Tag Archives: ਸਾਨ੍ਹ

ਇਹ ਹੈ ਸੋਨੇ ਦਾ ਅੰਡਾ ਦੇਣ ਵਾਲਾ ਸਾਨ੍ਹ

ਹਾਨੂੰ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਪਰ ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਵਿੱਚ ਪਾਇਆ ਜਾਣ ਵਾਲਾ ਔਂਗੋਲੀ ਨਸਲ ਦਾ ਸਾਨ੍ਹ ਬਰਾਜ਼ੀਲ ਵਾਸੀਆਂ ਲਈ ਸੋਨੇ ਦੀ ਅੰਡਾ ਬਣ ਚੁੱਕਾ ਹੈ। ਇਸ ਸਾਨ੍ਹ ਦੇ ਦਮ ‘ਤੇ ਉੱਥੋਂ ਦੇ ਲੋਕਾਂ ਨੇ ਕਰੋੜਾਂ ਦਾ ਬਿਜ਼ਨੈੱਸ ਖੜ੍ਹਾ ਕਰ ਲਿਆ ਹੈ। ਬਰਾਜ਼ੀਲ ਵਾਲੇ ਇਸ ਸਾਨ੍ਹ ਨੂੰ ਭਾਰਤ ਤੋਂ ਦਰਾਮਦ ਕਰ ਕੇ ਦੂਸਰੇ ਦੇਸ਼ਾਂ ਨੂੰ ਵੇਚ ...

Read More »
error: