਼ ਦੀ ਖੇਤੀ ਨੀਤੀ ਬਾਰੇ ਕੇਂਦਰੀ ਕਿਸਾਨ ਕਮਿਸ਼ਨ ਦੇ ਚੇਅਰਮੈਨ ਐਮ. ਐਸ. ਸਵਾਮੀਨਾਥਨ ਵੱਲੋਂ ਕਿਸਾਨਾਂ ਦੇ ਹੱਕ ‘ਚ ਦਿੱਤੀ ਇਨਕਲਾਬੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਜੋ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵੱਲੋਂ ਸੁਪਰੀਮ ਕੋਰਟ ‘ਚ ਇਕ ਜਨਤਕ ਰਿੱਟ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ ਉਸ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਦੇ ਦੋ ਜੱਜਾਂ ਵਾਲੇ ਡਵੀਜ਼ਨ ਬੈਂਚ ‘ਚ ਨੂੰ ਹੋਵੇਗੀ | ਕਿਸਾਨ ਜੱਥੇਬੰਦੀ ਦੇ ...

Read More »

ਪੰਜਾਬ ਦੇ ਇਹਨਾਂ ਛੋਟੇ ਕਿਸਾਨਾਂ ਨੂੰ ਰਹਿਣਾ ਪੈ ਸਕਦਾ ਹੈ ਕਰਜ਼ਾ ਮਾਫੀ ਸਕੀਮ ਤੋਂ ਬਾਹਰ

ਸਰਕਾਰ ਵੱਲੋਂ 5 ਏਕੜ ਜਾਂ ਇਸ ਤੋਂ ਹੇਠਾਂ ਜ਼ਮੀਨ ਵਾਲਿਆਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਕੁਝ ਕਿਸਾਨ ਜਿਨ੍ਹਾਂ ਦੇ ਘੱਟ ਜ਼ਮੀਨ ਹੋਣ ਦੇ ਬਾਵਜੂਦ ਜ਼ਿਆਦਾ ਜ਼ਮੀਨ ਦੇ ਆਧਾਰ ‘ਤੇ ਫ਼ਸਲੀ ਹੱਦ ਕਰਜ਼ੇ (ਲਿਮਿਟ) ਬਣੇ ਹੋਏ ਹਨ ਅਤੇ ਓਹਨਾ ਨੂੰ ਇਸ ਸਕੀਮ ‘ਚੋਂ ਬਾਹਰ ਰਹਿਣਾ ਪੈ ਸਕਦਾ ਹੈ, ਕਿਸਾਨਾਂ ਵੱਲੋਂ ਕੋਆਪ੍ਰੇਟਿਵ ਸੁਸਾਇਟੀਆਂ ਤੋਂ ਕਰਜ਼ਾ ਲਿਆ ਜਾਂਦਾ ...

Read More »

ਕੈਪਟਨ ਦੇ ਕਰਜਾ ਮੁਆਫੀ ਤੋਂ ਬਾਅਦ ਮੋਦੀ ਦਾ ਕਿਸਾਨਾਂ ਨੂੰ ਵੱਡਾ ਤੋਹਫਾ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਝੋਨੇ ਦੇ ਘਟੋ-ਘੱਟ ਸਮਰਥਨ ਮੁੱਲ ਵਿਚ 80 ਰੁਪਏ ਪ੍ਰਤੀ ਕੁਇੰਟਲ ਵਾਧੇ ਨੂੰ ਮੰਨਜ਼ੂਰੀ ਦੇ ਦਿੱਤੀ ਹੈ। ਇਸ ਵਾਧੇ ਨਾਲ ਹੁਣ ਆਮ ਗ੍ਰੇਡ ਝੋਨੇ ਦਾ ਭਾਅ 1550 ਰੁਪਏ ਪ੍ਰਤੀ ਕੁਇੰਟਲ ਤੇ ਏ ਗ੍ਰੇਡ ਝੋਨੇ ਦਾ ਭਾਅ 1590 ਰੁਪਏ ਪ੍ਰਤੀ ਕੁਇੰਟਲ ਹੋਵੇਗਾ। ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਚਿੱਠੀ ਲਿਖ ਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2017-18 ...

Read More »

ਹੁਣੇ ਹੁਣੇ ਕੈਪਟਨ ਸਾਹਬ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ – ਸ਼ੇਅਰ ਜਰੂਰ ਕਰੋ

ਚੰਡੀਗੜ੍ਹ— ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਵਾਅਦੇ ਕਰਕੇ ਸੱਤਾ ‘ਚ ਆਈ ਕੈਪਟਨ ਸਰਕਾਰ ਨੇ ਆਖਿਰਕਾਰ ਕਿਸਾਨਾਂ ਦੇ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਕੀਤੇ ਇਸ ਐਲਾਨ ਦੇ ਮੁਤਾਬਕ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਕੀਤਾ ਮੁਆਫ ਕੀਤਾ ਜਾਵੇਗਾ। ਇਸ ਤੋਂ ਇਲਾਵਾ 8.7 ਲੱਖ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲੇਗਾ। ਸਾਢੇ 10 ਲੱਖ ਗਰੀਬ ਕਿਸਾਨਾਂ ਨੂੰ ...

Read More »

ਕਿਸਾਨਾਂ ਦੇ ਹੱਕ ‘ਚ ਡਟੇ ਕੇਜਰੀਵਾਲ, ਮੋਦੀ ਨੂੰ ਲਾਏ ਰਗੜੇ – ਸ਼ੇਅਰ ਜਰੂਰ ਕਰੋ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਸਮਾਵੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ। ਇਹ ਮੋਦੀ ਸਰਕਾਰ ਦੀ ਵੱਡੀ ਨਾਕਾਮੀ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਨੂੰ ਵਿਸ਼ੇਸ਼ ਸੈਸ਼ਨ ਬਲਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ...

Read More »

ਕਿਸਾਨਾਂ ਲਈ ਖੁਸ਼ਖਬਰੀ! ਬੀਜਾਂ ਦੇ ਘਟੇ ਮੁੱਲ, ਫਸਲਾਂ ਦੇ ਵਧੇ ਸਮਰਥਨ ਮੁੱਲ!

ਫਸਲਾਂ ਦੀ ਚੰਗੀ ਕੀਮਤ ਨੂੰ ਲੈ ਕੇ ਦੇਸ਼ ਭਰ ‘ਚ ਅੰਦੋਲਨ ਕਰ ਰਹੇ ਕਿਸਾਨਾਂ ਲਈ ਚੰਗੀ ਖਬਰ ਹੈ। ਕੇਂਦਰ ਸਰਕਾਰ ਦੀ ਅਪੀਲ ‘ਤੇ ਬੀਜ ਕੰਪਨੀਆਂ ਨੇ ਹਾਈਬ੍ਰਿਡ ਬੀਜਾਂ ਦੀਆਂ ਕੀਮਤਾਂ ‘ਚ 10 ਫੀਸਦੀ ਕਟੌਤੀ ਦਾ ਫੈਸਲਾ ਕੀਤਾ ਹੈ। 19 ਜੂਨ ਤੋਂ ਕਿਸਾਨਾਂ ਨੂੰ ਐੱਮ. ਆਰ. ਪੀ. ਤੋਂ 10 ਫੀਸਦੀ ਘੱਟ ਮੁੱਲ ‘ਤੇ ਹਾਈਬ੍ਰਿਡ ਬੀਜ ਮਿਲਣਗੇ। ਜ਼ਿਆਦਾਤਰ ਸਬਜ਼ੀਆਂ, ਅਨਾਜ ਅਤੇ ਝੋਨੇ ...

Read More »

ਕੈਪਟਨ ਵੱਲੋਂ ਕਿਸਾਨਾਂ ਦਾ ਕਰਜ਼ਾ ਇਸੇ ਸੈਸ਼ਨ ‘ਚ ਮੁਆਫ ਕਰਨ ਦਾ ਐਲਾਨ

ਚੰਡੀਗੜ੍ਹ: ਪੰਜਾਬ ਦਾ ਬਜਟ ਸੈਸ਼ਨ ਅੱਜ ਫਿਰ ਹੰਗਾਮਾ ਭਰਪੂਰ ਰਿਹਾ। ਸਪੀਕਰ ਨੂੰ ਇਸੇ ਕਰਕੇ ਸਦਨ ਦੋ ਵਾਰ ਮੁਲਤਵੀ ਕਰਨਾ ਪਿਆ। ਅਕਾਲੀ ਦਲ ਨੇ ਅੱਜ ਫਿਰ ਕਿਸਾਨ ਕਰਜ਼ਾ ਮੁਕਤੀ ਦੀ ਗੱਲ ‘ਤੇ ਹੰਗਾਮਾ ਕੀਤਾ। ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਾਲੇ ਸਦਨ ਵਿੱਚ ਗੁੰਡਾਗਰਦੀ ਕਰ ਰਹੇ ਹਨ। ਇਹ ਸਦਨ ਦੀ ਰਵਾਇਤ ਖ਼ਤਮ ਕਰ ਰਹੇ ਹਨ। ਕੈਪਟਨ ਨੇ ...

Read More »
error: